fire at petrol pump bhubaneswar Archives - Daily Post Punjabi

ਓਡੀਸ਼ਾ: ਭੁਵਨੇਸ਼ਵਰ ਦੇ ਰਾਜ ਭਵਨ ਦੇ ਨਜ਼ਦੀਕ ਪੈਟਰੋਲ ਪੰਪ ਨੂੰ ਲੱਗੀ ਅੱਗ, 8 ਲੋਕ ਝੁਲਸੇ
fire at petrol pump bhubaneswar: ਭੁਵਨੇਸ਼ਵਰ: ਓਡੀਸ਼ਾ ਦੇ ਭੁਵਨੇਸ਼ਵਰ ‘ਚ ਰਾਜ ਭਵਨ ਨੇੜੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਇੱਕ ਪੈਟਰੋਲ ਪੰਪ ‘ਤੇ ਬੁੱਧਵਾਰ ਨੂੰ ਭਾਰੀ ਅੱਗ ਲੱਗੀ, ਜਿਸ ਵਿੱਚ ਅੱਠ ਲੋਕ ਝੁਲਸ ਗਏ ਹਨ। ਕੈਪੀਟਲ ਹਸਪਤਾਲ ਦੇ ਡਾਇਰੈਕਟਰ ਐਲ ਡੀ ਸਾਹੂ ਨੇ ਦੱਸਿਆ ਕਿ ਦੋ ਜ਼ਖਮੀ ਲੋਕਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਕਟਕ ਦੇ ਐਸਸੀਬੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਜ਼ਖਮੀਆਂ ਦਾ ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਕਮਿਸ਼ਨਰ ਐਸਐਸ ਸਾਰੰਗੀ ਨੇ ਕਿਹਾ, “ਸਾਡੀ ਤਰਜੀਹ ਅੱਗ ਨੂੰ ਪੈਟਰੋਲ ਅਤੇ ਡੀਜ਼ਲ ਨਾਲ ਭਰੀਆਂ ਦੋ ਹੋਰ ਟੈਂਕੀਆਂ ਤੱਕ ਪਹੁੰਚਣ ਤੋਂ ਰੋਕਣਾ ਹੈ।” ਸਾਰੰਗੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਤਿੰਨ ਫਾਇਰ ਇੰਜਨ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

The post ਓਡੀਸ਼ਾ: ਭੁਵਨੇਸ਼ਵਰ ਦੇ ਰਾਜ ਭਵਨ ਦੇ ਨਜ਼ਦੀਕ ਪੈਟਰੋਲ ਪੰਪ ਨੂੰ ਲੱਗੀ ਅੱਗ, 8 ਲੋਕ ਝੁਲਸੇ appeared first on Daily Post Punjabi.