FIFA Trophy Archives - Daily Post Punjabi

ਦੀਪਿਕਾ ਪਾਦੁਕੋਣ FIFA World Cup ਟਰਾਫੀ ਦਾ ਉਦਘਾਟਨ ਕਰਨ ਵਾਲੀ ਬਣੀ ਪਹਿਲੀ ਭਾਰਤੀ
Deepika unveil FIFA Trophy: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਬੀਤੀ ਰਾਤ FIFA ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕੀਤਾ। ਦੀਪਿਕਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਹੁਣ ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ‘ਚ ਦੀਪਿਕਾ ਬੇਹੱਦ ਗਲੈਮਰਸ ਲੱਗ ਰਹੀ ਹੈ।

Deepika unveil FIFA Trophy

ਇਵੈਂਟ ‘ਚ ਦੀਪਿਕਾ ਚਿੱਟੇ ਰੰਗ ਦੀ ਸ਼ਰਟ ਅਤੇ ਗੋਲਡਨ ਓਵਰ ਕੋਟ ‘ਚ ਨਜ਼ਰ ਆਈ। ਦੀਪਿਕਾ ਸਪੈਨਿਸ਼ ਫੁਟਬਾਲਰ ਕੇਰ ਕੈਸਿਲਾਸ ਦੇ ਨਾਲ ਈਵੈਂਟ ਵਿੱਚ ਸ਼ਾਮਲ ਹੋਈ ਅਤੇ ਟਰਾਫੀ ਦਾ ਉਦਘਾਟਨ ਕੀਤਾ। ਇਹ ਟਰਾਫੀ 6.175 ਕਿਲੋਗ੍ਰਾਮ ਅਤੇ 18 ਕੈਰੇਟ ਸੋਨੇ ਅਤੇ ਮੈਲਾਚਾਈਟ ਨਾਲ ਬਣੀ ਹੈ। ਸਿਰਫ਼ ਕੁਝ ਚੋਣਵੇਂ ਲੋਕ ਹੀ ਟਰਾਫੀ ਨੂੰ ਛੂਹ ਸਕਦੇ ਹਨ ਅਤੇ ਰੱਖ ਸਕਦੇ ਹਨ, ਜਿਸ ਵਿੱਚ ਸਾਬਕਾ ਫੀਫਾ ਵਿਸ਼ਵ ਕੱਪ ਜੇਤੂ ਅਤੇ ਰਾਜ ਦੇ ਮੁਖੀ ਸ਼ਾਮਲ ਹਨ। ਇਸ ਦੇ ਨਾਲ ਹੀ ਦੀਪਿਕਾ ਦੇ ਫੈਨ ਨੇ ਉਨ੍ਹਾਂ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਪਤੀ ਰਣਵੀਰ ਸਿੰਘ ਨਾਲ ਮੈਚ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

FIFA ਵਿਸ਼ਵ ਕੱਪ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ। ਦੁਨੀਆ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਸਨ। 38 ਸਾਲਾਂ ਬਾਅਦ ਅਰਜਨਟੀਨਾ ਨੇ ਫੀਫਾ ਵਿਸ਼ਵ ਕੱਪ ਦੀ ਟਰਾਫੀ ਜਿੱਤੀ ਹੈ। ਇਸ ਇਤਿਹਾਸਕ ਮੈਚ ਨੂੰ ਦੇਖਣ ਲਈ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ, ਨੋਰਾ ਫਤੇਹੀ, ਕਰਿਸ਼ਮਾ ਕਪੂਰ, ਰਵੀਨਾ ਟੰਡਨ ਅਤੇ ਕਾਰਤਿਕ ਆਰੀਅਨ ਸਮੇਤ ਕਈ ਸਿਤਾਰੇ ਪਹੁੰਚੇ ਸਨ।

The post ਦੀਪਿਕਾ ਪਾਦੁਕੋਣ FIFA World Cup ਟਰਾਫੀ ਦਾ ਉਦਘਾਟਨ ਕਰਨ ਵਾਲੀ ਬਣੀ ਪਹਿਲੀ ਭਾਰਤੀ appeared first on Daily Post Punjabi.