food inflation vegetables Archives - Daily Post Punjabi

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, ਇੱਕ ਅੰਡੇ ਦੀ ਕੀਮਤ 30 ਰੁਪਏ ਤੇ ਅਦਰਕ ਹਜ਼ਾਰ ਰੁਪਏ ਕਿੱਲੋ
Inflation hit in Pakistan: ਇਸਲਾਮਾਬਾਦ: ਨਵਾਂ ਪਾਕਿਸਤਾਨ ਬਣਾਉਣ ਦਾ ਦਾਅਵਾ ਕਰ ਸੱਤਾ ਹਾਸਿਲ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਜ ਵਿੱਚ ਗੁਆਂਢੀ ਦੇਸ਼ ਦਾ ਬੁਰਾ ਹਾਲ ਹੈ। ਮਹਿੰਗਾਈ ਨਾਲ ਕੋਹਰਾਮ ਮਚਿਆ ਹੋਇਆ ਹੈ। ਸਬਜ਼ੀਆਂ ਅਤੇ ਦਾਲਾਂ ਸਣੇ ਅੰਡੇ ਦੀ ਕੀਮਤ ਵਿੱਚ ਵੀ ਅੱਗ ਲੱਗ ਗਈ ਹੈ । ਪਾਕਿਸਤਾਨ ਵਿੱਚ ਅੰਡੇ ਦੀ ਕੀਮਤ 30 ਰੁਪਏ, ਇੱਕ ਕਿਲੋ ਖੰਡ ਦੀ ਕੀਮਤ 104 ਰੁਪਏ, ਇੱਕ ਕਿਲੋ ਕਣਕ ਦੀ ਕੀਮਤ 60 ਰੁਪਏ ਅਤੇ ਇੱਕ ਕਿਲੋ ਅਦਰਕ ਦੀ ਕੀਮਤ 1 ਹਜ਼ਾਰ ਰੁਪਏ ਹੈ।

Inflation hit in Pakistan

ਦਰਅਸਲ, ਪੀ.ਐੱਮ. ਇਮਰਾਨ ਨੇ ਕੁਝ ਦਿਨ ਪਹਿਲਾਂ ਖੰਡ ਦੀ ਕੀਮਤ ਘੱਟ ਕਰਨ ਦਾ ਦਾਅਵਾ ਕੀਤਾ ਸੀ, ਪਰ ਅਸਲ ਵਿੱਚ ਪਾਕਿਸਤਾਨ ਵਿੱਚ ਮਹਿੰਗਾਈ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਅਨੁਸਾਰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਵਿੱਚ ਵਧਦੀ ਮੰਗ ਦੇ ਕਾਰਨ ਅੰਡੇ ਦੀ ਕੀਮਤ 350 ਪਾਕਿਸਤਾਨੀ ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਹੀ ਦੇਸ਼ ਵਿੱਚ ਹਾਲਾਤ ਬੇਹੱਦ ਖਰਾਬ ਹੋਣ ਲੱਗੇ ਸਨ । ਜਦੋਂ ਕਣਕ ਦੀ ਕੀਮਤ 2,000 ਰੁਪਏ ਪ੍ਰਤੀ 40 ਕਿਲੋਗ੍ਰਾਮ ਤੱਕ ਪਹੁੰਚ ਗਈ ਸੀ। ਪਰ ਅਕਤੂਬਰ 2020 ਵਿੱਚ ਇਹ ਰਿਕਾਰਡ ਟੁੱਟ ਗਿਆ। ਹੁਣ ਇੱਥੇ 2400 ਰੁਪਏ ਪ੍ਰਤੀ 40 ਕਿਲੋਗ੍ਰਾਮ (60 ਰੁਪਏ ਕਿਲੋ) ਕਣਕ ਵਿਕ ਰਹੀ ਹੈ । ਪਹਿਲਾਂ ਪਾਕਿਸਤਾਨ ਸਮੁੱਚੀ ਦੁਨੀਆ ਨੂੰ ਪਿਆਜ਼ ਦੀ ਬਰਾਮਦੀ ਕਰਦਾ ਸੀ, ਪਰ ਹੁਣ ਉਸ ਨੂੰ ਆਪਣੇ ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਇਸ ਦੀ ਦਰਾਮਦੀ ਕਰਨੀ ਪੈ ਰਹੀ ਹੈ। ਜਨਤਾ ਲਈ ਆਟੇ ਅਤੇ ਖੰਡ ਦੀਆਂ ਕੀਮਤ ਨੂੰ ਘੱਟ ਕਰਨ ਲਈ ਇਮਰਾਨ ਖਾਨ ਦੀ ਸਰਕਾਰ ਅਤੇ ਅਧਿਕਾਰੀ ਮੀਟਿੰਗਾਂ ਕਰ ਰਹੇ ਹਨ।

ਇਹ ਵੀ ਦੇਖੋ: 40 ਸਾਲ ਪੁਰਾਣੇ ਟਰੈਕਟਰ ‘ਤੇ ਸਵਾਰ ਹੋ ਕੇ ਪਾਤੜਾਂ ਤੋਂ ਦਿੱਲੀ ਧਰਨੇ ‘ਚ ਪਹੁੰਚਿਆ ਕਿਸਾਨ, LIVE ਤਸਵੀਰਾਂ

The post ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, ਇੱਕ ਅੰਡੇ ਦੀ ਕੀਮਤ 30 ਰੁਪਏ ਤੇ ਅਦਰਕ ਹਜ਼ਾਰ ਰੁਪਏ ਕਿੱਲੋ appeared first on Daily Post Punjabi.

ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋਣ ਤੋਂ ਬਾਅਦ ਵੀ ਵਧੀ ਮਹਿੰਗਾਈ….
food inflation vegetables fruits prices achs: ਕਿਸਾਨ ਅੰਦੋਲਨ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ‘ਚ ਗਿਰਾਵਟ ਤੋਂ ਬਾਅਦ ਵੀ ਥੋਕ ਮਹਿੰਗਾਈ ਆਮ ਆਦਮੀ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ।ਥੋਕ ਮਹਿੰਗਾਈ ਦਰ ਨਵੰਬਰ 2020 ‘ਚ ਵੱਧ ਕੇ 9 ਮਹੀਨਿਆਂ ‘ਚ ਸਭ ਤੋਂ ਜਿਆਦਾ ਹੋ ਗਈ ਹੈ।ਨਵੰਬਰ 2020 ਦੇ ਦੌਰਾਨ ਥੋਕ ਮਹਿੰਗਾਈ ਦਰ ‘ਚ ਅਕਤੂਬਰ ਦੇ ਮੁਕਾਬਲੇ ਡੇਢ ਫੀਸਦੀ ਵਾਧਾ ਹੋਇਆ ਹੈ।ਅਕਤੂਬਰ 2020 ‘ਚ ਥੋਕ ਮਹਿੰਗਾਈ ਦਰ 1.48 ਫੀਸਦੀ ਸੀ।ਇਸ ਦੌਰਾਨ ਮੈਨਯੁਫੈਕਚਰਡ ਪ੍ਰਾਡਕਟਸ ਦੇ ਭਾਅ ‘ਚ ਤੇਜ਼ੀ ਵਾਧਾ ਦਰਜ ਕੀਤੀ ਗਿਆ ਹੈ।ਨਵੰਬਰ 2020 ਦੇ ਦੌਰਾਨ ਖਾਦ ਮਹਿੰਗਾਈ ਦਰ ਅਕਤੂਬਰ ਦੀ 6.37 ਫੀਸਦੀ ਤੋਂ ਘੱਟ ਹੋ ਕੇ 3.94 ਫੀਸਦੀ ਰਹਿ ਗਈ।ਦੂਜੇ ਪਾਸੇ ਪ੍ਰਾਡਕਟਸ ਦੀ ਥੋਕ ਮਹਿੰਗਾਈ ਦਰ ਅਕਤੂਬਰ ਦੇ 2.12 ਫੀਸਦੀ ਤੋਂ ਵੱਧ ਕੇ 2.97 ਫੀਸਦੀ ਤੱਕ ਪਹੁੰਚ ਗਈ।ਨਵੰਬਰ ‘ਚ ਪ੍ਰਮੁੱਖ

food inflation vegetables fruits prices achs

ਵਸਤੂਆਂ ਦੀ ਥੋਕ ਮਹਿੰਗਾਈ ਦਰ 2.72 ਫੀਸਦੀ ਰਹਿ ਗਈ।ਜੋ ਅਕਤੂਬਰ ‘ਚ 4.74 ਫੀਸਦੀ ਸੀ।ਨਵੰਬਰ ‘ਚ ਫਯੂਲ ਐਂਡ ਪਾਵਰ ਪ੍ਰਾਡਕਟਸ ਦੀ ਥੋਕ ਮਹਿੰਗਾਈ ਦਰ ‘ਚ ਇੱਕ ਫੀਸਦੀ ਤੋਂ ਜਿਆਦਾ ਵਾਧਾ ਹੋਇਆ ਹੈ।ਅਕਤੂਬਰ ‘ਚ ਇਹ ਅੰਕੜਾ -10.95 ਫੀਸਦੀ ਸੀ, ਜੋ ਨਵੰਬਰ ‘ਚ ਵੱਧ ਕੇ -9.87 ਫੀਸਦੀ ‘ਤੇ ਪਹੁੰਚ ਗਿਆ।ਗੈਰ-ਖਾਦ ਵਸਤੂਆਂ ਦੀ ਮਹਿੰਗਾਈ ਦਰ ਨਵੰਬਰ ‘ਚ 8.43 ਫੀਸਦੀ ਰਹੀ।ਆਲੂ ਅਤੇ ਪਿਆਜ ਸਮੇਤ ਜਿਆਦਾਤਰ ਸਬਜੀਆਂ ਦੇ ਭਾਅ ਨਵੰਬਰ ‘ਚ ਵੀ ਜਿਆਦਾ ਬਣੇ ਰਹੇ।ਹਾਲਾਂਕਿ, ਇਸ ਦੌਰਾਨ ਸਬਜੀਆਂ ਦੀ ਥੋਕ ਮਹਿੰਗਾਈ ‘ਚ ਤੇਜ ਗਿਰਾਵਟ ਦਰਜ ਕੀਤੀ ਸਬਜੀਆਂ ਦੀ ਥੋਕ ਮਹਿੰਗਾਈ ਦਰ ਅਕਤੂਬਰ ਦੀ 25.23 ਫੀਸਦੀ ਤੋਂ ਨਵੰਬਰ ‘ਚ ਘਟ ਕੇ 12.24 ਫੀਸਦੀ ਰਹੇ।ਨਵੰਬਰ ‘ਚ ਦੁੱਧ ਦੇ ਥੋਕ ਮਹਿੰਗਾਈ ਦਰ ਅਕਤੂਬਰ ਦੀ 5.54 ਫੀਸਦੀ ਤੋਂ ਘੱਟ ਕੇ 5.53 ਫੀਸਦੀ ਰਹੀ।ਅੰਡੇ ਮਾਸ ਦੀ ਥੋਕ ਮਹਿੰਗਾਈ 1.65 ਫੀਸਦੀ ਤੋਂ ਘੱਟ ਕੇ 0.61 ਫੀਸਦੀ ਰਹੀ।ਨਵੰਬਰ ‘ਚ ਮਹਿੰਗਾਈ ਦਰ ਅਕਤੂਬਰ ਦੇ 1.7 ਫੀਸਦੀ ਤੋਂ ਵੱਧ ਕੇ 2.6 ਫੀਸਦੀ ‘ਤੇ ਪਹੁੰਚ ਗਈ।ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਹਾਲ ‘ਚ ਮਾਨੇਟਰੀ ਪਾਲਿਸੀ ‘ਚ ਕਿਹਾ ਸੀ ਕਿ ਮਹਿੰਗਾਈ ਦਰ ਵੱਧ ਰਹੀ ਹੈ।ਪਰ ਸਰਦੀਆਂ ਦੇ ਮੌਸਮ ‘ਚ ਇਸ ‘ਤੇ ਕਾਬੂ ਪਾ ਲਿਆ ਜਾਵੇਗਾ।

ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਰੰਗ ਦੇਣ ਵਾਲਿਆਂ ‘ਤੇ ਭੜਕੇ ਰਾਜੇਵਾਲ , ਨਿਹੰਗ ਸਿੰਘਾਂ ਨੂੰ ਵੀ ਕੀਤੀ ਵੱਡੀ ਅਪੀਲ

The post ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋਣ ਤੋਂ ਬਾਅਦ ਵੀ ਵਧੀ ਮਹਿੰਗਾਈ…. appeared first on Daily Post Punjabi.