Firozpur Border Area Archives - Daily Post Punjabi

ਫਿਰੋਜ਼ਪੁਰ ‘ਚ ਹੜ੍ਹ ਦੇ ਪਾਣੀ ਕਾਰਨ ਡੁੱਬਿਆ ਪੁੱਲ: ਸਰਹੱਦੀ ਖੇਤਰ ਦੇ ਹਜ਼ਾਰਾਂ ਲੋਕਾਂ ਦਾ ਸੜਕੀ ਸੰਪਰਕ ਟੁੱਟਿਆ
ਪੰਜਾਬ ਦੇ ਸਤਲੁਜ ਦਰਿਆ ‘ਚ ਹੜ੍ਹ ਕਾਰਨ ਹੁਸੈਨੀਵਾਲਾ ਤੋਂ ਗੱਟੀ ਰਾਜੋਕੇ ਵੱਲ ਜਾਣ ਵਾਲਾ ਪੁੱਲ ਸੜਕ ‘ਚ ਧਸ ਗਿਆ ਹੈ। ਇਹ ਪੁੱਲ ਸੜਕ ਤੋਂ ਲੰਘਦੀ ਡਰੇਨ ਦੇ ਉੱਪਰ ਬਣਿਆ ਹੈ ਪਰ ਇਸ ਪੁੱਲ ਨੂੰ ਜੋੜਨ ਵਾਲੀ ਸੜਕ 25 ਫੁੱਟ ਚੌੜੀ ਪਾੜ ਨਾਲ ਧਸ ਗਈ ਹੈ। ਫਿਰੋਜ਼ਪੁਰ ਆਉਣ ਲਈ ਸਿਰਫ਼ ਇਹ ਇੱਕ ਰੋਡ ਸੀ। ਸੜਕ ਟੁੱਟਣ ਕਾਰਨ 15 ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ।

Firozpur Border Area Bridge

ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਹੁਣ ਹੁਸੈਨੀਵਾਲਾ ਪਹੁੰਚਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪਵੇਗਾ। ਹੁਸੈਨੀਵਾਲਾ ਤੋਂ ਗੱਟੀਰਾਜੋਕੇ ਨੂੰ ਜਾਣ ਵਾਲੀ ਇਹ ਸੜਕ ਸਰਹੱਦੀ ਪਿੰਡਾਂ ਦੀ ਜੀਵਨ ਰੇਖਾ ਬਣੀ ਹੋਈ ਹੈ ਕਿਉਂਕਿ ਖੜ੍ਹੀ ਆਕਾਰ ਵਾਲਾ ਇਹ ਪਿੰਡ ਇਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ ਪਰ ਹੁਣ ਪਿੰਡ ਵਾਸੀ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : ਦਿੱਲੀ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਸਕੂਲ ਬੰਦ ਕਰਨ ਦਾ ਐਲਾਨ, CM ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਅਜਿਹੇ ਸਮੇਂ ਵਿਚ ਜਦੋਂ ਨਦੀ ਵਿੱਚ ਪਾਣੀ ਦੇ ਵਹਾਅ ‘ਚ ਤੇਜ਼ੀ ਹੈ ਅਤੇ ਇਸ ਦੇ ਕਿਨਾਰਿਆਂ ਦੀ ਚੌੜਾਈ ਕਈ ਕਿਲੋਮੀਟਰ ਤੱਕ ਵਧ ਗਈ ਹੈ। ਅਜਿਹੇ ‘ਚ ਦਰਿਆ ਪਾਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਲ ਸਮੇਤ ਟੁੱਟੀ ਸੜਕ ਦੇ ਹਿੱਸੇ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾ ਕੇ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਫਿਰੋਜ਼ਪੁਰ ‘ਚ ਹੜ੍ਹ ਦੇ ਪਾਣੀ ਕਾਰਨ ਡੁੱਬਿਆ ਪੁੱਲ: ਸਰਹੱਦੀ ਖੇਤਰ ਦੇ ਹਜ਼ਾਰਾਂ ਲੋਕਾਂ ਦਾ ਸੜਕੀ ਸੰਪਰਕ ਟੁੱਟਿਆ appeared first on Daily Post Punjabi.