Firing at bride during varmala Archives - Daily Post Punjabi

ਬਕਸਰ : ਵਰਮਾਲਾ ਦੌਰਾਨ ਲਾੜੀ ‘ਤੇ ਫਾਇਰਿੰਗ, ਮੂੰਹ ਢੱਕ ਕੇ ਆਏ ਨੌਜਵਾਨ ਨੇ ਚਲਾਈ ਗੋਲੀ
ਬਿਹਾਰ ਦੇ ਬਕਸਰ ਵਿਚ ਵਰਮਾਲਾ ਦੌਰਾਨ ਸਟੇਜ ‘ਤੇ ਲਾੜੀ ਨੂੰ ਉਸ ਦੇ ਪ੍ਰੇਮੀ ਨੇ ਗੋਲੀ ਮਾਰੀ ਤੇ ਉਥੋਂ ਫਰਾਰ ਹੋ ਗਿਆ। ਦੁਲਹਨ ਨੂੰ ਸਦਰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਵਾਰਾਣਸੀ ਰੈਫਰ ਕਰ ਦਿੱਤਾ ਗਿਆ। ਇਥੇ ਉਸ ਦਾ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਦੁਲਹਨ ਨੇ ਦੱਸਿਆ ਕਿ ਉਸ ਨੂੰ ਦੀਨਬੰਧੂ ਨੇ ਗੋਲੀ ਮਾਰੀ ਹੈ। ਘਟਨਾ ਮੁਫਸਿਲ ਥਾਣੇ ਇਲਾਕੇ ਦੇ ਨਗਰ ਚੌਸਾ ਪੰਚਾਇਤ ਦੇ ਮੱਲਾਹ ਟੋਲਾ ਦੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਉਸ ਦੀ ਧੀ ਨਾਲ ਇਕਤਰਫਾ ਪਿਆਰ ਕਰਦਾ ਹੈ। ਧੀ ਦਾ ਵਿਆਹ ਯੂਪੀ ਦੇ ਬਲੀਆ ਵਿਚ ਤੈਅ ਕੀਤਾ ਗਿਆ ਸੀ।

ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਸੁਲੇਮਪੁਰ ਪਿੰਡ ਤੋਂ ਬਾਰਾਤ ਆਈ ਸੀ। ਲੜਕਾ ਤੇ ਲੜਕੀ ਦੋਵੇਂ ਪੱਖ ਦੇ ਲੋਕ ਖੁਸ਼ੀ ਨਾਲ ਨੱਚ ਰਹੇ ਸਨ। ਘਰ ਦੇ ਦਰਵਾਜ਼ੇ ‘ਤੇ ਬਾਰਾਤ ਦਾ ਸਵਾਗਤ ਹੋਇਆ ਤੇ ਹੋਣ ਵਾਲੇ ਦਾਮਾਦ ਦੀ ਨਜ਼ਰ ਉਤਾਰੀ ਗਈ। ਵਰਮਾਨ ਲਈ ਸਟੇਜ ਸਜਾਇਆ ਗਿਆ ਸੀ। ਦੁਲਹਨ ਵੀ ਸਜ ਕੇ ਤਿਆਰ ਸੀ। ਵਰਮਾਲਾ ਦੌਰਾਨ ਇਕ ਲੜਕਾ ਚਿਹਰੇ ‘ਤੇ ਨਕਾਬ ਪਹਿਨ ਕੇ ਵਿਆਹ ਵਿਚ ਵੜਿਆ ਤੇ ਲੜਕੀਆਂ ਦੇ ਪਿੱਛੇ ਤੋਂ ਹੁੰਦਾ ਹੋਇਆ ਸਟੇਜ ਕੋਲ ਪਹੁੰਚਿਆ। ਕੋਈ ਕੁਝ ਸਮਝ ਪਾਉਂਦਾ ਕਿ ਇਸ ਤੋਂ ਪਹਿਲਾਂ ਉਸ ਨੇ ਪਿਸਤੌਲ ਕੱਢੀ ਤੇ ਦੁਲਹਨ ਵੱਲ ਫਾਇਰਿੰਗ ਕਰਦ ਦਿੱਤੀ।

ਇਹ ਵੀ ਪੜ੍ਹੋ : ਵਿਜੀਲੈਂਸ ਨੂੰ ਮਾਈਨਿੰਗ ਅਧਿਕਾਰੀ ਦੇ ਫਲੈਟ ‘ਚੋਂ ਮਿਲੇ 4.27 ਕਰੋੜ ਰੁ., ਨੋਟ ਗਿਣਨ ਲਈ ਲਿਆਉਣੀਆਂ ਪਈਆਂ ਮਸ਼ੀਨਾਂ

ਗੋਲੀ ਆਰਤੀ ਦੇ ਪੇਟ ਵਿਚ ਲੱਗੀ ਪਰ ਤੇਜ਼ ਗਾਣਿਆਂ ਦੀ ਆਵਾਜ਼ ਵਿਚ ਗੋਲੀ ਦੀ ਆਵਾਜ਼ ਬੰਦ ਗਈ ਤੇ ਕੁਝ ਹੀ ਸਕਿੰਟਾਂ ਵਿਚ ਦੁਲਹਨ ਸਟੇਜ ‘ਤੇ ਡਿੱਗ ਗਈ। ਗੋਲੀ ਚੱਲਣ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਇਸ ਦੇ ਫਾਇਦਾ ਚੁੱਕ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਕਸਰ : ਵਰਮਾਲਾ ਦੌਰਾਨ ਲਾੜੀ ‘ਤੇ ਫਾਇਰਿੰਗ, ਮੂੰਹ ਢੱਕ ਕੇ ਆਏ ਨੌਜਵਾਨ ਨੇ ਚਲਾਈ ਗੋਲੀ appeared first on Daily Post Punjabi.