fir case Archives - Daily Post Punjabi

ਪੁੱਛਗਿੱਛ ਲਈ ਥਾਣੇ ਲਿਆਂਦੀ ਮਹਿਲਾ ਨੇ ਸਬ ਇੰਸਪੈਕਟਰ ਨਾਲ ਕੀਤੀ ਹੱਥੋਪਾਈ, ਮਾਮਲਾ ਦਰਜ
scuffle female sub inspector: ਲੁਧਿਆਣਾ (ਤਰਸੇਮ ਭਾਰਦਵਾਜ)- ਬਹੁਤ ਵਾਰੀ ਲੋਕਾਂ ‘ਤੇ ਪੁਲਿਸ ਵੱਲੋਂ ਤਸ਼ੱਦਦ ਢਾਹੁਣ ਦੀਆਂ ਘਟਨਾਵਾਂ ਦੇਖਣ-ਸੁਨਣ ਨੂੰ ਮਿਲੀਆਂ ਹਨ ਪਰ ਕਦੀ ਇਹ ਨਹੀਂ ਸੁਣਿਆ ਹੈ ਕਿ ਦੋਸ਼ੀ ਨੇ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਗਿਆ ਹੋਵੇ। ਅਜਿਹਾ ਹੀ ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਰਾਏਕੋਟ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਥਾਣੇ ‘ਚ ਮਹਿਲਾ ਸਬ ਇੰਸਪੈਕਟਰ ਦੀ ਵਰਦੀ ਨੂੰ ਦੋਸ਼ੀ ਮਹਿਲਾ ਨੇ ਹੱਥ ਪਾਇਆ ਤੇ ਹੱਥੋਪਾਈ ਵੀ ਕੀਤੀ।

scuffle  female sub inspector

ਮਾਮਲੇ ਸਬੰਧੀ ਐੱਸ.ਆਈ ਰਮਨਦੀਪ ਕੌਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਮਹਿਲਾ ਪੁਲਿਸ ਸੀਨੀਅਰ ਸਿਪਾਹੀ ਜਸਪਾਲ ਕੌਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਜਦੋਂ ਉਹ ਥਾਣਾ ਸਿਟੀ ‘ਚ ਮੌਜੂਦ ਸੀ ਤਾਂ 2 ਅਕਤੂਬਰ ਨੂੰ ਮਧੂ ਧਰਮਪਤਨੀ ਰਾਜਕੁਮਾਰ ਨੂੰ ਪੁੱਛਗਿੱਛ ਲਈ ਥਾਣਾ ਸਿਟੀ ਲਿਆਂਦਾ ਗਿਆ ਸੀ। ਇਸ ਦੌਰਾਨ ਮਹਿਲਾਂ ਦਾ ਰਿਸ਼ਤੇਦਾਰ ਜਗਸੀਰ ਸਿੰਘ, ਦੋਸ਼ੀ ਦਾ ਪੁੱਤਰ ਵੰਸ਼ ਅਤੇ ਧੀ ਰਵੀਨਾ ਵੀ ਉਸ ਨਾਲ ਥਾਣੇ ਪਹੁੰਚੇ। ਇਸ ਦੌਰਾਨ ਸਬ ਇੰਸਪੈਕਟਰ ਦੇ ਕਮਰੇ ‘ਚ ਜਬਰਦਸਤੀ ਦਾਖਲ ਹੋਏ ਤੇ ਜਦੋਂ ਉਨ੍ਹਾਂ ਨੂੰ ਮਹਿਲਾ ਸਬ ਇੰਸਪੈਕਟਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ ਤਾਂ ਦੋਸ਼ੀ ਮਹਿਲਾ ਨੇ ਮਹਿਲਾ ਸਬ ਇੰਸਪੈਕਟਰ ਦੀ ਵਰਦੀ ਨੂੰ ਹੱਥ ਪਾਇਆ, ਜਿਸ ਨਾਲ ਉਨ੍ਹਾਂ ਦੀ ਵਰਦੀ ਦਾ ਬਟਨ ਟੁੱਟ ਗਿਆ। ਮਹਿਲਾ ਪੁਲਿਸ ਕਰਮਚਾਰੀ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

The post ਪੁੱਛਗਿੱਛ ਲਈ ਥਾਣੇ ਲਿਆਂਦੀ ਮਹਿਲਾ ਨੇ ਸਬ ਇੰਸਪੈਕਟਰ ਨਾਲ ਕੀਤੀ ਹੱਥੋਪਾਈ, ਮਾਮਲਾ ਦਰਜ appeared first on Daily Post Punjabi.