first rank in the country Archives - Daily Post Punjabi

ਪਟਿਆਲਾ ਦੇ ਗੁਨਮਯ ਨੇ NEET Exam ਕੀਤਾ ਕ੍ਰੈਕ, 720 ਨੰਬਰ ਲੈ ਕੇ ਦੇਸ਼ ਭਰ ‘ਚ ਹਾਸਿਲ ਕੀਤਾ ਪਹਿਲਾ ਸਥਾਨ
ਪਟਿਆਲਾ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ ਝੰਡੇ ਗੱਢ ਦਿੱਤੇ ਹਨ। ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ 720 ‘ਚੋਂ 720 ਨੰਬਰ ਲੈ ਕੇ ਪੂਰੇ ਇੰਡੀਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੇ ਢੋਲ ਵਜਾ ਕੇ ਅਤੇ ਲੱਡੂ ਖਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਗੁਨਮਯ ਨੇ ਕਿਹਾ ਕਿ ਇਹ ਰੈਂਕ ਮੇਰੇ ਲਈ ਇੱਕ ਸੁਪਨਾ ਸੀ ਅਤੇ ਅੱਜ ਇਹ ਪੂਰਾ ਹੋ ਗਿਆ।

ਗੁਨਮਯ ਗਰਗ ਦੇ ਮਾਤਾ-ਪਿਤਾ ਖੁਦ ਪੇਸ਼ੇ ਤੋਂ ਡਾਕਟਰ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਗੁਨਮਯ ਸ਼ੁਰੂ ਤੋਂ ਹੀ ਆਪਣੇ ਇਮਤਿਹਾਨ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਨਤੀਜਾ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਗੁਨਮਯ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਅੱਜ ਦੇਸ਼ ‘ਚ ਪਹਿਲਾ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਹੋਇਆ ਹੈ। ਉਨ੍ਹਾਂ ਨੂੰ ਆਪਣੇ ਬੇਟੇ ਤੇ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਬੇਟੇ ਨੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ISSF ਵਿਸ਼ਵ ਕੱਪ : ਸਰਬਜੋਤ ਨੇ ਮਿਊਨਿਖ ‘ਚ ਚੋਟੀ ਦੇ ਸਥਾਨ ਦੇ ਨਾਲ ਫਾਈਨਲ ਲਈ ਕੀਤਾ ਕੁਆਲੀਫਾਈ

ਉਨ੍ਹਾਂ ਇਹ ਵੀ ਕਿਹਾ ਹੈ ਕਿ ਸਕੂਲ, ਕਾਲਜ ਜਾਂ ਕਿਸੇ ਹੋਰ ਐਕਟੀਵਿਟੀ ‘ਚੋਂ ਪਹਿਲਾ ਸਥਾਨ ਲੈਣਾ ਆਮ ਗੱਲ ਹੈ ਪਰ ਪੂਰੇ ਇੰਡੀਆ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਜੋ ਕਿ ਮੇਰੇ ਬੇਟੇ ਗੁਨਮਯ ਨੇ ਅੱਜ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸਬਦ ਨਹੀਂ ਹਨ ਬਿਆਨ ਕਰਨ ਲਈ ਕਿ ਮੈਂ ਕਿੰਨਾ ਜਿਆਦਾ ਖੁਸ਼ ਹਾਂ।

ਇਸ ਮੌਕੇ ਗੱਲ ਕਰਦਿਆਂ ਗੁਨਮਯ ਗਰਗ ਨੇ ਦੱਸਿਆ ਕਿ ਉਹ AIIMS ਵਿੱਚ ਜਾਵੇਗਾ ਅਤੇ ਉਹ ਸਖ਼ਤ ਮਿਹਨਤ ਕਰਕੇ ਇਕ ਚੰਗਾ ਡਾਕਟਰ ਬਣੇਗਾ। ਉਸ ਨੇ ਅੱਗੇ ਕਿਹਾ ਕਿ ਉਹ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪਟਿਆਲਾ ਦੇ ਗੁਨਮਯ ਨੇ NEET Exam ਕੀਤਾ ਕ੍ਰੈਕ, 720 ਨੰਬਰ ਲੈ ਕੇ ਦੇਸ਼ ਭਰ ‘ਚ ਹਾਸਿਲ ਕੀਤਾ ਪਹਿਲਾ ਸਥਾਨ appeared first on Daily Post Punjabi.