film critics Archives - Daily Post Punjabi

ਸੁਸ਼ਾਂਤ ਦੀ ਮੌਤ ਤੋ ਬਾਅਦ ਵੀ ਨਹੀਂ ਬਾਜ ਆ ਰਹੇ ਕੁੱਝ ਅਦਾਕਾਰ ਅਤੇ ਕ੍ਰਿਕਟਰਜ਼ ‘ਦਿਲ ਬੇਚਾਰਾ’ ਨੂੰ ਦੱਸ ਰਹੇ ਹਨ ਬਕਵਾਸ
sushant last film critics:ਅਭਿਨੇਤਾ ਸੁਸ਼ਾਂਤ ਸਿੰਘ ਦੀ ਫਿਲਮ ਸ਼ੁੱਕਰਵਾਰ ਸ਼ਾਮ ਨੂੰ ਡਿਜਨੀ ਹਾੱਟਸਟਾਰ ਤੇ ਰਿਲੀਜ਼ ਹੋਈ। ਸੁਸ਼ਾਂਤ ਦੇ ਪ੍ਰਸ਼ੰਸਕ ਅਤੇ ਕਈ ਬਾਲੀਵੁੱਡ ਹਸਤੀਆ ਨੇ ਫਿਲਮ ਦੇ ਰੀਲੀਜ਼ ਹੋਣ ਦੇ ਪਹਿਲੇ ਦਿਨ ਹੀ ਫਿਲਮ ਦੇਖ ਕੇ ਸ਼ੰਰਧਾਂਜਲੀ ਦਿੱਤੀ ।ਇਸ ਫਿਲਮ ਨੂੰ ਦੇਖ ਕੇ ਪ੍ਰਸ਼ੰਸਕਾ ਸਿਰਫ ਆਨੰਦ ਲਿਆ ਅਤੇ ਸ਼ਰਧਾਂਜਲੀ ਦਿੱਤੀ ।ਲੋਕਾਂ ਨੇ ਇਸ ਫਿਲਮ ਦੀ ਬਹੁਤ ਤਾਰੀਫ ਕੀਤੀ ।ਉਥੇ ਹੀ ਫਿਲਮ ਦੇ ਆਲੋਚਕ ਕੋਮਲ ਨਾਹਟਾ ਨੇ ਫਿਲਮ ਦੀ ਆਲੋਚਨਾ ਕੀਤੀ ਜਿਸ ਦੇ ਬਾਅਦ ਉਹ ਟ੍ਰੋਲ ਹੋ ਗਏ ।

ਕੋਮਲ ਨਾਹਟਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਫਸੋਸ ਸੁਸ਼ਾਂਤ ਸਿੰਘ ਆਪਣੇ ਟੈਲੇਂਟ ਨਾਲ ਨਿਆਏ ਨਹੀਂ ਕਰ ਪਾਏ ਅਤੇ ਨਾ ਹੀ ਦਿਲ ਬੇਚਾਰਾ ਚੰਗੀ ਫਿਲਮ ਹੈ।ਇਹ ਡਲ ਤੇ ਨਿਰਾਸ਼ਾਜਨਕ ਹੈ ।

ਇਹ ਦੇਖਦੇ ਹੀ ਸੁਸ਼ਾਂਤ ਦੇ ਪ੍ਰਸ਼ੰਸਾਜਨਕ ਭੜਕ ਗਏ ਅਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜਰ ਨੇ ਲਿਖਿਆ ਕਿ ‘ਕੋਮਲ ਨਹਟਾ , ਰਾਜੀਵ ਮਸੰਦ ,ਅਨੁਮਪਾ ਚੋਪੜਾ ਆਦਿ ਵਰਗੇ ਲੋਕਾਂ ਨੇ ਸੁਸ਼ਾਂਤ ਸਿੰਘ ਨੂੰ ਮਾਨਸਿਕ ਰੂਪ ਚ ਦੁੱਖ ਪਹੁੰਚਾਇਆ ਹੈ ।ਜਦੋਂ ਉਹ ਜਿੰਦਾ ਸਨ ਉਦੋਂ ਵੀ ਇਸ ਤਰਾਂ ਹੀ ਨਕਾਰਤਮਕ ਸਨ ।ਹੁਣ ਉਹਨਾਂ ਦੇ ਮਰਨ ਤੋ ਬਾਅਦ ਵੀ ।ਇੱਕ ਨੇ ਲਿਖਿਆ ਕਿ ਮੈਂ ਕਿਸੇ ਨਿਉਜ਼ ਚੈਨਲ ਨਾਲ ਉਹਨਾਂ ਦਾ ਲਾਈਵ ਦੇਖਿਆ ।ਜਿਸ ਵਿੱਚ ਉਹ ਨੇਪੋਟਿਜਮ ਦਾ ਸਮਰਥਨ ਕਰ ਰਹੇ ਸਨ ।

ਉੱਥੇ ਹੀ ਦੂਸਰੇ ਯੂਜਰ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ।ਇਹ ਕੈਂਸਰ ਵਾਲੇ ਲੋਕਾ ਦੇ ਪਿਆਰ ਵਿੱਚ ਪੈਣ ਅਤੇ ਜੀਵਨ ਨੂੰ ਪੂਰਿ ਤਰਾਂ ਜਿਉਣ ਲਈ ਬਹੁਤ ਖੂਬਸੂਰਤ ਹੈ ।ਪਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਤੁਹਾਡੇ ਵਰਗੇ ਲੋਕ ਸਮਾਜ ਵਿੱਚ ਕੈਂਸਰ ਨੂੰ ਧਿਆਨ ਵਿੱਚ ਰੱਖਦੇ ਹਨ ।ਇੱਕ ਨੇ ਲਿਖਿਆ ਕਿ ਤੂੰ ਇਹ ਸਾਬਿਤ ਕਰ ਦਿੱਤਾ ਹੈ ਕਿ ਤੂੰ ਕਿੰਨਾਂ ਘਟੀਆ ਹੈ ਤੇਰੀ ਸੋਚ ਤੇ ਮੈਨੂੰ ਦਯਾ ਆ ਰਹੀ ਹੈ ।ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ।ਇਸ ਤਰਾਂ ਹੀ ਹੋਰ ਬਹੁਤ ਸਾਰੇ ਯੂਜਰਜ਼ ਨੇ ਉਸਨੂੰ ਟ੍ਰੋਲ ਕੀਤਾ ਅਤੇ ਭੈੜੇ-ਭੈੜੇ ਕੰਮੇਟ ਕੀਤੇ।

The post ਸੁਸ਼ਾਂਤ ਦੀ ਮੌਤ ਤੋ ਬਾਅਦ ਵੀ ਨਹੀਂ ਬਾਜ ਆ ਰਹੇ ਕੁੱਝ ਅਦਾਕਾਰ ਅਤੇ ਕ੍ਰਿਕਟਰਜ਼ ‘ਦਿਲ ਬੇਚਾਰਾ’ ਨੂੰ ਦੱਸ ਰਹੇ ਹਨ ਬਕਵਾਸ appeared first on Daily Post Punjabi.