fire broke out in truck at national highway Archives - Daily Post Punjabi

ਪੈਟਰੋਲ ਪੰਪ ‘ਤੇ ਖੜ੍ਹੇ ਟਰੱਕ ‘ਚ ਲੱਗੀ ਅੱਗ, ਕੈਬਿਨ ‘ਚ ਸੌਂ ਰਿਹਾ ਡਰਾਈਵਰ ਵੀ ਨਹੀਂ ਬਚ ਸਕਿਆ
ਲੁਧਿਆਣਾ ਵਿਚ ਨੈਸ਼ਨਲ ਹਾਈਵੇ ਉਤੇ ਟਰੱਕ ਵਿਚ ਅੱਗ ਲੱਗ ਗਈ ਜਿਸ ਨਾਲ ਕੈਬਿਨ ਵਿਚ ਸੌਂ ਰਿਹਾ ਡਰਾਈਵਰ ਵੀ ਨਹੀਂ ਬਚ ਸਕਿਆ। ਇਹ ਘਟਨਾ ਪੈਟਰੋਲ ਪੰਪ ਦੇ ਬਾਹਰ ਬੀਤੀ ਰਾਤ ਲਗਭਗ 3 ਵਜੇ ਵਾਪਰੀ। ਮ੍ਰਿਤਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਜਾਣਕਾਰੀ ਮੁਤਾਬਕ ਖੰਨਾ ਦੇ ਬੀਜਾ ਕੋਲ ਬੀਤੀ ਰਾਤ ਲਗਭਗ 11 ਵਜੇ ਡਰਾਈਵਰ ਨੇ ਆਰਾਮ ਕਰਨ ਲਈ ਟਰੱਕ ਪੈਟਰੋਲ ਪੰਪ ਦੇ ਬਾਹਰ ਖੜ੍ਹਾ ਕੀਤਾ ਸੀ ਤੇ ਖੁਦ ਅੰਦਰ ਕੈਬਿਨ ਵਿਚ ਜਾ ਕੇ ਸੌਂ ਗਿਆ ਸੀ। ਸਵੇਰੇ ਟਰੱਕ ਵਿਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਪੈਟਰੋਲ ਦੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੀ।

ਇਹ ਵੀ ਪੜ੍ਹੋ : ਸੰਗਰੂਰ ਜੇਲ੍ਹ ‘ਚ ਬੰਦ ਬਦ.ਮਾ/ਸ਼ਾਂ ਵਿਚਾਲੇ ਹੋਈ ਝੜਪ, 2 ਕੈਦੀਆਂ ਦੀ ਮੌ.ਤ, 2 ਗੰਭੀਰ ਜ਼ਖਮੀ

ਕੈਬਿਨ ਦੇ ਅੰਦਰ ਡਰਾਈਵਰ ਚੀਕਾ ਮਾਰ ਰਿਹਾ ਸੀ। ਸ਼ੀਸ਼ੇ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੈਟਰੋਲ ਪੰਪ ਮੁਲਾਜ਼ਮ ਉਸ ਨੂੰ ਬਚਾ ਨਹੀਂ ਸਕੇ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਗਈ। ਖੰਨਾ ਤੋਂ ਇਕ ਟੀਮ ਮੌਕੇ ਉਤੇ ਪਹੁੰਚੀ। ਜਦੋਂ ਤੱਕ ਅੱਗ ਨੂੰ ਕੰਟੋਰਲ ਕੀਤਾ ਗਿਆ ਉਦੋਂ ਤੱਕ ਡਰਾਈਵਰ ਜ਼ਿੰਦਾ ਸੜ ਚੁੱਕਾ ਸੀ। ਡਰਾਈਵਰ ਦਾ ਸਰੀਰ ਪੂਰੀ ਤਰ੍ਹਾਂ ਸੁਆਹ ਹੋ ਚੁੱਕਾ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੈਟਰੋਲ ਪੰਪ ‘ਤੇ ਖੜ੍ਹੇ ਟਰੱਕ ‘ਚ ਲੱਗੀ ਅੱਗ, ਕੈਬਿਨ ‘ਚ ਸੌਂ ਰਿਹਾ ਡਰਾਈਵਰ ਵੀ ਨਹੀਂ ਬਚ ਸਕਿਆ appeared first on Daily Post Punjabi.