FIR Against Hairstylist Jawed Habib Archives - Daily Post Punjabi

ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ FIR ਦਰਜ, ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੀ ਵੀਡੀਓ ਹੋਈ ਸੀ ਵਾਇਰਲ
ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ ਥੁੱਕ ਕੇ ਵਾਲ ਕੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਜਾਵੇਦ ਹਬੀਬ ਖ਼ਿਲਾਫ਼ IPC ਦੀ ਧਾਰਾ 304, 504 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਹੇਅਰ ਸਟਾਈਲਿਸਟ ਜਾਵੇਦ ਹਬੀਬ ਦੀ ਵਾਲਾਂ ‘ਤੇ ਥੁੱਕਣ ਵਾਲੀ ਇੱਕ ਵੀਡੀਓ ਵਾਇਰਲ ਹੋਈ ਸੀ । ਜਿਸ ਤੋਂ ਬਾਅਦ ਹਿੰਦੂਵਾਦੀ ਸੰਗਠਨਾਂ ਨੇ ਜਾਵੇਦ ਹਬੀਬ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਸੀ ।

FIR Against Hairstylist Jawed Habib

ਮਿਲੀ ਜਾਣਕਾਰੀ ਅਨੁਸਾਰ ਜਾਵੇਦ ਹਬੀਬ ਖ਼ਿਲਾਫ਼ ਥਾਣਾ ਮੰਸੂਰਪੁਰ ਦੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਮਸ਼ਹੂਰ ਬਿਊਟੀਸ਼ੀਅਨ ਅਤੇ ਹੇਅਰ ਡਿਜ਼ਾਈਨਰ ਜਾਵੇਦ ਹਬੀਬ ‘ਤੇ ਮੁਜ਼ੱਫਰਨਗਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮਹਿਲਾ ਬਿਊਟੀਸ਼ੀਅਨ ਦੇ ਵਾਲਾਂ ਦੇ ਸਟਾਈਲ ਦੇ ਸਮੇਂ ਵਾਲਾਂ ‘ਤੇ ਥੁੱਕ ਕੇ ਮਹਿਲਾ ਦਾ ਅਪਮਾਨ ਕਰਨ ਦਾ ਦੋਸ਼ ਹੈ। ਜਾਵੇਦ ਹਬੀਬ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਤੋਂ ਬਾਅਦ ਪੀੜਤ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ: NDP ਆਗੂ ਜਗਮੀਤ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਜਾਵੇਦ ਹਬੀਬ ‘ਤੇ ਦੋਸ਼ ਹੈ ਕਿ ਉਸਨੇ ਵਾਲਾਂ ਦੀ ਸਾਂਭ-ਸੰਭਾਲ ਅਤੇ ਸ਼ੈਂਪੂ ਦੀ ਮਹੱਤਤਾ ਦੱਸਦੇ ਹੋਏ ਮਹਿਲਾ ਦੇ ਵਾਲਾਂ ਵਿੱਚ ਥੁੱਕਦੇ ਹੋਏ ਕਿਹਾ ਕਿ ਇਸ ਥੁੱਕ ਵਿੱਚ ਜਾਨ ਹੈ । ਮਹਿਲਾ ਬਾਗਪਤ ਦੇ ਬਡੋਤ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ । ਮਹਿਲਾ ਦਾ ਦੋਸ਼ ਹੈ ਕਿ ਜਾਵੇਦ ਹਬੀਬ ਨੇ ਸ਼ਰੇਆਮ ਉਸ ਦੇ ਵਾਲਾਂ ‘ਤੇ ਥੁੱਕ ਕੇ ਉਸ ਦਾ ਅਪਮਾਨ ਕੀਤਾ ਹੈ ।

FIR Against Hairstylist Jawed Habib

ਦੱਸ ਦੇਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਾਵੇਦ ਹਬੀਬ ਨੇ ਮੁਆਫੀ ਮੰਗ ਲਈ ਹੈ । ਜਾਵੇਦ ਹਬੀਬ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਂ ਦਿਲੋਂ ਮੁਆਫੀ ਮੰਗਦਾ ਹਾਂ । ਹਾਲਾਂਕਿ ਜਾਵੇਦ ਹਬੀਬ ਨੇ ਮੁਆਫੀ ਮੰਗਦੇ ਹੋਏ ਥੁੱਕਣ ਦੀ ਗੱਲ ਨਹੀਂ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ‘ਕੁਝ ਸ਼ਬਦਾਂ’ ਨਾਲ ਠੇਸ ਪਹੁੰਚੀ ਹੈ, ਜਿਸ ਲਈ ਉਹ ਮੁਆਫੀ ਮੰਗਦੇ ਹਨ । ਜਾਵੇਦ ਹਬੀਬ ਨੇ ਕਿਹਾ, ‘ਮੇਰੇ ਸੈਮੀਨਾਰ ਵਿੱਚ ਕੁਝ ਸ਼ਬਦਾਂ ਨੂੰ ਲੈ ਕੇ ਕੁਝ ਲੋਕਾਂ ਨੂੰ ਠੇਸ ਪਹੁੰਚੀ ਹੈ, ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜੋ ਸੈਮੀਨਾਰ ਹੁੰਦੇ ਹਨ, ਉਹ ਪ੍ਰੋਫੈਸ਼ਨਲ ਸੈਮੀਨਾਰ ਹੁੰਦੇ ਹਨ, ਮਤਲਬ ਜੋ ਸਾਡੇ ਪੇਸ਼ੇ ਦੇ ਅੰਦਰ ਕੰਮ ਕਰਦੇ ਹਨ, ਅਤੇ ਸਾਡੇ ਲੰਬੇ ਸ਼ੋਅ ਹੁੰਦੇ ਹਨ। ਇਸ ਲਈ ਇਸ ਨੂੰ ਹਾਸੋਹੀਣਾ ਬਣਾਉਣਾ ਪੈਂਦਾ ਹੈ, ਪਰ ਜੇ ਤੁਹਾਨੂੰ ਕੋਈ ਠੇਸ ਪਹੁੰਚੀ ਹੈ, ਤਾਂ ਮੁਆਫ ਕਰਨਾ, ਸਾਰੀ।’

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਹੇਅਰ ਡਿਜ਼ਾਈਨਰ ਜਾਵੇਦ ਹਬੀਬ ਖਿਲਾਫ FIR ਦਰਜ, ਮਹਿਲਾ ਦੇ ਵਾਲਾਂ ‘ਤੇ ਥੁੱਕਣ ਦੀ ਵੀਡੀਓ ਹੋਈ ਸੀ ਵਾਇਰਲ appeared first on Daily Post Punjabi.