Firing in New York Archives - Daily Post Punjabi

ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ
ਨਿਊਯਾਰਕ ਦੇ ਬਫੇਲੋ ਇਲਾਕੇ ਵਿੱਚ ਸ਼ਨੀਵਾਰ ਨੂੰ ਇਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਹੁਣ ਤੱਕ 10 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਸ ਗੋਲੀਬਾਰੀ ਵਿੱਚ 3 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਇੱਕ ਸੁਰੱਖਿਆ ਗਾਰਡ ਵੀ ਸ਼ਾਮਿਲ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 2:30 ਵਜੇ (ਭਾਰਤੀ ਸਮੇਂ ਅਨੁਸਾਰ ਐਤਵਾਰ ਰਾਤ 12 ਵਜੇ) ਦੀ ਹੈ। ਜਿਨ੍ਹਾਂ 13 ਲੋਕਾਂ ਨੂੰ ਗੋਲੀ ਲੱਗੀ ਹੈ, ਉਨ੍ਹਾਂ ਵਿੱਚੋਂ 11 ਅਸ਼੍ਵੇਤ ਹਨ।

Firing in New York

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਜਿਸ ਇਲਾਕੇ ਵਿੱਚ ਵਾਪਰੀ ਹੈ, ਉਹ ਅਸ਼੍ਵੇਤ ਲੋਕਾਂ ਦਾ ਇਲਾਕਾ ਹੈ। ਪੁਲਿਸ ਨਸਲੀ ਹਮਲੇ ਦੇ ਐਂਗਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਹਮਲੇ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਉਸ ‘ਤੇ ਫਰਸਟ ਡਿਗਰੀ ਕਤਲ ਦਾ ਚਾਰਜ ਲਗਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੀਨ-ਪੀਅਰ ਨੇ ਦੱਸਿਆ ਕਿ ਰਾਸ਼ਟਰਪਤੀ ਜੋ ਬਾਇਡੇਨ ਨੂੰ ਗੋਲੀਬਾਰੀ ਅਤੇ ਉਸ ਤੋਂ ਬਾਅਦ ਦੀ ਜਾਂਚ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਿਵਾਦਿਤ ਕਿਤਾਬਾਂ ਦੇ ਮਾਮਲੇ ‘ਚ ਵੱਡਾ ਐਕਸ਼ਨ, ਲੇਖਕਾਂ ਤੇ ਪਬਲਿਸ਼ਰਾਂ ਖਿਲਾਫ ਕੇਸ ਦਰਜ

ਬਫੇਲੋ ਪੁਲਿਸ ਦੇ ਅਨੁਸਾਰ ਗੋਲੀਬਾਰੀ ਇੱਕ ਟੌਪਸ ਸੁਪਰਮਾਰਕੀਟ ਦੇ ਗਰਾਸਰੀ ਸਟੋਰ ‘ਤੇ ਹੋਈ । ਹਮਲਾਵਰ ਦੀ ਪਛਾਣ 18 ਸਾਲਾਂ ਪੇਟਨ ਐਸ ਗੈਂਡਰੋਨ ਵਜੋਂ ਹੋਈ ਹੈ। ਉਹ ਹਮਲੇ ਲਈ ਮਿਲਟਰੀ ਸਟਾਈਲ ਗੀਅਰਸ ਨਾਲ ਸੁਪਰਮਾਰਕੀਟ ਵਿੱਚ ਦਾਖਲ ਹੋਇਆ ਸੀ। ਉਸ ਨੇ ਬੁਲੇਟਪਰੂਫ ਜੈਕਟ ਵੀ ਪਾਈ ਹੋਈ ਸੀ। ਹਮਲਾਵਰ ਨੇ ਆਪਣੇ ਹੈਲਮੇਟ ‘ਤੇ ਲੱਗੇ ਕੈਮਰੇ ਨਾਲ ਹਮਲੇ ਦੀ ਲਾਈਵ ਸਟ੍ਰੀਮਿੰਗ ਵੀ ਕੀਤੀ। ਹਾਲਾਂਕਿ, ਉਸ ਦੀ ਫੁਟੇਜ ਫਿਲਹਾਲ ਉਪਲਬਧ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਨਿਊਯਾਰਕ ‘ਚ ਬਫੇਲੋ ਦੀ ਸੁਪਰਮਾਰਕੀਟ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 10 ਲੋਕਾਂ ਦੀ ਮੌਤ appeared first on Daily Post Punjabi.