Fire in hotel Archives - Daily Post Punjabi

ਹਿਸਾਰ ਦੇ ਹੋਟਲ ‘ਚ ਲੱਗੀ ਅੱਗ, ਚੌਥੀ ਮੰਜ਼ਿਲ ਤੱਕ ਪਹੁੰਚਿਆ ਸੇਕ; ਕੁੜੀ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ
ਹਰਿਆਣਾ ਦੇ ਹਿਸਾਰ ਦੇ ਰੈੱਡ ਸਕੁਏਅਰ ਮਾਰਕੀਟ ਵਿੱਚ ਚਾਰ ਮੰਜ਼ਿਲਾ ਹੋਟਲ ਵਿੱਚ ਅੱਗ ਲੱਗ ਗਈ। ਅੱਗ ਰਸੋਈ ਤੋਂ ਸ਼ੁਰੂ ਹੋਈ। ਇਹ ਤੇਜ਼ੀ ਨਾਲ ਚੌਥੀ ਮੰਜ਼ਿਲ ਤੱਕ ਫੈਲ ਗਈ, ਜਿਸ ਨਾਲ ਮੌਕੇ ‘ਤੇ ਦਹਿਸ਼ਤ ਫੈਲ ਗਈ। ਅੱਗ ਇੰਨੀ ਤੇਜ਼ ਸੀ ਕਿ ਹੋਟਲ ਦੇ ਏਅਰ ਕੰਡੀਸ਼ਨਰ ਫਟ ਗਏ। ਹੋਟਲ ਸਟਾਫ ਆਪਣੀ ਜਾਨ ਬਚਾਉਣ ਲਈ ਭੱਜੇ। ਹੋਟਲ ਦੀ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਨਿਵਾਸੀਆਂ ਨੂੰ ਉਨ੍ਹਾਂ ਨੂੰ ਹਟਾਉਣਾ ਪਿਆ।

ਹੋਟਲ ਡਿਜ਼ਾਇਰ, ਜਿੱਥੇ ਅੱਗ ਲੱਗੀ, ਉਹ ਪਾਸ਼ ਏਰੀਆ ਰੈੱਡ ਸਕੁਏਅਰ ਮਾਰਕੀਟ ਵਿੱਚ ਹੈ। ਹੋਟਲ ਵਿੱਚ 15 ਕਮਰੇ ਹਨ। ਬੁੱਧਵਾਰ ਸ਼ਾਮ ਕਰੀਬ ਚਾਰ ਵਜੇ ਹੋਟਲ ਦੀ ਰਸੋਈ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਉਸ ਸਮੇਂ ਉੱਥੇ ਮੌਜੂਦ ਪੰਜ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਹੀਂ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾ ਕੇ ਅਤੇ ਭੱਜ ਕੇ ਆਪਣੀ ਜਾਨ ਬਚਾਈ।

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਹੋਟਲ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ। ਇੱਕ ਕੁੜੀ ਹੋਟਲ ਨਾਲ ਲੱਗਦੀ ਇਮਾਰਤ ਵਿੱਚ ਫਸ ਗਈ।

ਇਹ ਵੀ ਪੜ੍ਹੋ : ਯਮੁਨਾ ਨਦੀ ‘ਚ ਪਲਟੀ ਕਿਸ਼ਤੀ: 5 ਬੱਚਿਆਂ ਸਣੇ 6 ਲਾਪਤਾ, ਇੱਕ ਮਹਿਲਾ ਦੀ ਮਿਲੀ ਦੇ/ਹ; NDRF ਵੱਲੋਂ ਬਚਾਅ ਕਾਰਜ ਜਾਰੀ

ਸਥਾਨਕ ਲੋਕਾਂ ਨੇ ਗਲੀ ‘ਚ ਕੰਬਲ ਦੀ ਵਰਤੋਂ ਕਰਕੇ ਕੁੜੀ ਨੂੰ ਦੂਜੀ ਮੰਜ਼ਿਲ ਤੋਂ ਕੰਬਲ ‘ਤੇ ਛਾਲ ਮਾਰਨ ਲਈ ਕਿਹਾ, ਜਿਸ ਨਾਲ ਕੁੜੀ ਦੀ ਜਾਨ ਬੱਚ ਗਈ। ਇਮਾਰਤ ਤੋਂ ਇੱਕ ਇੱਟ ਡਿੱਗੀ ਅਤੇ ਕੁੜੀ ਦੇ ਸਿਰ ‘ਤੇ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। 5 ਕਿਲੋਮੀਟਰ ਦੂਰ ਤੋਂ ਧੂੰਏਂ ਦਾ ਗੁਬਾਰ ਦੇਖਿਆ ਗਿਆ। ਲਗਭਗ ਦੋ ਤੋਂ ਤਿੰਨ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਹਿਸਾਰ ਦੇ ਹੋਟਲ ‘ਚ ਲੱਗੀ ਅੱਗ, ਚੌਥੀ ਮੰਜ਼ਿਲ ਤੱਕ ਪਹੁੰਚਿਆ ਸੇਕ; ਕੁੜੀ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ appeared first on Daily Post Punjabi.