Film On Vijay Mallya Archives - Daily Post Punjabi

ਵਿਜੇ ਮਾਲਿਆ ਦੀ ਭੂਮਿਕਾ ‘ਚ ਨਜ਼ਰ ਆਉਣਗੇ ਅਨੁਰਾਗ ਕਸ਼ਯਪ, 20 ਨਵੰਬਰ ਤੋਂ ਸ਼ੁਰੂ ਹੋਵੇਗੀ ਫਿਲਮ ਦੀ ਸ਼ੂਟਿੰਗ
Film On Vijay Mallya: ‘ਗੈਂਗਸ ਆਫ ਵਾਸੇਪੁਰ’ ਦੇ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਕਈ ਫਿਲਮਾਂ ‘ਚ ਬਤੌਰ ਅਦਾਕਾਰ ਵੀ ਕੰਮ ਕੀਤਾ ਹੈ। ਹੁਣ ਉਹ ਜਲਦ ਹੀ ਦੇਸ਼ ਦੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਦਰਅਸਲ ਕਾਰਤਿਕ. ਕੇ ਜਲਦ ਹੀ ਭਾਰਤੀ ਭਗੌੜਿਆਂ ‘ਤੇ ਫਿਲਮ ਬਣਾਉਣ ਜਾ ਰਹੇ ਹਨ।

Film On Vijay Mallya

ਇਸ ਫਿਲਮ ਦੀ ਕਹਾਣੀ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਰਗੇ ਦਿੱਗਜ ਕਾਰੋਬਾਰੀਆਂ ਦੁਆਰਾ ਕੀਤੇ ਗਏ ਅਸਲ ਜੀਵਨ ਦੇ ਘੁਟਾਲਿਆਂ ‘ਤੇ ਆਧਾਰਿਤ ਹੋਵੇਗੀ। ਸੂਤਰ ਮੁਤਾਬਕ, ਵਿਜੇ ਮਾਲਿਆ ਅਤੇ ਅਨੁਰਾਗ ਕਸ਼ਯਪ ਦੋਵਾਂ ਦਾ ਕੱਦ ਕਾਫੀ ਹੱਦ ਤੱਕ ਇਕ-ਦੂਜੇ ਨਾਲ ਮੇਲ ਖਾਂਦਾ ਹੈ, ਇਸ ਲਈ ਉਨ੍ਹਾਂ ਨੂੰ ਇਹ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ। ਫਿਲਮ ਦੇ ਨਿਰਮਾਤਾ ਅਨੁਰਾਗ ਨਾਲ ਇਸ ਬਾਰੇ ਲਗਾਤਾਰ ਗੱਲਬਾਤ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਰਤਿਕ.ਕੇ ਕੋਲ ਇਸ ਫਿਲਮ ਲਈ ਬਹੁਤ ਸ਼ਾਨਦਾਰ ਵਿਜ਼ਨ ਹੈ ਅਤੇ ਉਹ ਇਸ ਵਿੱਚ ਵਿਜੇ ਮਾਲਿਆ ਦੇ ਕਿਰਦਾਰ ਨੂੰ ਬਹੁਤ ਹੀ ਜੀਵੰਤ ਅਤੇ ਮਜ਼ਬੂਤ ਦਿਖਾਉਣਾ ਚਾਹੁੰਦਾ ਹੈ। ਕਾਰਤਿਕ ਦੀ ਇਸ ਫਿਲਮ ਦਾ ਨਾਂ ‘ਫਾਈਲ ਨੰਬਰ 323’ ਰੱਖਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਕਾਰਤਿਕ ਇਸ ਫਿਲਮ ਰਾਹੀਂ ਵਿਜੇ ਮਾਲਿਆ ਦੇ ਕਿਰਦਾਰ ਨੂੰ ਲੋਕਾਂ ਨੂੰ ਬਹੁਤ ਨੇੜੇ ਤੋਂ ਦਿਖਾਉਣਾ ਚਾਹੁੰਦੇ ਹਨ। ਹਾਲਾਂਕਿ ਫਿਲਮ ‘ਚ ਹੋਰ ਕਿਰਦਾਰਾਂ ਨੂੰ ਲੈ ਕੇ ਹੁਣ ਤੱਕ ਕੋਈ ਅਪਡੇਟ ਨਹੀਂ ਹੈ। ਰਿਪੋਰਟਾਂ ਮੁਤਾਬਕ ਫਿਲਮ ‘ਫਾਈਲ ਨੰਬਰ 323’ ਦੀ ਸ਼ੂਟਿੰਗ 20 ਨਵੰਬਰ ਤੋਂ ਮੁੰਬਈ ‘ਚ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ ਬ੍ਰਿਟੇਨ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ‘ਚ ਕੀਤੀ ਜਾਵੇਗੀ। ਫਿਲਮ ‘ਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਕਿਰਦਾਰਾਂ ਲਈ ਕੁਝ ਮਸ਼ਹੂਰ ਨਾਵਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ। ਇਸ ਫਿਲਮ ਨੂੰ ਅਗਲੇ ਸਾਲ ਯਾਨੀ 2023 ‘ਚ ਰਿਲੀਜ਼ ਕਰਨ ਦੀ ਯੋਜਨਾ ਹੈ।

The post ਵਿਜੇ ਮਾਲਿਆ ਦੀ ਭੂਮਿਕਾ ‘ਚ ਨਜ਼ਰ ਆਉਣਗੇ ਅਨੁਰਾਗ ਕਸ਼ਯਪ, 20 ਨਵੰਬਰ ਤੋਂ ਸ਼ੁਰੂ ਹੋਵੇਗੀ ਫਿਲਮ ਦੀ ਸ਼ੂਟਿੰਗ appeared first on Daily Post Punjabi.