five dead in well Archives - Daily Post Punjabi

ਬਿੱਲੀ ਨੂੰ ਬਚਾਉਣ ਖਾਤਰ ਖੂਹ ਵਿਚ 6 ਲੋਕਾਂ ਨੇ ਮਾਰੀ ਛਾ/ਲ, 5 ਹੋਏ ਰੱਬ ਨੂੰ ਪਿਆਰੇ
ਮਹਾਰਾਸ਼ਟਰ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੇਜ਼ੁਬਾਨ ਨੂੰ ਬਚਾਉਣ ਖਾਤਰ 5 ਲੋਕ ਰੱਬ ਨੂੰ ਪਿਆਰੇ ਹੋ ਗਏ। ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਦੀ ਨੇਵਾਸਾ ਤਹਿਸੀਲ ਵਿੱਚ ਇੱਕ ਬਿੱਲੀ ਬਾਇਓ ਗੈਸ ਦੇ ਟੋਏ ਵਿੱਚ ਡਿੱਗ ਗਈ ਸੀ।

ਇਕ ਵਿਅਕਤੀ ਨੇ ਬਿੱਲੀ ਨੂੰ ਬਚਾਉਣ ਖਾਤਰ ਬਾਇਓ ਗੈਸ ਦੇ ਟੋਏ ਵਿਚ ਛਾਲ ਮਾਰ ਦਿੱਤੀ ਤੇ ਜਦੋਂ ਕੁਝ ਦੇਰ ਤੱਕ ਉਹ ਵਿਅਕਤੀ ਬਾਹਰ ਨਹੀਂ ਆਇਆ ਤਾਂ ਇਕ ਦੇ ਬਾਅਦ 6 ਲੋਕਾਂ ਨੇ ਵਾਰੋਂ-ਵਾਰੀ ਬਿੱਲੀ ਨੂੰ ਬਚਾਉਣ ਲਈ ਖੂਹ ਵਿਚ ਛਾਲ ਮਾਰ ਦਿੱਤੀ। ਬਿੱਲੀ ਤਾਂ ਬਚ ਗਈ ਪਰ 5 ਲੋਕ ਰੱਬ ਨੂੰ ਪਿਆਰੇ ਹੋ ਗਏ। ਇਕ ਵਿਅਕਤੀ ਜਿਸ ਨੇ ਆਪਣੀ ਕਮਰ ਨੂੰ ਰੱਸੀ ਬਣੀ ਹੋਈ ਸੀ ਉਹ ਬਹੁਤ ਮੁਸ਼ਕਲ ਨਾਲ ਬਚ ਸਕਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸੋਸ਼ਲ ਵਰਕਰ ਨੂੰ ਹਨੀ ਟ੍ਰੈਪ ‘ਚ ਫਸਾਇਆ, ਬਦਲਾ ਲੈਣ ਲਈ ਚਲਾਈਆਂ ਗੋ.ਲੀਆਂ, ਮੁਲਜ਼ਮ ਚੜ੍ਹੇ ਪੁਲਿਸ ਅੜਿੱਕੇ

ਦੱਸ ਦੇਈਏ ਕਿ ਜਦੋਂ ਪਿੰਡ ਦੇ ਲੋਕਾਂ ਨੂੰ ਸਾਰੀ ਘਟਨਾ ਬਾਰੇ ਪਤਾ ਲੱਗਾ ਤਾਂ ਮੌਕੇ ‘ਤੇ ਬਹੁਤ ਭੀੜ ਇਕੱਠੀ ਹੋ ਗਈ। ਲੋਕਾਂ ਨੂੰ ਖੂਹ ਵਿਚ 5 ਮ੍ਰਿਤਕ ਦੇਹਾਂ ਲੱਭੀਆਂ ਹਨ। ਇਹ ਖੂਹ ਬਾਇਓਗੈਸ ਦੇ ਟੋਏ ਵਜੋਂ ਵਰਤਿਆ ਜਾਂਦਾ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬਿੱਲੀ ਨੂੰ ਬਚਾਉਣ ਖਾਤਰ ਖੂਹ ਵਿਚ 6 ਲੋਕਾਂ ਨੇ ਮਾਰੀ ਛਾ/ਲ, 5 ਹੋਏ ਰੱਬ ਨੂੰ ਪਿਆਰੇ appeared first on Daily Post Punjabi.