first time mother Archives - Daily Post Punjabi

ਪਹਿਲੀ ਵਾਰ ਮਦਰਸ ਡੇਅ ਸੈਲੀਬ੍ਰੇਟ ਕਰ ਰਹੀਆਂ ਨੇ ਇਹ ਅਦਾਕਾਰਾਂ
Celeb moms TV Mother:ਮਾਂ ਬਣਨਾ ਅਜਿਹਾ ਅਹਿਸਾਸ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਟੀਵੀ ਅਤੇ ਫਿਲਮ ਇੰਡਸਟਰੀ ਵਿੱਚ ਕਈ ਅਜਿਹੀਆਂ ਮਾਵਾਂ ਨੇ ਜੋ ਅੱਜ ਪਹਿਲੀ ਵਾਰ ਮਦਰਸ ਡੇਅ ਸੈਲੀਬਰੇਟ ਕਰ ਰਹੀਆਂ ਹਨ। ਹਰ ਸਾਲ ਮਈ ਦੇ ਦੂਸਰੇ ਐਤਵਾਰ ਨੂੰ ਦੁਨੀਆਂ ਭਰ ਵਿੱਚ ਮਦਰਸ ਡੇਅ ਮਨਾਇਆ ਜਾਂਦਾ ਹੈ। ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਗੈਬਰੀਏਲਾ ਨੇ ਅਠਾਰਾਂ ਜੁਲਾਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ।ਅਰਜੁਨ ਦੇ ਬੇਟੇ ਦਾ ਨਾਮ ਅਰਿਕ ਰਾਮਪਾਲ ਹੈ। ਅਰਜੁਨ ਅਤੇ ਗੈਬਰੀਏਲਾ ਬੇਟੇ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਗੈਬਰੀਏਲਾ ਬੇਟੇ ਦੇ ਨਾਲ ਪਹਿਲੀ ਵਾਰ ਮਦਰਸ ਡੇਅ ਸੈਲੀਬ੍ਰੇਟ ਕਰ ਰਹੀ ਹੈ।ਪਿਛਲੇ ਦਿਨੀਂ ਅਦਾਕਾਰਾ ਕਲਕੀ ਮਾਂ ਬਣੀ ਹੈ। ਕਲਕੀ ਨੇ ਆਪਣੇ ਬੁਆਏਫ੍ਰੈਂਡ ਗਾਏ ਹਰਸ਼ਬਰਗ ਦੀ ਬੇਟੀ ਨੂੰ ਜਨਮ ਦਿੱਤਾ। ਕਲਕੀ ਅਤੇ ਗਾਏ ਨੇ ਆਪਣੀ ਬੇਟੀ ਦਾ ਨਾਮ Sappho ਰੱਖਿਆ ਹੈ।

ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ 12 ਦਸੰਬਰ 2018 ਨੂੰ ਜਲੰਧਰ ਵਿੱਚ ਵਿਆਹ ਕੀਤਾ ਸੀ। ਗਿਨੀ ਨੇ ਪਿਛਲੇ ਸਾਲ 10 ਦਸੰਬਰ ਨੂੰ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਪਿਤਾ ਬਣਨ ਦੀ ਜਾਣਕਾਰੀ ਕਪਿਲ ਨੇ ਆਪ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਕਪਿਲ ਸ਼ਰਮਾ ਦੀ ਪਤਨੀ ਗਿੰਨੀ ਵੀ ਬੇਟੀ ਅਨਾਯਰਾ ਦੇ ਨਾਲ ਆਪਣਾ ਪਹਿਲਾ ਮਦਰਸ ਡੇਅ ਸੈਲੀਬਰੇਟ ਕਰਨ ਵਾਲੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਪਿਲ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ  ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੇ ਰਹਿੰਦੇ ਹਨ। ਕਪਿਲ ਦੀ ਕਾਮੇਡੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਕਪਿਲ ਦਾ ਕਾਮੇਡੀ ਸ਼ੋਅ ਹਮੇਸ਼ਾਂ ਤੋਂ ਹੀ ਹਿੱਟ ਰਿਹਾ ਹੈ।

ਟੀਵੀ ਅਦਾਕਾਰਾ ਸਮ੍ਰਿਤੀ ਖੰਨਾ ਨੇ ਹਾਲ ਹੀ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ। ਉਹ ਇਨ੍ਹੀਂ ਦਿਨੀਂ ਮਾਂ ਬਣਨ ਦੀ ਖੁਸ਼ੀ ਨੂੰ ਇੰਨਜੁਆਏ ਕਰ ਰਹੀ ਹੈ। ਸਮ੍ਰਿਤੀ ਨੇ ਆਪਣੀ ਬੇਟੀ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ। ਸਮ੍ਰਿਤੀ ਨੇ ਬੇਟੀ ਦਾ ਨਾਮ ਅਨਾਇਕਾ ਰੱਖਿਆ ਹੈ। ਸਮੇਤ ਨੇ 15 ਅਪ੍ਰੈਲ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਮਾਂ ਬਣਨ ਤੋਂ ਬਾਅਦ ਸਮ੍ਰਿਤੀ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿਚ ਉਹ ਆਪਣੇ ਪਤੀ ਦੇ ਨਾਲ ਬੱਚੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਅੱਜ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਮਦਰਸ ਡੇਅ ਸੈਲੀਬਰੇਟ ਕਰ ਰਹੇ ਹਨ ਅਤੇ ਆਪਣੀਆਂ ਮਾਵਾਂ ਨਾਲ ਤਸਵੀਰਾਂ ਸ਼ੇਅਰ ਕਰ ਰਹੇ ਹਨ।

The post ਪਹਿਲੀ ਵਾਰ ਮਦਰਸ ਡੇਅ ਸੈਲੀਬ੍ਰੇਟ ਕਰ ਰਹੀਆਂ ਨੇ ਇਹ ਅਦਾਕਾਰਾਂ appeared first on Daily Post Punjabi.