Film RRR Trailer release Archives - Daily Post Punjabi

RRR Trailer: ਰਾਜਾਮੌਲੀ ਦੀ ਫਿਲਮ ‘RRR’ ਦਾ ਟ੍ਰੇਲਰ ਹੋਇਆ ਰਿਲੀਜ਼
Film RRR Trailer release: ਲੰਬਾ ਇੰਤਜ਼ਾਰ ਹੋਇਆ ਖਤਮ, ਰਾਜਾਮੌਲੀ ਦੀ ਬਾਹੂਬਲੀ ਫਿਲਮ ‘RRR’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕੁਝ ਮਿੰਟਾਂ ਦਾ ਟ੍ਰੇਲਰ ਦੋਸਤੀ, ਧੋਖੇ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ।

Film RRR Trailer release

ਰਿਲੀਜ਼ ਹੋਏ ਟ੍ਰੇਲਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੀ ਕਹਾਣੀ ਬ੍ਰਿਟਿਸ਼ ਸ਼ਾਸਨ ‘ਤੇ ਆਧਾਰਿਤ ਹੈ, ਜਿਸ ‘ਚ ਕਈ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣ ਵਾਲੇ ਹਨ। ਐਸ.ਐਸ.ਰਾਜਮੌਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਦਾ ਦਰਸ਼ਕਾਂ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਇਸ ਫਿਲਮ ‘ਚ ਆਲੀਆ ਭੱਟ ਅਤੇ ਅਜੇ ਦੇਵਗਨ ਦੀ ਜੋੜੀ ਵੀ ਨਜ਼ਰ ਆਉਣ ਵਾਲੀ ਹੈ। ਆਲੀਆ ਭੱਟ, ਅਜੇ ਦੇਵਗਨ, ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਫਿਲਮ 7 ਜਨਵਰੀ 2022 ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ਸ਼ਾਨਦਾਰ ਐਕਸ਼ਨ ਅਤੇ ਡਰਾਮਾ ਦੇਖਣ ਨੂੰ ਮਿਲਣ ਵਾਲਾ ਹੈ।

ਇਸ ਦੇ ਨਾਲ ਹੀ ਫਿਲਮ ‘ਚ ਡਾਇਲਾਗ ਵੀ ਸੁਣਨ ਨੂੰ ਮਿਲਣਗੇ। ਟ੍ਰੇਲਰ ‘ਚ ਕਈ ਜ਼ਬਰਦਸਤ ਐਕਸ਼ਨ ਸੀਨ ਹਨ, ਜਿਨ੍ਹਾਂ ‘ਚ ਕਾਫੀ ਹਕੀਕਤ ਨਜ਼ਰ ਆ ਰਹੀ ਹੈ। ਫਿਲਮ ‘ਚ ਆਲੀਆ ਭੱਟ ਦੱਖਣੀ ਭਾਰਤੀ ਲੁੱਕ ‘ਚ ਨਜ਼ਰ ਆ ਰਹੀ ਹੈ। ਫਿਲਮ ਵਿੱਚ ਤੁਹਾਨੂੰ 2 ਭਾਰਤੀ ਕ੍ਰਾਂਤੀਕਾਰੀਆਂ ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦਾ ਗੁੱਸੇ ਵਾਲਾ ਅੰਦਾਜ਼ ਦੇਖਣ ਨੂੰ ਮਿਲੇਗਾ। ਜਿਸ ਵਿਚ ਜ਼ਿੱਦ ਹੈ, ਜਜ਼ਬਾ ਵੀ ਹੈ ਅਤੇ ਕੁਝ ਕਰ ਕੇ ਜੀਣ ਦਾ ਹੌਂਸਲਾ ਵੀ ਹੈ। ਜੇਕਰ ਤੁਸੀਂ ਐਕਸ਼ਨ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਇਹ ਫਿਲਮ ਦੇਖਣ ਦਾ ਬਹੁਤ ਮਜ਼ਾ ਆਵੇਗਾ। ਫਿਲਮ ਦੇ ਕੁਝ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਹੈ।

The post RRR Trailer: ਰਾਜਾਮੌਲੀ ਦੀ ਫਿਲਮ ‘RRR’ ਦਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.