fight in flight passengers Archives - Daily Post Punjabi

ਫਲਾਈਟ ਦੇ ਅੰਦਰ ਯਾਤਰੀਆਂ ਵਿਚਾਲੇ ਲੜਾਈ, ਬੈਂਕਾਕ ਤੋਂ ਭਾਰਤ ਆ ਰਿਹਾ ਸੀ ਜਹਾਜ਼; ਹੱਥੋਪਾਈ ਤੱਕ ਪਹੁੰਚੀ ਗੱਲ
ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ‘ਚ ਯਾਤਰੀਆਂ ਵਿਚਾਲੇ ਝੜਪ ਦਾ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫਲਾਈਟ ਬੈਂਕਾਕ ਤੋਂ ਭਾਰਤ ਆ ਰਹੀ ਸੀ। ਵੀਡੀਓ 27 ਦਸੰਬਰ 2022 ਦਾ ਦੱਸਿਆ ਜਾ ਰਿਹਾ ਹੈ। ਇਸ ਸਾਰੀ ਘਟਨਾ ਨੂੰ ਇਕ ਯਾਤਰੀ ਨੇ ਆਪਣੇ ਫੋਨ ‘ਤੇ ਸ਼ੂਟ ਕਰ ਲਿਆ।

fight in flight passengers

51 ਸੈਕਿੰਡ ਦੀ ਇਸ ਕਲਿੱਪ ਵਿੱਚ ਦੋ ਲੋਕਾਂ ਨੂੰ ਇੱਕ ਦੂਜੇ ਨਾਲ ਬਹਿਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਫਲਾਈਟ ਅਟੈਂਡੈਂਟ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪਹਿਲਾ ਵਿਅਕਤੀ ਆਪਣੀ ਐਨਕ ਲਾਹ ਲੈਂਦਾ ਹੈ ਅਤੇ ਦੂਜੇ ਵਿਅਕਤੀ ਨੂੰ ਥੱਪੜ ਮਾਰਨ ਲੱਗ ਪੈਂਦਾ ਹੈ। ਜਲਦੀ ਹੀ ਉਸਦੇ ਦੋਸਤ ਵੀ ਝਗੜੇ ਵਿੱਚ ਪੈ ਜਾਂਦੇ ਹਨ। ਇਸ ਦੌਰਾਨ ਦੂਜਾ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਇਸ ਤੋਂ ਬਾਅਦ ਵਿਅਕਤੀ ਦੇ ਆਲੇ-ਦੁਆਲੇ 4-5 ਲੋਕ ਇਕੱਠੇ ਹੋ ਗਏ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਦੇ ਵਾਲ ਫੜ ਕੇ ਥੱਪੜ ਮਾਰ ਦਿੱਤਾ। ਫਲਾਈਟ ਅਟੈਂਡੈਂਟ ਦੋਵਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ।

The post ਫਲਾਈਟ ਦੇ ਅੰਦਰ ਯਾਤਰੀਆਂ ਵਿਚਾਲੇ ਲੜਾਈ, ਬੈਂਕਾਕ ਤੋਂ ਭਾਰਤ ਆ ਰਿਹਾ ਸੀ ਜਹਾਜ਼; ਹੱਥੋਪਾਈ ਤੱਕ ਪਹੁੰਚੀ ਗੱਲ appeared first on Daily Post Punjabi.