Flying sikh milkha singh Archives - Daily Post Punjabi

ਪੰਜ ਤੱਤਾਂ ‘ਚ ਵਿਲੀਨ ਹੋਏ ‘ਰਫਤਾਰ ਦੇ ਸਰਦਾਰ’, ਨਮ ਅੱਖਾਂ ਨਾਲ ਦਿੱਤੀ ਮਿਲਖਾ ਸਿੰਘ ਅੰਤਿਮ ਵਿਦਾਈ…
flying sikh milkha singh has passed away: ਦੇਸ਼ ਦੇ ਦਮਦਾਰ ਦੌੜਾਕ ਅਤੇ ਆਪਣੀਆਂ ਉਪਲੱਬਧੀਆਂ ਨਾਲ ਦੁਨੀਆ ‘ਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਐਥਲੀਟ ਮਿਲਖਾ ਸਿੰਘ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ।ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਉਹ ਕੋਰੋਨਾ ਨਾਲ ਜੂਝਣ ਦੇ ਬਾਅਦ ਫਲਾਇੰਗ ਸਿੱਖ ਮਿਲਖਾ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਏ।ਇਸੇ ਹਫਤੇ ਉਨਾਂ੍ਹ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦੇਹਾਂਤ ਵੀ ਕੋਰੋਨਾ ਕਾਰਨ ਹੋਇਆ ਸੀ,

flying sikh milkha singh has passed away

ਮਿਲਖਾ ਸਿੰਘ ਨੇ 91 ਸਾਲ ਦੀ ਉਮਰ ‘ਚ ਆਪਣਾ ਆਖਰੀ ਸਾਹ ਲਿਆ।ਦੂਜੇ ਪਾਸੇ ਨਿਰਮਲ ਮਿਲਖਾ ਸਿੰਘ 85 ਸਾਲਾਂ ਦੀ ਸੀ।ਬੀਤੇ ਦਿਨ ਹੀ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਏ ਸੀ, ਪਰ ਅਚਾਨਕ ਉਨਾਂ੍ਹ ਦੀ ਸਿਹਤ ਨਾਜ਼ੁਕ ਹੋ ਗਈ ਅਤੇ ਇਸ ਤੋਂ ਬਾਅਦ ਉਨਾਂ੍ਹ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ।ਜਿੱਥੇ ਉਨਾਂ੍ਹ ਦਾ ਦੇਹਾਂਤ ਹੋ ਗਿਆ।

ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ‘ਚ ਹੋਇਆ।ਇਸੇ ਹਫਤੇ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਮਿਲਖਾ ਸਿੰਘ ਆਪਣੀ ਪਤਨੀ ਦੇ ਦਾ ਸੰਸਕਾਰ ‘ਚ ਵੀ ਸ਼ਾਮਲ ਨਹੀਂ ਹੋ ਸਕੇ ਸਨ ਕਿਉਂ ਕਿ ਉਹ ਖੁਦ ਵੀ ਆਈਸੀਯੂ ‘ਚ ਭਰਤੀ ਸਨ।

ਇਹ ਵੀ ਪੜੋ:’ਫਲਾਇੰਗ ਸਿੱਖ’ ਮਿਲਖਾ ਸਿੰਘ ਦੀ ਅੰਤਿਮ ਯਾਤਰਾ, ਭਾਵੁਕ ਅੱਖਾਂ ਨਾਲ ਸ਼ਰਧਾਂਜਲੀ, ਹਰ ਕੋਈ ਕਰ ਰਿਹਾ ਨਮਨ

The post ਪੰਜ ਤੱਤਾਂ ‘ਚ ਵਿਲੀਨ ਹੋਏ ‘ਰਫਤਾਰ ਦੇ ਸਰਦਾਰ’, ਨਮ ਅੱਖਾਂ ਨਾਲ ਦਿੱਤੀ ਮਿਲਖਾ ਸਿੰਘ ਅੰਤਿਮ ਵਿਦਾਈ… appeared first on Daily Post Punjabi.

ਕਿੰਝ ਬਣੇ ਸੀ ਮਿਲਖਾ ਸਿੰਘ ‘ਫਲਾਇੰਗ ਸਿੱਖ’ ਜਾਣੋ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਦੋਂ ਤੇ ਕਿਉਂ ਦਿੱਤਾ ਸੀ ਇਹ ‘ਖਿਤਾਬ’
‘ਫਲਾਇੰਗ ਸਿੱਖ’ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਮਿਲਖਾ ਸਿੰਘ ਵੀ ਕੋਰੋਨਾ ਸਕਾਰਾਤਮਕ ਪਾਏ ਗਏ ਸੀ। ਮਿਲਖਾ ਸਿੰਘ ਹਾਲ ਹੀ ਵਿੱਚ ਕੋਰੋਨਾ ਨੈਗੇਟਿਵ ਹੋ ਗਏ ਸੀ, ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

Flying sikh milkha singh

ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਇਸ ਤੋਂ ਪਹਿਲਾਂ ਉਸ ਦੀ ਪਤਨੀ ਅਤੇ ਸਾਬਕਾ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਨਿਰਮਲ ਕੌਰ ਦੀ ਵੀ ਕਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਸੀ। ਪਦਮਸ੍ਰੀ ਮਿਲਖਾ ਸਿੰਘ 91 ਸਾਲਾਂ ਦੇ ਸਨ।ਉਨ੍ਹਾਂ ਦੇ ਮਗਰ ਉਨ੍ਹਾਂ ਦੇ ਬੇਟੇ ਗੋਲਫਰ ਜੀਵ ਮਿਲਖਾ ਸਿੰਘ ਅਤੇ ਤਿੰਨ ਧੀਆਂ ਹਨ। 50 ਅਤੇ 60 ਦੇ ਦਹਾਕੇ ਦੌਰਾਨ ਮਿਲਖਾ ਸਿੰਘ ਨੇ ਸਪ੍ਰਿੰਟਰ ਵਜੋਂ ਕਈ ਰਿਕਾਰਡ ਆਪਣੇ ਨਾਮ ਕੀਤੇ ਸਨ। ਉਹ ਏਸ਼ੀਆਈ ਖੇਡਾਂ ਵਿੱਚ ਚਾਰ ਸੋਨੇ ਦੇ ਤਗਮੇ ਅਤੇ 1960 ਦੇ ਰੋਮ ਓਲੰਪਿਕ ਵਿੱਚ 400 ਮੀਟਰ ਦੇ ਫਾਈਨਲ ਵਿੱਚ ਮਾਮੂਲੀ ਅੰਤਰ ਨਾਲ ਇੱਕ ਕਾਂਸੀ ਦਾ ਤਗਮਾ ਗੁਆ ਬੈਠੇ ਸੀ। 1960 ਦੇ ਰੋਮ ਓਲੰਪਿਕ ਵਿੱਚ, ਮਿਲਖਾ ਸਿੰਘ 400 ਮੀਟਰ ਦੇ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੇ ਸੀ।

ਮਿਲਖਾ ਸਿੰਘ ਕਿੰਝ ਬਣੇ ਸੀ ‘ਫਲਾਇੰਗ ਸਿੱਖ’ – ਤੁਹਾਨੂੰ ਦੱਸ ਦੇਈਏ ਕਿ ਇੱਕ ਵਾਰ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਹਿਣ ਤੇ, 1960 ਵਿੱਚ, ਉਹ ਇੱਕ ਦੋਸਤਾਨਾ ਟੂਰਨਾਮੈਂਟ ਮੁਕਾਬਲਾ ਖੇਡਣ ਲਈ ਪਾਕਿਸਤਾਨ ਗਏ ਸੀ, ਜਿੱਥੇ ਮਿਲਖਾ ਸਿੰਘ ਨੇ ਅਜਿਹੀ ਦੌੜ ਲਗਾਈ ਕਿ ਉਹ ਬਹੁਤ ਹੀ ਥੋੜੇ ਸਮੇਂ ਵਿੱਚ ਪਾਕਿਸਤਾਨ ਦੇ ਰੇਸਰ ਅਬਦੁੱਲ ਖਾਲਿਕ ਨੂੰ ਹਰਾ ਦਿੰਦੇ ਹਨ। ਪਾਕਿਸਤਾਨ ਦੇ ਜਨਰਲ ਅਯੂਬ ਖਾਨ, ਮਿਲਖਾ ਸਿੰਘ ਦੀ ਇਸ ਦੌੜ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹਨ, ਜਨਰਲ ਅਯੂਬ ਖਾਨ ਹੀ ਉਨ੍ਹਾਂ ਨੂੰ “ਦਿ ਫਲਾਇੰਗ ਸਿੱਖ” ਕਹਿਣ ਵਾਲੇ ਪਹਿਲੇ ਵਿਅਕਤੀ ਸਨ।

ਇਹ ਵੀ ਪੜ੍ਹੋ : Kalimpong ਨੇੜੇ ਉਸਾਰੀ ਅਧੀਨ ਰੇਲਵੇ ਸੁਰੰਗ ‘ਚ ਮਿੱਟੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ, ਪੰਜ ਜ਼ਖਮੀ

ਉਨ੍ਹਾਂ ਮਿਲਖਾ ਸਿੰਘ ਨੂੰ ਕਿਹਾ ਸੀ ਕਿ ‘ਤੁਸੀ ਦੌੜੇ ਨਹੀਂ ਉੱਡੇ ਹੋ’। ਇਸ ਤੋਂ ਬਾਅਦ ਫਿਰ ਮਿਲਖਾ ਸਿੰਘ ਨੂੰ ‘ਉੱਡਣਾ ਸਿੱਖ’ ਜਾਂ ‘ਫਲਾਇੰਗ ਸਿੱਖ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਮਿਲਖਾ ਸਿੰਘ ਨੇ ਆਪਣੀ ਬੇਟੀ ਦੇ ਨਾਲ ਆਪਣੀ ਜ਼ਿੰਦਗੀ ‘ਤੇ ‘ਦਿ ਰੇਸ ਆਫ਼ ਮਾਈ ਲਾਈਫ’ ਦੀ ਇੱਕ ਕਿਤਾਬ ਲਿਖੀ ਹੈ। ਮਿਲਖਾ ਸਿੰਘ ਜੀ ਦੀ ਮੌਤ ਨਾਲ ਇੱਕ ਸ਼ਾਨਦਾਰ ਯੁੱਗ ਦਾ ਵੀ ਅੰਤ ਹੋ ਗਿਆ ਹੈ। ਮਿਲਖਾ ਸਿੰਘ ਨੇ ਆਪਣੇ ਸਾਰੇ ਤਮਗੇ ਦਾਨ ਕਰ ਦਿੱਤੇ ਸਨ ਅਤੇ ਹੁਣ ਉਹ ਪਟਿਆਲੇ ਦੇ ਖੇਡ ਅਜਾਇਬ ਘਰ ਦਾ ਹਿੱਸਾ ਹਨ। ਭਾਰਤ ਵਲੋਂ ਰਾਸ਼ਟਰਮੰਡਲ ਦੇ ਪਹਿਲੇ ਸੋਨ ਤਮਗਾ ਜੇਤੂ ਮਿਲਖਾ ਨੇ 2001 ਵਿੱਚ ਸਰਕਾਰ ਦੇ ਅਰਜੁਨ ਅਵਾਰਡ ਨੂੰ ਇਹ ਕਹਿ ਕੇ ਨਹੀਂ ਲਿਆ ਸੀ ਕਿ “ਇਸ ਨੂੰ 40 ਸਾਲ ਹੋ ਚੁੱਕੇ ਹਨ ਹੁਣ ਬਹੁਤ ਦੇਰ ਹੋ ਚੁੱਕੀ ਹੈ।’

ਇਹ ਵੀ ਦੇਖੋ : Milkha Singh ਨੂੰ ਯਾਦ ਕਰ ਰੋ ਪਏ ਦੋਸਤ,ਖੋਲ੍ਹੇ ਜ਼ਿੰਦਾਦਿਲੀ ਦੇ ਰਾਜ਼,ਫਿੱਟ ਰਹਿਣ ਲਈ 40 ਸਾਲ ਛੋਟੇ ਜਵਾਨਾਂ ਨਾਲ ਖੇਡਦੇ

The post ਕਿੰਝ ਬਣੇ ਸੀ ਮਿਲਖਾ ਸਿੰਘ ‘ਫਲਾਇੰਗ ਸਿੱਖ’ ਜਾਣੋ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਦੋਂ ਤੇ ਕਿਉਂ ਦਿੱਤਾ ਸੀ ਇਹ ‘ਖਿਤਾਬ’ appeared first on Daily Post Punjabi.