flop movie Archives - Daily Post Punjabi

ਅਦਾਕਾਰ ਆਮਿਰ ਖਾਨ ਫਲਾਪ ਫਿਲਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਦੇਖੋ ਕੀ ਕਿਹਾ
aamir remembering flop films: ਬਾਲੀਵੁੱਡ ਅਦਾਕਾਰ ਆਮਿਰ ਖਾਨ ਇਨ੍ਹੀਂ ਦਿਨੀਂ ਆਪਣੇ ਸਾਰੇ ਪ੍ਰੋਜੈਕਟਾਂ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਆਰਥਿਕ ਸੰਕਟ ਬਾਰੇ ਗੱਲ ਕੀਤੀ ਹੈ ਅਤੇ ਉਹ ਆਪਣੇ ਪਿਤਾ ਦੇ ਸੰਘਰਸ਼ ਨੂੰ ਯਾਦ ਕਰਕੇ ਬਹੁਤ ਭਾਵੁਕ ਹੋ ਗਏ ਹਨ।

aamir remembering flop films

ਆਮਿਰ ਖਾਨ ਨੇ ਕਿਹਾ ਸਾਰਿਆਂ ਨੂੰ ਲੱਗਿਆ ਕਿ ਸਾਡਾ ਪਰਿਵਾਰ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ, ਪਰ ਮੇਰੇ ਪਿਤਾ ਵੱਲੋਂ ਕੀਤੇ ਗਏ ਕੁਝ ਪ੍ਰੋਜੈਕਟਾਂ ਦੇ ਨਤੀਜੇ ਚੰਗੇ ਨਹੀਂ ਸਨ, ਜਿਸ ਕਾਰਨ ਸਾਡਾ ਪਰਿਵਾਰ ਆਰਥਿਕ ਤੌਰ ‘ਤੇ ਸੰਘਰਸ਼ ਕਰਨ ਲੱਗਾ ਅਤੇ ਇਹ ਸਭ ਕੁਝ ਦੇਖਦਿਆਂ ਹੀ, ਉਹ ਬਹੁਤ ਪਰੇਸ਼ਾਨ ਸੀ, ਕਿਉਂਕਿ ਮੇਰੇ ਪਿਤਾ ਜੀ ਬਹੁਤ ਸਾਧਾਰਨ ਵਿਅਕਤੀ ਸਨ ਅਤੇ ਉਹ ਇੰਨਾ ਨਹੀਂ ਸਮਝਦੇ ਸਨ ਕਿ ਉਨ੍ਹਾਂ ਨੂੰ ਹੋਰ ਕਰਜ਼ਾ ਨਹੀਂ ਲੈਣਾ ਚਾਹੀਦਾ ਸੀ। ਆਮਿਰ ਨੇ ਕਿਹਾ, ਉਨ੍ਹਾਂ ਦਿਨਾਂ ‘ਚ ਫਿਲਮਾਂ ਦੀਆਂ ਟਿਕਟਾਂ ਬਲੈਕ ‘ਚ ਵਿਕਦੀਆਂ ਸਨ, ਜਿਸ ਕਾਰਨ ਨਿਰਮਾਤਾਵਾਂ ਨੂੰ ਅਕਸਰ ਨੁਕਸਾਨ ਹੁੰਦਾ ਸੀ। ਨਾਲ ਹੀ ਉਨ੍ਹਾਂ ਨੇ ਕਿਹਾ, ਮੇਰੇ ਪਿਤਾ ਦੀਆਂ ਕੁਝ ਫਿਲਮਾਂ ਨੇ ਚੰਗੀ ਕਮਾਈ ਕੀਤੀ, ਪਰ ਉਨ੍ਹਾਂ ਕੋਲ ਕਦੇ ਪੈਸਾ ਨਹੀਂ ਸੀ।

ਇਸੇ ਇੰਟਰਵਿਊ ‘ਚ ਆਮਿਰ ਖਾਨ ਨੇ ਕਿਹਾ, ਮੈਨੂੰ ਆਪਣੇ ਪਿਤਾ ਨੂੰ ਮੁਸੀਬਤ ‘ਚ ਦੇਖ ਕੇ ਕਾਫੀ ਪਰੇਸ਼ਾਨੀ ਹੁੰਦੀ ਸੀ, ਕਿਉਂਕਿ ਜਿਨ੍ਹਾਂ ਲੋਕਾਂ ਕੋਲ ਪੈਸਾ ਸੀ। ਉਨ੍ਹਾਂ ਦੇ ਘਰ ਫੋਨ ਆਉਂਦੇ ਰਹਿੰਦੇ ਸਨ ਅਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਸੀ। ਪਰ ਪਿਤਾ ਜੀ ਕਹਿੰਦੇ ਸਨ ਕਿ ਮੈਂ ਕੀ ਕਰਾਂ, ਮੇਰੇ ਕੋਲ ਪੈਸੇ ਨਹੀਂ ਹਨ। ਮੇਰੀ ਫਿਲਮ ਅਟਕ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਅਤੇ ਉਨ੍ਹਾਂ ਦੇ ਭਰਾ ਫੈਜ਼ਲ ਨੇ ਆਪਣੇ ਪਿਤਾ ਦੀ ਹਾਲਤ ਨੂੰ ਦੇਖਦੇ ਹੋਏ ਇੰਡਸਟਰੀ ਵਿੱਚ ਆਉਣ ਦਾ ਫੈਸਲਾ ਕੀਤਾ ਅਤੇ ਸਾਲ 1999 ਵਿੱਚ ਆਪਣਾ ਪ੍ਰੋਡਕਸ਼ਨ ਹਾਊਸ ਆਮਿਰ ਖਾਨ ਪ੍ਰੋਡਕਸ਼ਨ ਲਾਂਚ ਕੀਤਾ ਅਤੇ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ। ਫਿਲਮਾਂ ਦਾ ਨਿਰਮਾਣ ਕੀਤਾ। ਹਾਲਾਂਕਿ ਅੱਜ ਵੀ ਉਹ ਆਪਣੇ ਪਿਤਾ ਦੇ ਇਸ ਦਰਦ ਨੂੰ ਭੁੱਲ ਨਹੀਂ ਸਕੇ ਹਨ। ਹਾਲ ਹੀ ਵਿੱਚ, ਆਮਿਰ ਖਾਨ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਚੈਂਪੀਅਨ ਦਾ ਐਲਾਨ ਕੀਤਾ ਹੈ।

The post ਅਦਾਕਾਰ ਆਮਿਰ ਖਾਨ ਫਲਾਪ ਫਿਲਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਦੇਖੋ ਕੀ ਕਿਹਾ appeared first on Daily Post Punjabi.

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਫਸੀ ਆਲੀਆ ਦੀ ‘ਸੜਕ 2’, ਹੁਣ ਵੀਐਚਪੀ ਨੇ ਫਿਲਮ ਦੇ ਖਿਲਾਫ ਖੋਲ੍ਹਿਆ ਮੋਰਚਾ
alia bhatt sadak 2: ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਤੌਰ ‘ਤੇ ਕੀਤੀ ਗਈ ਖੁਦਕੁਸ਼ੀ ਤੋਂ ਬਾਅਦ ਹੀ ਇਡਸਟਰੀ’ ਚ ਭਾਈ ਭਤੀਜਾਵਾਦ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਸੀ। ਹਾਲਾਂਕਿ, ਅਜੇ ਤੱਕ ਇਸ ਮਾਮਲੇ ਵਿਚ ਕੁਝ ਸਪੱਸ਼ਟ ਨਹੀਂ ਹੋਇਆ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ। ਪਰ ਇਸ ਸਭ ਦੇ ਵਿਚਕਾਰ ਅਭਿਨੇਤਰੀ ਆਲੀਆ ਭੱਟ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੜਕ 2’ ਨੂੰ ਬਾਇਕਾਟ ਕਰਨ ਦੀ ਮੁਹਿੰਮ ਨਿਰੰਤਰ ਜਾਰੀ ਹੈ।

alia bhatt sadak 2

ਹੁਣ ਭਾਈ ਭਤੀਜਾਵਾਦ ਤੋਂ ਇਲਾਵਾ ਇਹ ਫਿਲਮ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਵਾਦਾਂ ਵਿੱਚ ਵੀ ਘਿਰ ਗਈ ਹੈ। ਇਸ ਦੇ ਵਿਰੋਧ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਮੋਰਚਾ ਖੋਲ੍ਹ ਦਿੱਤਾ ਹੈ। ਉਸਨੇ ਟਵੀਟ ਕੀਤਾ, “ਮਹੇਸ਼ ਭੱਟ ਨਿਰਦੇਸ਼ਤ ਫਿਲਮ ਸੜਕ ਨੇ ਇੱਕ ਵਾਰ ਫਿਰ ਹਿੰਦੂ ਆਸਥਾ ਦਾ ਅਪਮਾਨ ਕੀਤਾ ਹੈ ਜੋ ਹੌਟਸਟਾਰ ਵਿੱਚ ਦਿਖਾਇਆ ਜਾਵੇਗਾ, ਫਿਲਮ ਸਿਰਫ ਭਤੀਜਾਵਾਦ ਦੇ ਉਤਪਾਦਾਂ ਨਾਲ ਭਰੀ ਹੋਈ ਹੈ, ਜਿਸ ਨੂੰ ਮਹੇਸ਼ ਭੱਟ ਅੱਗੇ ਵੱਧਾ ਰਹੇ ਹਨ। ਕੇਂਦਰ ਸਰਕਾਰ ਨੂੰ ਇਸ ‘ਤੇ ਕਾਰਵਾਈ ਕਰਨੀ ਚਾਹੀਦੀ ਹੈ।

ਜਾਣਕਾਰੀ ਲਈ ਦੱਸ ਦੇਈਏ ਕੰਗਨਾ ਰਣੌਤ ਨੇ ਵੀ ਇਸ ਦਾ ਵਿਰੋਧ ਜਤਾਇਆ ਸੀ। ਅਦਾਕਾਰਾ ਕੰਗਨਾ ਰਨੌਤ ਨੇ ਵੀ ਇਸ ਲਈ ਆਲੀਆ ਨੂੰ ਨਿਸ਼ਾਨਾ ਬਣਾਇਆ ਹੈ। ਕੰਗਨਾ ਨੇ ਇਕ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ, “ਬਹੁਤ ਚੰਗੀ ਚੀਜ਼ ਫੜੀ ਗਈ ਹੈ। ਕੀ ਇਸ ਗੁਰੂ ਨੂੰ ਮੌਲਵੀ ਜਾਂ ਕੈਲਾਸ਼ ਸਕੈਂਡਲ ਜਾਂ ਮੱਕਾ ਸਕੈਂਡਲ ਨਾਲ ਤਬਦੀਲ ਕੀਤਾ ਜਾ ਸਕਦਾ ਹੈ। ਕੀ ਸਾਧੂਆਂ ਦੇ ਲਿੰਚਿੰਗ ਕੇਸ ਦਾ ਇਸ ਨਾਲ ਕੋਈ ਲੈਣਾ ਦੇਣਾ ਹੈ, ਜੋ ਅਜੇ ਵੀ ਜਾਂਚ ਦਾ ਵਿਸ਼ਾ ਹੈ? ਪਾਕਿਸਤਾਨੀ ਦਲਾਲਾਂ ਨੂੰ ਧਾਰਮਿਕ ਨਫ਼ਰਤ ਅਤੇ ਜਾਂਚ ਦੇ ਮੁੱਦਿਆਂ ‘ਤੇ ਟਿੱਪਣੀ ਕਰਨ ਦੀ ਇਜਾਜ਼ਤ ਕਿਉਂ ਹੈ।’ ‘ਦਰਅਸਲ, ਆਲੀਆ ਭੱਟ ਦਾ ਫਿਲਮ ਦੇ ਟ੍ਰੇਲਰ ਵਿਚ ਇਕ ਡਾਇਲਾਗ ਹੈ ਜਿਸ ਵਿਚ ਉਹ ਕਹਿ ਰਹੀ ਹੈ, ‘ਜਾਅਲੀ ਗੁਰੂਆਂ ਦੇ ਕਾਰਨ ਮੈਂ ਬਹੁਤ ਕੁਝ ਗੁਆ ਬੈਠੀ ਹਾਂ’। ਇਹ ਸਾਰਾ ਵਿਵਾਦ ਇਸ ਨਾਲ ਸ਼ੁਰੂ ਹੋਇਆ ਹੈ।

The post ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਫਸੀ ਆਲੀਆ ਦੀ ‘ਸੜਕ 2’, ਹੁਣ ਵੀਐਚਪੀ ਨੇ ਫਿਲਮ ਦੇ ਖਿਲਾਫ ਖੋਲ੍ਹਿਆ ਮੋਰਚਾ appeared first on Daily Post Punjabi.