fire in rubber factory Archives - Daily Post Punjabi

ਲੁਧਿਆਣਾ ‘ਚ ਰਬੜ ਫੈਕਟਰੀ ਦਾ ਫ.ਟਿ.ਆ ਬੁਆਇਲਰ, ਕੰਮ ਕਰਦੇ ਇੱਕ ਮਜ਼ਦੂਰ ਦੀ ਹੋਈ ਮੌ.ਤ, ਦੂਜਾ ਜ਼ਖ਼ਮੀ
ਲੁਧਿਆਣਾ ਵਿਚ ਬੀਤੀ ਦੇਰ ਰਾਤ ਜਸਪਾਲ ਬਾਂਗੜ ਇਲਾਕੇ ਵਿਚ ਇਕ ਰਬੜ ਦੀ ਫੈਕਟਰੀ ਵਿਚ ਬੁਆਇਲਰ ਫਟ ਗਿਆ। ਹਾਦਸੇ ਵਿਚ ਇਕ ਵਰਕਰ ਦੀ ਮੌਤ ਹੋ ਗਈ ਜਦੋਂ ਕਿ ਦੂਜੇ ਅਜੇ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਭਰਤੀ ਹੈ। ਧਮਾਕੇ ਦੀ ਆਵਾਜ਼ ਦੇ ਬਾਅਦ ਆਸ-ਪਾਸ ਦੇ ਕਾਫੀ ਲੋਕ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋ ਗਏ।

ਹਾਦਸੇ ਵਿਚ ਮਾਰੇ ਗਏ ਵਿਅਕਤੀ ਨੂੰ ਹੱਥਾਂ ਨਾਲ ਵੀ ਪੰਪ ਦੇਣ ਦੀ ਕੋਸ਼ਿਸ਼ ਲੋਕਾਂ ਨੇ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੀ ਪਛਾਣ ਜਗਦੀਸ਼ ਸ਼ਰਮਾ ਵਜੋਂ ਹੋਈ ਹੈ। ਹਾਦਸੇ ਵਿਚ ਜ਼ਖਮੀ ਵਿਅਕਤੀ ਦਾ ਨਾਂ ਕੁੰਦਨ ਹੈ।ਮ੍ਰਿਤਕ ਜਗਦੀਸ਼ ਦੇ ਪੁੱਤਰ ਰਾਜਕੁਮਾਰ ਨੇ ਕਿਹਾ ਕਿ ਕੰਪਨੀ ਤੋਂ ਇਕ ਮਹਿਲਾ ਉਨ੍ਹਾਂ ਦੇ ਘਰ ਆਈ। ਉਸ ਨੇ ਦੱਸਿਆ ਕਿ ਕੰਪਨੀ ਵਿਚ ਅੱਗ ਲੱਗ ਗਈ ਹੈ। ਉਹ ਲੋਕ ਜਾਣ ਤੇ ਪਿਤਾ ਨੂੰ ਬਚਾ ਲੈਣ। ਰਾਜ ਕੁਮਾਰ ਮੁਤਾਬਕ ਉਸ ਦਾ ਪਿਤਾ 5 ਸਾਲ ਤੋਂ ਰਬੜ ਫੈਕਟਰੀ ਵਿਚ ਕੰਮ ਕਰਦਾ ਸੀ। ਉਹ 4 ਬੱਚਿਆਂ ਦਾ ਪਿਓ ਸੀ।

ਇਹ ਵੀ ਪੜ੍ਹੋ : ਆਪਣੇ ਕਮਰੇ ਨੂੰ AC-ਕੂਲਰ ਤੋਂ ਬਿਨਾਂ ਰੱਖਣਾ ਚਾਹੁੰਦੇ ਹੋ ਠੰਢਾ ਤਾਂ ਇਨ੍ਹਾਂ 7 ਤਰੀਕਿਆਂ ਨੂੰ ਅਪਣਾਓ

ਬੀਤੀ ਰਾਤ ਵਰਕਰ ਆਮ ਦਿਨਾਂ ਵਾਂਗ ਕੰਮ ਕਰ ਰਹੇ ਸਨ। ਅਚਾਨਕ ਤੋਂ ਬੁਆਇਲਰ ਫਟ ਗਿਆ। ਇਸ ਨਾਲ ਉਥੇ ਕੰਮ ਕਰ ਰਹੇ ਦੋ ਵਰਕਰ ਜਗਦੀਸ਼ ਤੇ ਕੁੰਦਨ ਇਸ ਦੀ ਚਪੇਟ ਵਿਚ ਆ ਗਏ। ਦੋਵੇਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਜਗਦਸ਼ ਦੀ ਤਾਂ ਮੌਕੇ ‘ਤੇ ਮੌਤ ਹੋ ਗਈ। ਉਸ ਦਾ ਸਾਥੀ ਜੋ ਕੋਲ ਹੀ ਖੜ੍ਹਾ ਸੀ ਬੁਆਇਲਰ ਦੀ ਚਪੇਟ ਵਿਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਫਿਲਹਾਲ ਪਰਿਵਾਰ ਦੇ ਬਿਆਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਲੁਧਿਆਣਾ ‘ਚ ਰਬੜ ਫੈਕਟਰੀ ਦਾ ਫ.ਟਿ.ਆ ਬੁਆਇਲਰ, ਕੰਮ ਕਰਦੇ ਇੱਕ ਮਜ਼ਦੂਰ ਦੀ ਹੋਈ ਮੌ.ਤ, ਦੂਜਾ ਜ਼ਖ਼ਮੀ appeared first on Daily Post Punjabi.

ਜਲੰਧਰ ਦੀ ਰਬੜ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੇ ਆਉਣ ‘ਚ ਹੋਈ ਦੇਰੀ
ਪੰਜਾਬ ਦੇ ਜਲੰਧਰ ਸ਼ਹਿਰ ਦੇ ਬਸਤੀ ਇਲਾਕੇ ਵਿੱਚ ਬੀਤੀ ਦੇਰ ਰਾਤ ਇੱਕ ਰਬੜ ਫੈਕਟਰੀ ਵਿੱਚ ਅੱਗ ਲੱਗ ਗਈ। ਇਹ ਅੱਗ ਤਿਆਰ ਮਾਲ ਵਿੱਚ ਨਹੀਂ ਸਗੋਂ ਨਵਾਂ ਮਾਲ ਤਿਆਰ ਕਰਨ ਲਈ ਰੱਖੇ ਕੱਚੇ ਮਾਲ ਵਿੱਚ ਲੱਗੀ ਹੈ। ਬਸਤੀ ਬਾਵਾ ਖੇਲ ਵਿੱਚ ਲੱਗੀ ਅੱਗ ਬਾਰੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਪਰ ਫਾਇਰ ਬ੍ਰਿਗੇਡ ਦੇ ਆਉਣ ਵਿੱਚ ਦੇਰੀ ਹੋ ਗਈ।

fire rubber factory jalandhar

ਇਸ ‘ਤੇ ਲੋਕਾਂ ਨੇ ਬਿਨਾਂ ਸਮਾਂ ਬਰਬਾਦ ਕੀਤੇ ਖੁਦ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਨੇੜੇ ਸਥਿਤ ਰਬੜ ਫੈਕਟਰੀ ਦੇ ਅਹਾਤੇ ਵਿੱਚ ਕੱਚੇ ਮਾਲ ਦੀਆਂ ਬੋਰੀਆਂ ਵਿੱਚੋਂ ਕੁਝ ਲੋਕਾਂ ਨੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਫੈਕਟਰੀ ਵਿੱਚ ਕੰਮ ਕਰਦੇ ਲੋਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਕਿਸੇ ਨੇ ਪਾਣੀ ਦੀ ਬਾਲਟੀ ਚੁੱਕੀ ਤਾਂ ਕਿਸੇ ਨੇ ਪਾਣੀ ਦੀ ਪਾਈਪ ਲੈ ਕੇ ਖੁਦ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਪਰ ਪਾਣੀ ਸੁੱਟਣ ਦੇ ਬਾਵਜੂਦ ਅੱਗ ਦੀਆਂ ਲਪਟਾਂ ਨਹੀਂ ਘਟੀਆਂ ਅਤੇ ਅੱਗ ਵਧਦੀ ਹੀ ਜਾ ਰਹੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਵੀ ਫੋਨ ਕੀਤਾ ਪਰ ਅੱਗ ਬੁਝਾਊ ਗੱਡੀ ਦੇਰੀ ਨਾਲ ਪੁੱਜੀ। ਇਸ ਦੌਰਾਨ ਲੋਕਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਬਾਲਟੀਆਂ ਅਤੇ ਪਾਈਪਾਂ ਤੋਂ ਅੱਗ ‘ਤੇ ਪਾਣੀ ਪਾਉਂਦੇ ਰਹੇ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਉਦੋਂ ਤੱਕ ਲੋਕਾਂ ਨੇ ਆਪਣੇ ਯਤਨਾਂ ਨਾਲ ਅੱਗ ‘ਤੇ ਕਾਬੂ ਪਾ ਲਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੈਕਟਰੀ ਦੇ ਬਾਹਰ ਕੱਚਾ ਮਾਲ ਪਿਆ ਸੀ, ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਫਿਲਹਾਲ ਫੈਕਟਰੀ ਮਾਲਕ ਆਪਣੇ ਪੱਧਰ ‘ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

The post ਜਲੰਧਰ ਦੀ ਰਬੜ ਫੈਕਟਰੀ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੇ ਆਉਣ ‘ਚ ਹੋਈ ਦੇਰੀ appeared first on Daily Post Punjabi.