fifth culprit Archives - Daily Post Punjabi

NRI ਦੀ ਕੋਠੀ ‘ਚ ਸਮੂਹਿਕ ਜਬਰ ਜ਼ਨਾਹ ਮਾਮਲੇ ‘ਚ ਫਰਾਰ ਦਰਿੰਦੇ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
fifth culprit arrested misdeed case: ਲੁਧਿਆਣਾ (ਤਰਸੇਮ ਭਾਰਦਵਾਜ)-ਮੁੱਲਾਂਪੁਰ ਦਾਖਾ ‘ਚ ਵਾਪਰੇ ਨਵ-ਵਿਆਹੁਤਾ ਨਾਲ ਜਬਰ ਜ਼ਨਾਹ ਦੀ ਘਟਨਾ ਅੰਜ਼ਾਮ ਦੇਣ ਵਾਲੇ 4 ਦਰਿੰਦਿਆਂ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਕ ਦਰਿੰਦਾ ਫਰਾਰ ਸੀ , ਜਿਸਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਿੰਦੇ ਦੀ ਪਛਾਣ ਜਸਕਰਨ ਸਿੰਘ ਦੇ ਨਾਂ ਨਾਲ ਹੋਈ ਹੈ ਜੋ ਕਿ ਪਿੰਡ ਮੰਡਿਆਣੀ ਕਲਾ ਦੇ ਰਹਿਣ ਵਾਲਾ ਸੀ ਅਤੇ ਐੱਨ.ਆਰ.ਆਈ ਦੀ ਕੋਠੀ ਦੀ ਚਾਬੀ ਵੀ ਇਸ ਦੇ ਕੋਲ ਹੀ ਸੀ।

fifth culprit arrested misdeed case

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਮੁੱਲਾਪੁਰ ਦਾਖਾ ਦੇ ਪਿੰਡ ਮੰਡਿਆਣੀ ਕਲਾ ‘ਚ ਇਕ ਨਵੀਂ ਵਿਆਹੀ ਕੁੜੀ ਦੇ ਨਾਲ 5 ਨੌਜਵਾਨਾਂ ਨੇ ਗੈਂਗਰੇਪ ਕੀਤਾ ਸੀ। ਪੀੜਤ ਲੜਕੀ ਹੈਬੋਵਾਲ ਦੀ ਰਹਿਣ ਵਾਲੀ ਸੀ, ਜੋ ਕਿ ਵਿਆਹ ਸ਼ਾਦੀਆਂ ‘ਚ ਮਹਿੰਦੀ ਲਗਾਉਣ ਦਾ ਕੰਮ ਕਰਦੀ ਹੈ, ਦਰਿੰਦਿਆਂ ਨੇ ਲੜਕੀ ਨੂੰ ਮਹਿੰਦੀ ਲਗਾਉਣ ਦਾ ਕਹਿ ਕੇ ਮਾਲ ਕੋਲ ਸੱਦਿਆਂ, ਜਿਥੇ ਮੁਲਜ਼ਮ ਉਸਨੂੰ ਪਿੰਡ ਮਡਿਆਣੀ ਵਿਖੇ ਇਕ ਬੰਦ ਕੋਠੀ ‘ਚ ਲੈ ਗਏ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਅੱਧੀ ਰਾਤ ਨੂੰ ਦਰਿੰਦੇ ਲੜਕੀ ਨੂੰ ਮਾਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ ਸੀ। ਪੀੜਤਾਂ ਨੇ ਸਾਰੀ ਵਾਰਦਾਤ ਆਪਣੇ ਪਤੀ ਨੂੰ ਦੱਸੀ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤਾਂ ਨੂੰ ਹਸਪਤਾਲ ਭਰਤੀ ਕਰਵਾਇਆ ਅਤੇ ਪੁਲਿਸ ਨੂੰ ਘਟਨਾ ਬਾਰੇ ਇਤਲਾਹ ਦਿੱਤੀ। ਪੁਲਿਸ ਨੇ ਕੁਝ ਘੰਟਿਆਂ ਅੰਦਰ 4 ਦਰਿੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਉਹ ਗੱਡੀ ਵੀ ਬਰਾਮਦ ਕਰ ਲਈ ਸੀ ਜੋ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਸੀ।

fifth culprit arrested misdeed case

ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਕੋਠੀ ‘ਚ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ, ਉਸ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਹੈ, ਜੋ ਕਿ ਐੱਨ.ਆਰ.ਆਈ ਪਰਿਵਾਰ ਦੀ ਦੱਸੀ ਜਾ ਰਹੀ ਹੈ। ਐੱਨ.ਆਰ.ਆਈ ਪਰਿਵਾਰ ਵੱਲੋਂ ਕੋਠੀ ਦੀ ਦੇਖਭਾਲ ਲਈ ਚਾਬੀ ਜਸਕਰਨ ਉਰਫ ਮਨੀ ਨੂੰ ਦਿੱਤੀ ਗਈ ਹੈ, ਜਿਸ ਤਰ੍ਹਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪੂਰੀ ਪਲਾਨਿੰਗ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।

ਇਹ ਵੀ ਦੇਖੋ–

The post NRI ਦੀ ਕੋਠੀ ‘ਚ ਸਮੂਹਿਕ ਜਬਰ ਜ਼ਨਾਹ ਮਾਮਲੇ ‘ਚ ਫਰਾਰ ਦਰਿੰਦੇ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ appeared first on Daily Post Punjabi.