FIR Against Adil Khan Archives - Daily Post Punjabi

ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਖਿਲਾਫ ਈਰਾਨੀ ਵਿਦਿਆਰਥਣ ਨੇ ਦਰਜ ਕਰਵਾਈ FIR
FIR Against Adil Khan: ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਰਾਖੀ ਨੇ ਆਦਿਲ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਆਦਿਲ ਖਾਨ ਦੇ ਖਿਲਾਫ ਜ਼ਬਰ ਜਿਨਾਹ ਦਾ ਮਾਮਲਾ ਦਰਜ ਹੋਣ ਦੀ ਖਬਰ ਸਾਹਮਣੇ ਆਈ ਹੈ।

FIR Against Adil Khan

ਖਬਰਾਂ ਹਨ ਕਿ ਈਰਾਨ ਦੇ ਇਕ ਵਿਦਿਆਰਥਣ ਨੇ ਆਦਿਲ ਖਿਲਾਫ ਜ਼ਬਰ ਜਿਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਖਿਲਾਫ ਮੈਸੂਰ ‘ਚ FIR ਦਰਜ ਕੀਤੀ ਗਈ ਹੈ। ਵਿਦਿਆਰਥਣ ਨੇ ਮੈਸੂਰ ਦੇ ਵੀ.ਵੀ.ਪੁਰਮ ਪੁਲਿਸ ਸਟੇਸ਼ਨ ‘ਚ ਆਦਿਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਆਦਿਲ ਖ਼ਿਲਾਫ਼ ਆਈਪੀਸੀ ਦੀ ਧਾਰਾ 376, 417,420, 504 ਅਤੇ 506 ਤਹਿਤ FIR ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਈਰਾਨ ਤੋਂ ਇਕ ਵਿਦਿਆਰਥਣ ਮੈਸੂਰ ‘ਚ ਡਾਕਟਰ ਆਫ ਫਾਰਮੇਸੀ ਦੀ ਪੜ੍ਹਾਈ ਕਰਨ ਲਈ ਭਾਰਤ ਆਈ ਸੀ। ਉਹ ਲੜਕੀ ਆਦਿਲ ਖਾਨ ਨੂੰ ਡੇਜ਼ਰਟ ਲੈਬ ਫੂਡ ਅੱਡਾ ਵਿਖੇ ਮਿਲੀ। ਆਦਿਲ ਉਸ ਫੂਡ ਆਊਟਲੈਟ ਦਾ ਮਾਲਕ ਸੀ। ਹੌਲੀ-ਹੌਲੀ ਦੋਹਾਂ ਦੀ ਨੇੜਤਾ ਕਾਫੀ ਵਧ ਗਈ ਸੀ। ਸ਼ਿਕਾਇਤ ਦੇ ਅਨੁਸਾਰ, ਈਰਾਨੀ ਵਿਦਿਆਰਥਣ ਨੇ ਆਦਿਲ ‘ਤੇ ਮੈਸੂਰ ਦੇ ਇੱਕ ਅਪਾਰਟਮੈਂਟ ਵਿੱਚ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ, ਜਿੱਥੇ ਉਹ ਇਕੱਠੇ ਰਹਿੰਦੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਜਾਣਕਾਰੀ ਅਨੁਸਾਰ ਜਦੋਂ ਈਰਾਨੀ ਲੜਕੀ ਨੇ 5 ਮਹੀਨੇ ਪਹਿਲਾਂ ਆਦਿਲ ਤੋਂ ਵਿਆਹ ਕਰਨ ਦੀ ਮੰਗ ਕੀਤੀ ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਵਰਗੀਆਂ ਕਈ ਲੜਕੀਆਂ ਨਾਲ ਉਸ ਦੇ ਸਬੰਧ ਹਨ। ਜਦੋਂ ਲੜਕੀ ਨੇ ਆਦਿਲ ਨੂੰ ਧਮਕੀ ਦਿੱਤੀ ਕਿ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਜਾ ਰਿਹਾ ਹੈ, ਤਾਂ ਉਸਨੇ ਉਸ ਨੂੰ ਦੋ ਮੋਬਾਈਲ ਨੰਬਰਾਂ ਤੋਂ ਸਨੈਪਚੈਟ ‘ਤੇ ਲੜਕੀ ਦੀਆਂ ਕੁਝ ਇੰਟੀਮੇਟ ਤਸਵੀਰਾਂ ਭੇਜ ਦਿੱਤੀਆਂ। ਲੜਕੀ ਨੇ ਆਪਣੀ ਸ਼ਿਕਾਇਤ ਵਿੱਚ ਦੋਵੇਂ ਫੋਨ ਨੰਬਰ ਵੀ ਦੱਸੇ ਹਨ। ਆਦਿਲ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰੇਗਾ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਭੇਜ ਦੇਵੇਗਾ। ਉਸ ਨੇ ਧਮਕੀ ਵੀ ਦਿੱਤੀ ਕਿ ਜੇਕਰ ਲੜਕੀ ਨੇ ਉਸਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਤਾਂ ਉਹ ਉਸਨੂੰ ਜਾਨ ਤੋਂ ਮਾਰ ਦੇਵੇਗਾ।

The post ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਖਿਲਾਫ ਈਰਾਨੀ ਵਿਦਿਆਰਥਣ ਨੇ ਦਰਜ ਕਰਵਾਈ FIR appeared first on Daily Post Punjabi.