fitness body Archives - Daily Post Punjabi

ਲਾਕਡਾਊਨ ਦੌਰਾਨ ਅਜਿਹਾ ਖਾਣਾ ਖਾ ਗੁਜਾਰਾ ਕਰ ਰਹੀ ਹੈ ਅਦਾਕਾਰਾ ਅਨੁਸ਼ਕਾ ਸ਼ਰਮਾ
Anushka secret diet lockdown:ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਕੱਲ ਆਪਣਾ 31ਵਾਂ ਜਨਮ-ਦਿਨ ਮਨਾਇਆ ਹੈ। ਇਹ ਅਦਾਕਾਰਾ ਫੈਸ਼ਨ ਦੇ ਨਾਲ-ਨਾਲ ਫਿਟਨੈੱਸ ਫ੍ਰੀਕ ਵੀ ਹੈ। ਜ਼ਾਹਿਰ ਹੈ ਕਿ ਬਾਡੀ ਨੂੰ ਸ਼ੇਪ ‘ਚ ਰੱਖਣ ਲਈ ਅਨੁਸ਼ਕਾ ਵਰਕਆਊਟ ਦੇ ਨਾਲ ਆਪਣੀ ਡਾਈਟ ‘ਤੇ ਵੀ ਖ਼ਾਸ ਧਿਆਨ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੁਝ ਅਲੱਗ ਖਾਂਦੀ ਹੈ, ਅਨੁਸ਼ਕਾ ਰਵਾਇਤੀ ਲਾਈਫਸਟਾਈਲ ਨੂੰ ਫੋਲੋ ਕਰਦੇ ਹੋਏ ਆਮ ਅਤੇ ਜਾਦੂਈ ਔਸ਼ਧੀਆਂ ਦਾ ਇਸਤੇਮਾਲ ਕਰਦੀ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਲਾਈਵ ਚੈਟ ਦੌਰਾਨ ਅਨੁਸ਼ਕਾ ਅਤੇ ਵਿਰਾਟ ਨੇ ਦੱਸਿਆ ਕਿ ਉਹ ਆਪਣੀ ਇਮੀਊਨਿਟੀ ਬੂਸਟ ਕਰਨ ਲਈ ਹਲਦੀ ਤੋਂ ਲੈ ਕੇ ਕਾਲੀ ਮਿਰਚ ਤਕ ਦਾ ਪ੍ਰਯੋਗ ਕਰਦੇ ਹਨ। ਅਨੁਸ਼ਕਾ ਸ਼ਰਮਾ ਨੇ ਦੱਸਿਆ ‘ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਆਪਣੀ ਇਮੀਊਨਿਟੀ ਵਧਾਉਣ ਲਈ ਕਾਫੀ ਕੁਝ ਕਰ ਰਹੇ ਹਾਂ। ਮੈਂ ਤੇ ਵਿਰਾਟ ਸਵੇਰੇ ਉੱਠਣ ਦੇ ਨਾਲ ਹੀ ਹਲਦੀ ਦਾ ਸੇਵਨ ਕਰਦੇ ਹਾਂ। ਉਹਨਾਂ ਅੱਗੇ ਦੱਸਿਆ ਕਿ ਅਸੀਂ ਹਲਦੀ, ਅਦਰਕ ਤੇ ਕਾਲੀ ਮਿਰਚ ਦੀ ਚਾਹ ਪੀਂਦੇ ਹਾਂ। ਨਾਲ ਹੀ ਅਸੀਂ ਬਹੁਤ ਸਾਰਾ ਪਾਣੀ ਵੀ ਪੀਂਦੇ ਹਾਂ।

ਦਸ ਦੇਈਏ ਕਿ ਹਲਦੀ ਤੇ ਕਾਲੀ ਮਿਰਚ ਸਰੀਰ ਲਈ ਬਹੁਤ ਖ਼ਾਸ ਹੈ। ਖਾਣੇ ਦਾ ਸਵਾਦ ਵਧਾਉਣ ਲਈ ਇਨ੍ਹਾਂ ਦੋਵਾਂ ਦਾ ਪ੍ਰਯੋਗ ਕਈ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਇਹ ਚੀਜ਼ਾਂ ਸਰੀਰ ‘ਚ ਇਮੀਊਨਿਟੀ ਨੂੰ ਵੀ ਵਧਾ ਦਿੰਦੀਆਂ ਹਨ। ਇਸ ਲਈ ਖਾਣੇ ‘ਚ ਹਲਦੀ ਦਾ ਪ੍ਰਯੋਗ ਹੋਣਾ ਬਹੁਤ ਜ਼ਰੂਰੀ ਹੈ।

ਹਲਦੀ ਅਤੇ ਕਾਲੀ ਮਿਰਚ ਨੂੰ ਚਾਹ ਦੇ ਰੂਪ ‘ਚ ਪੀਣਾ ਕਾਫੀ ਲਾਭਦਾਇਕ ਹੁੰਦਾ ਹੈ। ਇਨ੍ਹਾਂ ਦੋਵੇਂ ਮਸਾਲਿਆਂ ‘ਚ ਐਂਟੀਵਾਇਰਲ ਗੁਣ ਹੁੰਦੇ ਹਨ। ਹਲਦੀ ‘ਚ ਮੌਜੂਦ ਕਰਕਿਊਮਿਨ ਸੋਜ ਅਤੇ ਜਲਣ ਨੂੰ ਦੂਰ ਕਰਨ ਦੇ ਨਾਲ ਕੀਟਾਣੂ ਅਤੇ ਵਾਇਰਸ ਨੂੰ ਵੀ ਦੂਰ ਕਰਦਾ ਹੈ।ਅਦਾਕਾਰਾ ਅਨੁਸ਼ਕਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਜਿਸ ਦੇ ਜਰੀਏ ਉਹ ਆਪਣੇ ਫੈਨਜ਼ ਨੂੰ ਅਾਪਣੇ ਬਾਰੇ ਹਰ ਇੱਕ ਅਪਡੇਟ ਕਰਦੀ ਰਹਿੰਦੀ ਹੈ। ਅਨੁਸ਼ਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਲਾਕਡਾਊਨ ਦੌਰਾਨ ਅਜਿਹਾ ਖਾਣਾ ਖਾ ਗੁਜਾਰਾ ਕਰ ਰਹੀ ਹੈ ਅਦਾਕਾਰਾ ਅਨੁਸ਼ਕਾ ਸ਼ਰਮਾ appeared first on Daily Post Punjabi.