floods in central china Archives - Daily Post Punjabi

ਕੇਂਦਰੀ ਚੀਨ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 51, ਨਦੀਆਂ ‘ਚ ਤਬਦੀਲ ਹੋਈਆਂ ਸੜਕਾਂ
ਸਦੀਆਂ ਦੀ ਸਭ ਤੋਂ ਭਾਰੀ ਬਾਰਿਸ਼ ਤੋਂ ਬਾਅਦ ਕੇਂਦਰੀ ਚੀਨ ਵਿੱਚ ਆਏ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ ਅਤੇ ਜਦਕਿ 10ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਜਾਂ ਰਿਹਾ ਹੈ।

floods in central china

ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸੂਬਾਈ ਸੰਕਟਕਾਲੀਨ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਲੱਗਭਗ 1000 ਸਾਲਾਂ ਬਾਅਦ ਹੋਈ ਭਾਰੀ ਬਾਰਿਸ਼ ਨੇ ਹੇਨਾਨ ਸੂਬੇ ਵਿੱਚ ਤਕਰੀਬਨ 30 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕੁੱਲ 376,000 ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਿਆ ਗਿਆ ਹੈ। ਇੱਕ ਸਰਕਾਰੀ ਅਖਬਾਰ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਝਾਂਗਜ਼ੌ ਦੀ ਸੂਬਾਈ ਰਾਜਧਾਨੀ ਹੇਨਾਨ ਵਿੱਚ ਬਾਰਿਸ਼ ਅਤੇ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 51 ਹੋ ਗਈ ਹੈ। ਆਰਥਿਕ ਨੁਕਸਾਨ 10 ਅਰਬ ਡਾਲਰ ਹੋ ਗਿਆ ਹੈ।

ਇਹ ਵੀ ਪੜ੍ਹੋ : Tokyo Olympics 2020 : ਖੇਡਾਂ ਦੇ ਮਹਾਂਕੁੰਭ ​​ਦਾ ਉਦਘਾਟਨ ਸਮਾਰੋਹ ਹੋਇਆ ਸ਼ੁਰੂ, ਮਾਰਚਪਾਸਟ ‘ਚ 21 ਵੇਂ ਨੰਬਰ ‘ਤੇ ਉੱਤਰੀ ਭਾਰਤੀ ਟੀਮ

ਲੱਗਭਗ 1.2 ਕਰੋੜ ਦੀ ਆਬਾਦੀ ਵਾਲੇ ਝਾਂਗਜ਼ੌ ਸ਼ਹਿਰ ਵਿੱਚ ਜ਼ਿੰਦਗੀ ਆਮ ਵਾਂਗ ਵਾਪਿਸ ਆ ਰਹੀ ਹੈ, ਅਤੇ ਬਚਾਅ ਕਰਮਚਾਰੀ ਹੜ੍ਹਾਂ ਵਿੱਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਰਹੇ ਹਨ। ਵੀਰਵਾਰ ਨੂੰ ਅਧਿਕਾਰੀ ਮਰੀਜ਼ਾਂ ਨੂੰ ਬਚਾਉਣ ਲਈ ਰਵਾਨਾ ਹੋਏ ਕਿਉਂਕਿ ਹਸਪਤਾਲ ਹੜ੍ਹਾਂ ਵਿੱਚ ਡੁੱਬ ਗਏ ਸਨ। ਇੱਕ ਹੋਰ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਸ਼ਹਿਰ ਦੇ 10 ਵੱਖ-ਵੱਖ ਖਤਰੇ ਵਾਲੇ ਇਲਾਕਿਆਂ ਵਿੱਚ 8,000 ਤੋਂ ਵੱਧ ਫੌਜੀ ਜਵਾਨ ਕੰਮ ਕਰ ਰਹੇ ਹਨ। ਸ਼ਹਿਰ ਵਿੱਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਦਾਨ ਕੇਂਦਰ ਸਥਾਪਤ ਕੀਤੇ ਗਏ ਹਨ।

ਇਹ ਵੀ ਦੇਖੋ : Captain ਦੇ ਇਸ ਵਿਧਾਇਕ ਕੋਲ ਨਹੀਂ ਹੈ ਸਾਢੇ ਚਾਰ ਸਾਲ ਦਾ ਹਿਸਾਬ, ਸਿੱਧੂ ਦਾ ਸ਼ਾਟ ਮਾਰ ਕੇ ਕਹਿੰਦਾ- ਸਾਰੇ ਮਸਲੇ ਹੱਲ

The post ਕੇਂਦਰੀ ਚੀਨ ‘ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 51, ਨਦੀਆਂ ‘ਚ ਤਬਦੀਲ ਹੋਈਆਂ ਸੜਕਾਂ appeared first on Daily Post Punjabi.