First green fungus case Archives - Daily Post Punjabi

ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਦਿਨਾਂ ਤੋਂ ਘੱਟ ਹੋ ਰਿਹਾ ਹੈ। ਪਰ ਕੋਰੋਨਾ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀ ਬਲੈਕ ਫੰਗਸ, ਵ੍ਹਾਈਟ ਫੰਗਸ, ਯੈਲੋ ਫੰਗਸ ਤੋਂ ਬਾਅਦ ਹੁਣ ਦੇਸ਼ ਵਿੱਚ ਗ੍ਰੀਨ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ।

First green fungus case

ਗ੍ਰੀਨ ਫੰਗਸ ਨਾਲ ਪੀੜਤ ਦੇਸ਼ ਦਾ ਪਹਿਲਾ ਮਰੀਜ਼ ਮੱਧ ਪ੍ਰਦੇਸ਼ (ਐਮਪੀ) ਦੇ ਇੰਦੌਰ ਸ਼ਹਿਰ ਵਿੱਚ ਮਿਲਿਆ ਹੈ। ਇਸ ਮਰੀਜ਼ ਦਾ ਇਲਾਜ ਮੁੰਬਈ ਵਿੱਚ ਚੱਲ ਰਿਹਾ ਹੈ। ਮਾਹਿਰਾਂ ਨੇ ਗ੍ਰੀਨ ਫੰਗਸ ਨੂੰ ਬਲੈਕ-ਵ੍ਹਾਈਟ ਫੰਗਸ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਦੱਸਿਆ ਹੈ। ਇੰਦੌਰ ਦੇ ਮਾਣਿਕ ​​ਬਾਗ ਰੋਡ ਖੇਤਰ ਵਿੱਚ ਰਹਿਣ ਵਾਲੇ 34 ਸਾਲਾ ਵਿਸ਼ਾਲ ਸ੍ਰੀਧਰ ਨੂੰ ਕੁੱਝ ਦਿਨ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਸੀ। ਕੁੱਝ ਦਿਨਾਂ ਬਾਅਦ ਉਹ ਠੀਕ ਹੋ ਗਿਆ ਅਤੇ ਘਰ ਪਰਤ ਆਇਆ, ਪਰ ਦੁਬਾਰਾ ਮੁਸੀਬਤ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ।

ਇਹ ਵੀ ਪੜ੍ਹੋ : BCCI ਨੇ ਸਪਾਟ ਫਿਕਸਿੰਗ ਦੇ ਦੋਸ਼ੀ ਭਾਰਤੀ ਸਪਿਨਰ ਅੰਕਿਤ ਚਵਾਨ ਨੂੰ ਦਿੱਤੀ ਰਾਹਤ, ਹਟਾਇਆ ਲਾਈਫ ਬੈਨ

Aurobindo Hospital (SAIMS) ਦੇ ਛਾਤੀ ਰੋਗਾਂ ਦੇ ਵਿਭਾਗ ਦੇ ਮੁਖੀ ਡਾ: ਰਵੀ ਡੋਸੀ ਨੇ ਕਿਹਾ ਕਿ ਪਹਿਲਾਂ ਸਾਨੂੰ ਸ਼ੱਕ ਸੀ ਕਿ ਮਰੀਜ਼ ਨੂੰ ਬਲੈਕ ਫੰਗਸ ਦੀ ਬਿਮਾਰੀ ਹੈ। ਜਾਂਚ ਕਰਨ ‘ਤੇ, ਇਹ ਪਾਇਆ ਗਿਆ ਕਿ ਉਸਨੂੰ ਉਸਦੇ ਸਾਈਨਸ, ਫੇਫੜਿਆਂ ਅਤੇ ਖੂਨ ਵਿੱਚ ਗ੍ਰੀਨ ਫੰਗਸ ਦੀ ਇਨਫੈਕਸ਼ਨ ਹੋ ਗਈ ਹੈ। ਮਰੀਜ਼ ਦੀ ਸਹਿਤ ਵਿੱਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਚਾਰਟਰਡ ਜਹਾਜ਼ ਰਾਹੀਂ ਮੁੰਬਈ ਭੇਜਿਆ ਗਿਆ ਹੈ ਅਤੇ ਹੁਣ ਉਸ ਦਾ ਇਲਾਜ ਹਿੰਦੂਜਾ ਹਸਪਤਾਲ ਵਿਖੇ ਚੱਲ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਗ੍ਰੀਨ ਫੰਗਸ ਦਾ ਇਹ ਪਹਿਲਾ ਕੇਸ ਹੈ।

ਇਹ ਵੀ ਦੇਖੋ : “ਪਿੰਡ ਦੀ ਧੀ ਨੂੰ ਸ਼ਰ੍ਹੇਆਮ ਲੈ ਗਈ ਪੁਲਿਸ, ਪਿੰਡ ਵਾਲੇ ਕਿਉਂ ਨਹੀਂ ਬੋਲੇ” ਜੱਸੀ ਖਰੜ ਦੀ ਪਤਨੀ ਦੇ ਵਕੀਲਾਂ ਠੋਕੇ ਸਾਰੇ

The post ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ appeared first on Daily Post Punjabi.