fine Archives - Daily Post Punjabi

3 ਸਾਲਾਂ ਕਰ ਰਿਹਾ ਸੀ ਬਿਜਲੀ ਚੋਰੀ, ਫੜੇ ਗਏ ਤਾਂ ਲੱਗਿਆ 15 ਲੱਖ ਦਾ ਜ਼ੁਰਮਾਨਾ
powercom electric stealer fine: ਲੁਧਿਆਣਾ (ਤਰਸੇਮ ਭਾਰਦਵਾਜ)- ਪਾਵਰਕਾਮ ਨੇ ਮਹਾਨਗਰ ‘ਚ ਬਿਜਲੀ ਦੀ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਇੱਥੇ ਪੰਚਸ਼ੀਲ ਕਾਲੋਨੀ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਸਖਸ਼ ਨੇ 3 ਸਾਲ ਤੋਂ ਮੀਟਰ ਖਰਾਬ ਹੋਣ ਦੇ ਬਾਵਜੂਦ ਲਗਾਤਾਰ ਬਿਜਲੀ ਦੀ ਵਰਤੋਂ ਕਰਦਾ ਰਿਹਾ ਅਤੇ ਇਲਾਕੇ ਦੇ ਰੀਡਰ ਨਾਲ ਮਿਲ ਕੇ ਲਗਾਤਾਰ ਵਿਭਾਗ ਨੂੰ ਚਪਤ ਲਗਾਉਂਦਾ ਰਿਹਾ। ਉਕਤ ਮੁਲਜ਼ਮ ‘ਚ 5.24 ਲੱਖ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ ਇਸ ਦੇ ਨਾਲ ਹੀ ਇਲਾਕੇ ‘ਚ ਰੀਡਿੰਗ ਲੈਣ ਵਾਲੇ ਰੀਡਰ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਬੰਧਿਤ ਰੀਡਿੰਗ ਲੈਣ ਦੇ ਲਈ ਕੰਪਨੀ ‘ਤੇ 10 ਲੱਖ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਹੁਣ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਟੀਮਾਂ ਬਣਾ ਕੇ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ।

powercom electric stealer fine

ਜਾਣੋ ਪੂਰਾ ਮਾਮਲਾ- ਦੱਸਣਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਨਫੋਰਸਮੈਂਟ ਵਿੰਗ ਦੀ ਇੱਕ ਟੀਮ ਨੇ ਲੁਧਿਆਣਾ ਸ਼ਹਿਰ ਦੇ ਪੰਚਸ਼ੀਲ ਕਾਲੋਨੀ ‘ਚ ਇੱਕ ਬਿਜਲੀ ਖਪਤਕਾਰ ਦੇ ਘਰ ਦੇ ਲ਼ੋਡ ਦੀ ਚੈਕਿੰਗ ਕੀਤੀ ਅਤੇ ਇਸ ਚੈਕਿੰਗ ‘ਚ ਖਪਤਕਾਰ ਦਾ ਲੋਡ ਲਗਭਗ ਡੈਡ ਗੁਣਾ,19.96 Kw ਦੀ ਬਜਾਏ 31.5 KW ਚੱਲਦਾ ਪਾਇਆ ਗਿਆ। ਖਪਤਕਾਰ ਦੇ ਮੀਟਰ ਦੀ ਡਿਸਪਲੇ ਖਰਬ ਪਾਈ ਗਈ ਖਪਤਕਾਰ ਦੇ ਮੀਟਰ ਨੂੰ ਸੀਲ ਪੈਕ ਕਰਵਾ ਕਿ ਐਮ.ਈ. ਲੈਬੋਰੇਟਰੀ ਲੁਧਿਆਣਾ ਵਿਖੇ ਚੈਕ ਕਰਵਾਇਆ ਗਿਆ ਤਾਂ ਮੀਟਰ ਦਾ ਅੰਦਰੂਨੀ ਡਾਟਾ ਡਾਊਨਲੋਡ ਕਰਕੇ ਖੰਗਾਲਿਆ ਗਿਆ ਤਾਂ ਪਾਇਆ ਕਿ ਖਪਤਕਾਰ ਮੀਟਰ ਰੀਡਰ ਨਾਲ ਮਿਲ ਕਿ ਧੋਖਾਧੜੀ ਨਾਲ ਆਪਣੀ ਅਸਲ ਖਪਤ 5 ਜੁਲਾਈ, 2017 ਤੋਂ ਛੁਪਾ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਖਪਤਕਾਰ ਨੂੰ ਵੰਡ ਮੰਡਲ ਅਗਰ ਨਗਰ ਲੁਧਿਆਣਾ ਵੱਲੋਂ 5,24,234 ਰੁਪਏ ਦਾ ਜੁਰਮਾਨਾ ਪਾਇਆ ਗਿਆ ਅਤੇ ਮੀਟਰ ਰੀਡਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।ਸਬੰਧਿਤ ਰੀਡਿੰਗ ਲੈਣ ਵਾਲੀ ਕੰਪਨੀ ਨੂੰ ਵੀ 10 ਲੱਖ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।ਜੁਰਮਾਨਾ ਉਗਰਾਹੁਣ ਲਈ ਲੋਕਲ ਦਫਤਰ ਵੱਲੋਂ ਕਰਵਾਈ ਸ਼ੁਰੂ ਕਰ ਦਿਤੀ ਹੈ ਅਤੇ ਦੋਸ਼ੀਆਂ ਵਿਰੁੱਧ ਸਬੰਧੀ ਬਣਦੀ ਪੁਲਸ ਕਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ–

The post 3 ਸਾਲਾਂ ਕਰ ਰਿਹਾ ਸੀ ਬਿਜਲੀ ਚੋਰੀ, ਫੜੇ ਗਏ ਤਾਂ ਲੱਗਿਆ 15 ਲੱਖ ਦਾ ਜ਼ੁਰਮਾਨਾ appeared first on Daily Post Punjabi.

ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਇੰਝ ਕੱਸਿਆ ਸ਼ਿਕੰਜ਼ਾ, ਵਸੂਲੇ ਲੱਖਾਂ ਰੁਪਏ ਜ਼ੁਰਮਾਨਾ
ludhiana powercom recovered fine: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬਿਜਲੀ ਚੋਰੀ ਦੇ ਮਾਮਲਿਆਂ ‘ਤੇ ਲਗਾਮ ਕੱਸਣ ਲਈ ਪਾਵਰਕਾਮ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਹੁਣ ਲੁਧਿਆਣਾ ਸੈਂਟਰਲ ਜ਼ੋਨ ਨੇ ਪੀ.ਐੱਸ.ਪੀ.ਸੀ.ਐੱਲ (PSPCL) ਵੱਲੋਂ ਸ਼ੁਰੂ ਕੀਤੀ ਗਈ ‘ਜ਼ੀਰੋ ਟਾਲਰੈਂਸ ਡ੍ਰਾਇਵ’ ਦੌਰਾਨ ਪਿਛਲੇ 15 ਦਿਨਾਂ ਦੌਰਾਨ ਚੈਕਿੰਗ ਮੁਹਿੰਮ ਚਲਾ ਰਿਹਾ ਹੈ। ਵੱਖ-ਵੱਖ ਅਧਿਕਾਰੀਆਂ ਦੀ ਅਗਵਾਈ ‘ਚ ਬਣਾਈਆਂ ਗਈਆਂ ਟੀਮਾਂ ਨੇ ਇਸ ਦੌਰਾਨ ਲਗਭਗ 11977 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਨ੍ਹਾਂ ‘ਚ ਚੋਰੀ ਅਤੇ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਵਰਤੋਂ ਕਰਨ ਦੇ ਕੁੱਲ 650 ਕੇਸਾਂ ਫੜੇ ਗਏ। ਉਨ੍ਹਾਂ ਲੋਕਾਂ ਤੋਂ ਵਿਭਾਗ ਨੇ 120.28 ਲੱਖ ਰੁਪਏ ਜ਼ੁਰਮਾਨਾ ਵਸੂਲ ਕੀਤਾ ਹੈ।

ludhiana powercom recovered fine

ਦੱਸ ਦੇਈਏ ਕਿ ਪੀ.ਐੱਸ.ਪੀ.ਸੀ.ਐੱਲ ਦੇ ਸੀ.ਐੱਮ.ਡੀ ਏ. ਵੇਣੂ ਪ੍ਰਸਾਦ ਦੇ ਆਦੇਸ਼ ‘ਤੇ 17 ਅਗਸਤ ਤੋ ਇਸ ਡਰਾਈਵ ਨੂੰ ਸ਼ੁਰੂ ਕੀਤਾ ਗਿਆ, ਜਿਸ ਦੀ ਅਗਵਾਈ ਡਾਇਰੈਕਟਰ ਡ੍ਰਿਸਟਰੀਬਿਊਸ਼ਨ ਡੀ.ਪੀ.ਐੱਸ ਗਰੇਵਾਲ ਨੇ ਕੀਤੀ।

ludhiana powercom recovered fine

ਚੀਫ ਇੰਜੀਨੀਅਰ ਵਰਿੰਦਰਪਾਲ ਸਿੰਘ ਸੈਨੀ ਨੇ ਦੱਸਿਆ ਹੈ ਕਿ ਫੜ੍ਹੇ ਗਏ 650 ਕੇਸਾਂ ‘ਚੋਂ 331 ਚੋਰੀ ਦੇ ਮਾਮਲੇ, 33 ਕੇਸ ਅਣਅਧਿਕਾਰਤ ਵਰਤੋਂ ਅਤੇ 286 ਕੇਸ ਜਿਆਦਾ ਲੋਡ ਦੇ ਪਾਏ ਗਏ। ਇਨ੍ਹਾਂ ‘ਚ ਕ੍ਰਮਵਾਰ 98.69 ਲੱਖ, 4.31 ਲੱਖ ਅਤੇ 17.27 ਲੱਖ ਰੁਪਏ ਜ਼ੁਰਮਾਨਾ ਠੋਕਿਆ ਗਿਆ। ਲੁਧਿਆਣਾ ਨੂੰ 4 ਸਰਕਲ ਈਸਟ, ਵੈਸਟ, ਸਬ ਅਰਬਨ ਅਤੇ ਖੰਨਾ ‘ਚ ਵੰਡਿਆ ਗਿਆ ਹੈ। ਈਸਟ ਸਰਕਲ ‘ਚ 2293,ਵੈਸਟ ਸਰਕਲ ‘ਚ 1862, ਸਬ ਅਰਬਨ ‘ਚ 4664 ਅਤੇ ਖੰਨਾ ‘ਚ 3158 ਕੁਨੈਕਸ਼ਨ ਚੈਕ ਕੀਤੇ ਗਏ। ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਐੱਫ.ਆਈ.ਆਰ ਵੀ ਦਰਜ ਕੀਤੀਆਂ ਗਈਆਂ ਹਨ।

ludhiana powercom recovered fine

ਉਨ੍ਹਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ਼ਹਿਰਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਕਾਰਵਾਈ ਕਰਨਾ ਜ਼ਰੂਰੀ ਹੈ। ਭਵਿੱਖ ‘ਚ ਵੀ ਚੈਕਿੰਗ ਦਾ ਕੰਮ ਇੰਝ ਹੀ ਚੱਲਦਾ ਰਹੇਗਾ। ਬਿਜਲੀ ਚੋਰੀ ਦੀਆਂ ਸ਼ਿਕਾਇਤ ਦੇਣ ਲਈ 1912 ਨੰਬਰ ‘ਤੇ ਫੋਨ ਕੀਤਾ ਜਾ ਸਕਦਾ ਹੈ।

The post ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਇੰਝ ਕੱਸਿਆ ਸ਼ਿਕੰਜ਼ਾ, ਵਸੂਲੇ ਲੱਖਾਂ ਰੁਪਏ ਜ਼ੁਰਮਾਨਾ appeared first on Daily Post Punjabi.

…ਜਦੋਂ ਆਨਲਾਈਨ ਮੰਗਵਾਇਆ ਵੈਜੀਟੇਰੀਅਨ ਫੂਡ ਪਰ ਪਹੁੰਚਿਆ ਨਾਨਵੈੱਜ, ਕਮਿਸ਼ਨ ਨੇ ਠੋਕਿਆ ਭਾਰੀ ਜ਼ੁਰਮਾਨਾ
chandigarh online food fine: ਚੰਡੀਗੜ੍ਹ ‘ਚ ਆਨਲਾਈਨ ਖਾਣਾ ਮੰਗਵਾਉਣਾ ਖਪਤਕਾਰਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਨ੍ਹਾਂ ਨੇ ਨਰਾਤਿਆ ਦੌਰਾਨ ਵੈਜੀਟੇਰੀਅਨ ਫੂਡ ਦੇ ਆਰਡਰ ‘ਤੇ ਨਾਨਵੈੱਜ ਮਿਲਿਆ, ਜਿਸ ਸਬੰਧੀ ਉਨ੍ਹਾਂ ਨੇ ‘ਜ਼ਿਲ੍ਹਾਂ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ। ਇਸ ਤੋਂ ਬਾਅਦ ਕਮਿਸ਼ਨ ਨੇ ‘ਜ਼ੋਮੈਟੋ’ ਕੰਪਨੀ ਨੂੰ ਦੋਸ਼ੀ ਪਾਉਂਦੇ ਹੋਏ ਸ਼ਿਕਾਇਤ ਕਰਤਾਵਾਂ ਨੂੰ ਹੋਈ ਮਾਨਸਿਕ ਪਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਰਾਸ਼ੀ ਅਤੇ 1100 ਰੁਪਏ ਕੇਸ ਖਰਚ ਦੇ ਰੂਪ ‘ਚ ਦੇਣ ਦਾ ਹੁਕਮ ਦਿੱਤਾ ਹੈ।

chandigarh online food fine

ਇਹ ਹੈ ਪੂਰਾ ਮਾਮਲਾ– ਅਰਜੁਨ ਅਤੇ ਵੰਸ਼ਦੀਪ ਨੇ ਕਮਿਸ਼ਨ-2 ‘ਚ ਕੇਸ ਦਰਜ ਕਰਦੇ ਹੋਏ ਦੱਸਿਆ ਕਿ 2019 ਦੇ ਨਰਾਤਿਆਂ ‘ਚ ਉਨ੍ਹਾਂ ਨੇ ਜ਼ੋਮੈਟੋ ਮੀਡੀਆ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਐਪ ਤੋਂ ਸੈਕਟਰ-10 ਸਥਿਤ ਰੈਸਟੋਰੈਂਟ ਤੋਂ ਬਾਰਬੀਕਿਊ ਸੈਂਡਵਿਚ ਅਤੇ ਅਲਫਰੇਡ ਪਾਸਤਾ ਆਰਡਰ ਕੀਤਾ ਸੀ। ਨਰਾਤੇ ਹੋਣ ਕਾਰਣ ਦੋਵੇਂ ਹੀ ਵੈਜੀਟੇਰੀਅਨ ਡਿਸ਼ ਪਸੰਦ ਕਰ ਕੇ ਮੰਗਵਾਈ ਸੀ। ਆਰਡਰ ਘਰ ਪਹੁੰਚਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਖਾਣਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਵੈੱਜ ਸੈਂਡਵਿਚ ਦੀ ਥਾਂ ਉਨ੍ਹਾਂ ਨੂੰ ਨਾਨ-ਵੈੱਜ ਸੈਂਡਵਿਚ ਭੇਜਿਆ ਗਿਆ ਸੀ। ਸ਼ਿਕਾਇਤ ਕਰਤਾਵਾਂ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਕਮਿਸ਼ਨ ਵੱਲੋਂ ਨੋਟਿਸ ਭੇਜੇ ਜਾਣ ਦੇ ਬਾਵਜੂਦ ਕੰਪਨੀ ਅਤੇ ਰੈਸਟੋਰੈਂਟ ਵੱਲੋਂ ਕੋਈ ਪੇਸ਼ ਨਹੀਂ ਹੋਇਆ, ਜਿਸ ਤੋਂ ਬਾਅਦ ਕਮਿਸ਼ਨ ਨੇ ਕੰਪਨੀ ਨੂੰ ਐਕਸ ਪਾਰਟੀ ਐਲਾਨ ਕਰਦੇ ਹੋਏ  ਉਕਤ ਫ਼ੈਸਲਾ ਸੁਣਾਇਆ ਹੈ।

The post …ਜਦੋਂ ਆਨਲਾਈਨ ਮੰਗਵਾਇਆ ਵੈਜੀਟੇਰੀਅਨ ਫੂਡ ਪਰ ਪਹੁੰਚਿਆ ਨਾਨਵੈੱਜ, ਕਮਿਸ਼ਨ ਨੇ ਠੋਕਿਆ ਭਾਰੀ ਜ਼ੁਰਮਾਨਾ appeared first on Daily Post Punjabi.