five yera Archives - Daily Post Punjabi

5 ਸਾਲ ਦੀ ਮਾਸੂਮ ਨਾਲ ਕੀਤਾ ਸੀ ਜਬਰ-ਜ਼ਿਨਾਹ,ਪਿਤਾ ਨੇ ਘਰ ‘ਚ ਵੜ ਕੇ ਦੋਸ਼ੀ ਨੂੰ ਕੁੱਟ-ਕੁੱਟ ਜਾਨੋਂ ਮਾਰਿਆ….
father beaten accused raping five year old daughter: ਵਡੋਦਰਾ ਜ਼ਿਲੇ ‘ਚ ਅੰਕਲੇਸ਼ਵਰ ‘ਚ 5 ਸਾਲ ਦੀ ਮਾਸੂਮ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਬੱਚੀ ਦੇ ਪਿਤਾ ਵਲੋਂ ਉਸਦੀ ਬਣਦੀ ਸਜ਼ਾ ਦਿੱਤੀ, ਪਿਤਾ ਨੇ ਦੋਸ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਜਬਰ-ਜ਼ਿਨਾਹ ਦੀ ਸ਼ਿਕਾਇਤ ਦਰਜ ਕਰਾਉਣ ਤੋਂ ਪਹਿਲਾਂ ਹੀ ਪਿਤਾ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸਨੂੰ ਡੰਡਿਆਂ ਨਾਲ ਉਦੋਂ ਤੱਕ ਕੁੱਟਿਆਂ, ਜਦੋਂ ਤੱਕ ਉਸਦੀ ਜਾਨ ਨਹੀਂ ਨਿਕਲ ਗਈ।ਪੁਲਸ ਨੇ ਮ੍ਰਿਤਕ ਵਿਰੁੱਧ ਦੁਸ਼ਕਰਮ ਦਾ ਮਾਮਲਾ ਦਰਜ ਤੋਂ ਬਾਅਦ ਪੀੜਤਾ ਦੇ ਪਿਤਾ ਵਿਰੁੱਧ ਵੀ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

father beaten accused raping five year old daughter

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਚੀ ਨਾਲ ਜਬਰ-ਜ਼ਿਨਾਹ ਦਾ ਦੋਸ਼ੀ ਰਾਜੂ ਬਿਹਾਰੀ ਮੂਲ ਰੂਪ ਨਾਲ ਸਬੰਧ ਰੱਖਦਾ ਸੀ ਅਤੇ ਬਿਹਾਰ ਦਾ ਹੀ ਰਹਿਣ ਵਾਲਾ ਸੀ।ਪਿਛਲੇ ਕਈ ਸਾਲਾਂ ਤੋਂ ਉਹ ਪੀੜਤਾ ਦੇ ਗੁਆਂਢ ‘ਚ ਹੀ ਰਹਿੰਦਾ ਸੀ।ਜਿਸ ਕਾਰਨ ਬੱਚੀ ਉਸਨੂੰ ਜਾਣਦੀ ਸੀ।ਸ਼ੁੱਕਰਵਾਰ ਸ਼ਾਮ ਰਾਜੂ ਬੱਚੀ ਨੂੰ ਬਿਸਕੁੱਟ ਦੇਣ ਦੇ ਬਹਾਨੇ ਚੁੱਪਚਾਪ ਆਪਣੇ ਘਰ ਲੈ ਗਿਆ, ਜਿਥੇ ਉਸਨੇ ਇਸ ਘਿਨੌਣੀ ਘਟਨਾ ਨੂੰ ਅੰਜ਼ਾਮ ਦਿੱਤਾ।ਬੱਚੀ ਦੀ ਆਵਾਜ਼ ਸੁਣ ਕੇ ਦੋਸ਼ੀ ਦੀ ਭੈਣ ਨੇ ਉਸ ਨੂੰ ਦੋਸ਼ੀ ਦੇ ਚੁੰਗਲ ‘ਚੋਂ ਛੁਡਾਇਆ ਅਤੇ ਬੱਚੀ ਨੂੰ ਚੁੱਪ ਕਰਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਸੀ।ਜਦੋਂ ਬੱਚੀ ਨੇ ਘਰ ਜਾ ਕੇ ਇਹ ਗੱਲ ਘਰ ਦੱਸੀ ਤਾਂ ਪਰਿਵਾਰ ਅਤੇ ਹੋਰ ਗੁਆਂਢੀ ਸ਼ਿਕਾਇਤ ਦਰਜ ਕਰਾਉਣ ਥਾਣੇ ਚਲੇ ਗਏ, ਪਰ ਬੱਚੀ ਦਾ ਪਿਤਾ ਸਿੱਧਾ ਦੋਸ਼ੀ ਦੇ ਘਰ ਗਿਆ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਘਰ ‘ਚ ਪਏ ਇਕ ਡੰਡੇ ਨਾਲ ਉਸ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਬੇਸੁਧ ਹੋ ਕੇ ਜ਼ਮੀਨ ‘ਤੇ ਨਹੀਂ ਡਿੱਗ ਗਿਆ,ਡਿੱਗਦਿਆਂ ਹੀ ਦੋਸ਼ੀ ਨੇ ਦਮ ਤੋੜ ਦਿੱਤਾ।ਦੋਸ਼ੀ ਦੀ ਭੈਣ ਕਿਸੇ ਕੰਮ ਬਾਹਰ ਗਈ ਸੀ।ਵਾਪਸ ਆ ਕੇ ਦੇਖਿਆ ਤਾਂ ਉਸਦਾ ਭਰਾ ਮ੍ਰਿਤਕ ਅਵਸਥਾ ਸੀ।
ਇਹ ਵੀ ਦੇਖੋ:ਇੰਜੀਨੀਅਰ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ Dragon Fruit ਦੀ ਖੇਤੀ, ਹੁਣ ਲੱਖਾਂ ਦੀ ਕਮਾਈ

The post 5 ਸਾਲ ਦੀ ਮਾਸੂਮ ਨਾਲ ਕੀਤਾ ਸੀ ਜਬਰ-ਜ਼ਿਨਾਹ,ਪਿਤਾ ਨੇ ਘਰ ‘ਚ ਵੜ ਕੇ ਦੋਸ਼ੀ ਨੂੰ ਕੁੱਟ-ਕੁੱਟ ਜਾਨੋਂ ਮਾਰਿਆ…. appeared first on Daily Post Punjabi.