FIR on drug trafficker Archives - Daily Post Punjabi

ਲੁਧਿਆਣਾ ‘ਚ ਜਲੰਧਰ ਦੇ ਨਸ਼ਾ ਤਸਕਰ ‘ਤੇ FIR, ਕੋਰੀਅਰ ਰਾਹੀਂ ਨਿਊਜ਼ੀਲੈਂਡ ਭੇਜ ਰਿਹਾ ਸੀ ਅ.ਫੀਮ
ਜਲੰਧਰ ਦੇ ਨਸ਼ਾ ਤਸਕਰ ਖਿਲਾਫ ਲੁਧਿਆਣਾ ਦੇ ਸਾਹਨੇਵਾਲ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਦੇਸ਼ਾਂ ਵਿੱਚ ਨਸ਼ਾ ਸਪਲਾਈ ਕਰਦਾ ਹੈ। ਜਿਸ ਦੀ ਪਛਾਣ ਪਰਗਟ ਸਿੰਘ ਵਾਸੀ 110 ਗੋਲਡਨ ਐਵੀਨਿਊ ਫੇਜ਼-2 ਗੜਾ, ਜਲੰਧਰ ਵਜੋਂ ਹੋਈ ਹੈ। ਉਸ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

DHL ਕੰਪਨੀ ਦੇ ਮੈਨੇਜਰ ਨਿਤਿਨ ਨੇ ਦੱਸਿਆ ਕਿ ਪਰਗਟ ਸਿੰਘ ਨੇ ਪਾਰਸਲ ਰਾਹੀਂ ਨਿਊਜ਼ੀਲੈਂਡ ਵਿੱਚ ਨਸ਼ਾ ਸਪਲਾਈ ਕਰਦਾ ਸੀ। ਜਿਵੇਂ ਹੀ ਉਸ ਕੋਲ ਨਿਊਜ਼ੀਲੈਂਡ ਭੇਜਣ ਲਈ ਪਾਰਸਲ ਆਇਆ ਤਾਂ ਉਸ ਨੂੰ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ ਐਕਸਰੇ ਮਸ਼ੀਨ ਨਾਲ ਪਾਰਸਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਾਰਸਲ ਦੇ ਅੰਦਰ ਕੋਈ ਨਾਜਾਇਜ਼ ਚੀਜ਼ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਲੁਧਿਆਣਾ : ਢਾਬੇ ਤੋਂ ਮੰਗਵਾਏ ਪੁਲਾਓ ਚੋਂ ਨਿਕਲਿਆ ਕੀੜਾ, 2 ਲੋਕਾਂ ਦੀ ਵਿਗੜੀ ਸਿਹਤ

ਸੂਚਨਾ ਮਿਲਦੇ ਹੀ SHO ਜਸਪਾਲ ਸਿੰਘ ਪੁੱਜੇ। ਜਦੋਂ ਪਾਰਸਲ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 1 ਕਿਲੋ ਅਫੀਮ, 2 ਪੇਂਟ, 5 ਪੇਟੀ ਫੇਸਿਓ ਵ੍ਹਾਈਟ ਫੇਸ ਵਾਸ਼, 1 ਗੁਲਦਸਤਾ ਅਤੇ 2 ਪੇਟੀ ਈਜੇ ਕਰੀਮ ਬਰਾਮਦ ਹੋਈ। ਅਫੀਮ ਪੈਂਟ ਦੀ ਜੇਬ ਵਿੱਚ ਛੁਪਾ ਕੇ ਰੱਖੀ ਹੋਈ ਸੀ। SHO ਨੇ ਦੱਸਿਆ ਕਿ ਪੁਲਿਸ ਉਸ ਦੇ ਆਧਾਰ ਕਾਰਡ ਦੀ ਪੁਸ਼ਟੀ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕਰ ਰਹੀ ਹੈ। ਪਰਗਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਪਹਿਲਾਂ ਵੀ ਕਿੰਨੀ ਵਾਰ ਵਿਦੇਸ਼ਾਂ ਵਿੱਚ ਨਸ਼ਾ ਸਪਲਾਈ ਕਰ ਚੁੱਕਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਲੁਧਿਆਣਾ ‘ਚ ਜਲੰਧਰ ਦੇ ਨਸ਼ਾ ਤਸਕਰ ‘ਤੇ FIR, ਕੋਰੀਅਰ ਰਾਹੀਂ ਨਿਊਜ਼ੀਲੈਂਡ ਭੇਜ ਰਿਹਾ ਸੀ ਅ.ਫੀਮ appeared first on Daily Post Punjabi.