fire truck Archives - Daily Post Punjabi

ਮੁਜ਼ੱਫਰਪੁਰ ‘ਚ NH57 ‘ਤੇ ਟਰੱਕ ਸੜ ਕੇ ਸੁਆਹ, ਇੱਕ ਦੁਕਾਨ ਸੜ ਕੇ ਸੁਆਹ
muzaffarpur car fire broke: ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਗੈਘਾਟ ਥਾਣਾ ਖੇਤਰ ਦੇ ਐਨ.ਐਚ .57 ‘ਤੇ ਖੜੇ ਟਰੱਕ ਵਿਚ ਵੈਲਡਿੰਗ ਦੌਰਾਨ ਅਚਾਨਕ ਅੱਗ ਲੱਗ ਗਈ (ਮੁਜ਼ੱਫਰਪੁਰ ਟਰੱਕ ਨੇ ਅੱਗ ਲਗਾਈ)। ਜਲਦੀ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਤੋਂ ਬਾਅਦ ਹੌਲੀ ਹੌਲੀ ਅੱਗ ਨੇੜਲੀ ਪਾਨ ਦੀ ਦੁਕਾਨ ‘ਤੇ ਪਹੁੰਚ ਗਈ। ਚਸ਼ਮਦੀਦ ਗਵਾਹਾਂ ਅਨੁਸਾਰ ਟਰੱਕ ਦੀ ਅੱਗ ਇੰਨੀ ਭਿਆਨਕ ਸੀ ਕਿ ਨਾਲ ਲੱਗਦੀ ਦੁਕਾਨ ਨੂੰ ਵੇਖਦਿਆਂ ਹੀ ਉਸਨੇ ਆਪਣੇ ਆਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਪਨ ਦਾ ਘੜਾ ਸੜ ਕੇ ਸਵਾਹ ਹੋ ਗਿਆ।

ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ, ਇਸ ਘਟਨਾ ਵਿਚ ਹੋਏ ਨੁਕਸਾਨ ਦੀ ਮਾਤਰਾ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਉਸੇ ਸਮੇਂ, ਇਸ ਭਿਆਨਕ ਅੱਗ ਵਿੱਚ, ਇੱਕ ਟਰੱਕ ਡਰਾਈਵਰ ਅਤੇ ਇੱਕ ਮੁਰੰਮਤ ਕਰਮਚਾਰੀ ਸੜ ਕੇ ਜ਼ਖਮੀ ਹੋ ਗਿਆ। ਦੋਵੇਂ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਟਰੱਕ ਕੁਝ ਸਮੱਗਰੀ ਭਰ ਰਿਹਾ ਸੀ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੇ ਮਾਮਲੇ ਵਿੱਚ ਗੈਘਾਟ ਥਾਣਾ ਮੁਖੀ ਨਰਿੰਦਰ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਗ ਨੂੰ ਕਾਬੂ ਵਿਚ ਕਰ ਲਿਆ ਗਿਆ ਹੈ। ਇਸ ਘਟਨਾ ਵਿੱਚ ਦੋ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਦੋਵੇਂ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਹਾਲਾਂਕਿ, ਦੋਵੇਂ ਖਤਰੇ ਤੋਂ ਬਾਹਰ ਦੱਸੇ ਗਏ ਹਨ।

The post ਮੁਜ਼ੱਫਰਪੁਰ ‘ਚ NH57 ‘ਤੇ ਟਰੱਕ ਸੜ ਕੇ ਸੁਆਹ, ਇੱਕ ਦੁਕਾਨ ਸੜ ਕੇ ਸੁਆਹ appeared first on Daily Post Punjabi.

ਖੜ੍ਹੇ ਟਰੱਕ ਨੂੰ ਲੱਗੀ ਭਿਆਨਕ ਰੂਪ ‘ਚ ਅੱਗ
ludhiana fire truck Accident: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਖੜ੍ਹੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੇ ਭਿਆਨਕ ਰੂਪ ‘ਚ ਲੱਗੀ ਗਈ ਕਿ ਸਾਰੇ ਟਰੱਕ ਨੂੰ ਆਪਣੀ ਚਪੇਟ ‘ਚ ਲੈ ਲਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਕਾਫੀ ਮਸ਼ਕੱਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ludhiana fire truck Accident

ਦੱਸਣਯੋਗ ਹੈ ਕਿ ਇਹ ਹਾਦਸਾ ਅੱਜ ਦੁਪਹਿਰ 12 ਵਜੇ ਟਰਾਂਸਪੋਰਟ ਨਗਰ ਉਦੋਂ ਵਾਪਰਿਆਂ, ਜਦੋਂ ਲੁਧਿਆਣਾ ਤੋਂ ਉਤਰ ਪ੍ਰਦੇਸ਼ ਦੇ ਖੇਖੜਾ ਇਲਾਕੇ ਨੂੰ ਜਾਣ ਲਈ ਰੂੰ ਦੀ ਰਹਿੰਦ ਖੂੰਹਦ ਨਾਲ ਲੱਦਿਆ ਟਰੱਕ ਖੜਿਆ ਹੋਇਆ ਸੀ। ਓਵਰਲੋਡ ਟਰੱਕ ਜਦੋਂ ਉਥੋਂ ਚੱਲਣ ਲੱਗਾ ਤਾਂ ਅਚਾਨਕ ਉਪਰੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਹਾਦਸਾ ਵਾਪਰਦਿਆਂ ਸਾਰ ਹੀ ਡਰਾਈਵਰ ਨੇ ਗੱਡੀ ‘ਚੋਂ ਕੁੱਦ ਕੇ ਆਪਣੀ ਜਾਨ ਬਚਾਈ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਪਾਣੀ ਅਤੇ ਰੇਤ ਸੁੱਟ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਦੋ ਗੱਡੀਆਂ ਦੀ ਮਦਦ ਨਾਲ 1 ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

The post ਖੜ੍ਹੇ ਟਰੱਕ ਨੂੰ ਲੱਗੀ ਭਿਆਨਕ ਰੂਪ ‘ਚ ਅੱਗ appeared first on Daily Post Punjabi.

ਪੁਲ ‘ਤੇ ਚੱਲਦੇ ਹੋਏ ਟਰੱਕ ਨੂੰ ਲੱਗੀ ਭਿਆਨਕ ਅੱਗ, ਟਲਿਆ ਹਾਦਸਾ
fire truck accident averted: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਇਕ ਚੱਲਦੇ ਹੋਏ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਦੱਸ ਦੇਈਏ ਕਿ ਇਹ ਹਾਦਸਾ ਸ਼ਨੀਵਾਰ ਰਾਤ ਸਾਢੇ ਸੱਤ ਵਜੇ ਦੇ ਕਰੀਬ ਸਮਰਾਲਾ ਚੌਕ ਦੇ ਪੁਲ ਉਪਰ ਉਸ ਸਮੇਂ ਵਾਪਰਿਆ। ਹਾਦਸਾ ਵਾਪਰਦਿਆਂ ਹੀ ਉੱਥੇ ਮੌਜੂਦ ਲੋਕਾਂ ਨੇ ਪੁੱਲ ਦੇ ਉੱਪਰ ਚੜ੍ਹ ਕੇ ਪਾਣੀ ਦੀਆਂ ਬਾਲਟੀਆਂ ਟਰੱਕ ‘ਤੇ ਸੁੱਟ ਕੇ ਅੱਗ ਬੁਝਾਈ ।

fire truck accident averted

ਮੌਕੇ ‘ਤੇ ਮੌਜੂਦ ਰਾਹਗੀਰ ਹਰੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਮਾਨ ਨਾਲ ਭਰਿਆ ਹੋਇਆ ਟਰੱਕ ਜਲੰਧਰ ਬਾਈਪਾਸ ਤੋਂ ਦਿੱਲੀ ਰੋਡ ਵੱਲ ਨੂੰ ਨਿਕਲਿਆ। ਜਦੋਂ ਟਰੱਕ ਸਮਰਾਲਾ ਚੌਕ ਦੇ ਪੁਲ ਉੱਪਰ ਪਹੁੰਚਿਆ ਤਾਂ ਅਚਾਨਕ ਉਸ ਦੇ ਉੱਪਰ ਵਾਲੇ ਹਿੱਸੇ ‘ਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਵਧ ਗਈ। ਟਰੱਕ ਡਰਾਈਵਰ ਅਤੇ ਕਲੀਨਰ ਨੇ ਲੋਕਾਂ ਕੋਲੋਂ ਮਦਦ ਮੰਗੀ ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਭਰ ਕੇ ਟਰੱਕ ਉਪਰ ਸੁੱਟੀਆਂ ਤੇ ਅੱਗ ਬੁਝਾਈ।

fire truck accident averted

ਫਿਲਹਾਲ ਹਾਦਸੇ ਦੇ ਕਾਰਨਾਂ ਸਬੰਧੀ ਕੁਝ ਵੀ ਸਪੱਸ਼ਟ ਨਾ ਹੋ ਸਕਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਟਰੱਕ ‘ਚ ਮੌਜੂਦ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ।

The post ਪੁਲ ‘ਤੇ ਚੱਲਦੇ ਹੋਏ ਟਰੱਕ ਨੂੰ ਲੱਗੀ ਭਿਆਨਕ ਅੱਗ, ਟਲਿਆ ਹਾਦਸਾ appeared first on Daily Post Punjabi.