food safety department Archives - Daily Post Punjabi

ਅਜਨਾਲਾ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਦੋ ਡੇਅਰੀਆਂ ‘ਤੇ ਕੀਤੀ ਛਾਪੇਮਾਰੀ, ਡੇਅਰੀ ਉਤਪਾਦਾਂ ਦੇ ਭਰੇ ਸੈਂਪਲ
ਅਜਨਾਲਾ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਤਹਿਤ ਵਿਭਾਗ ਦੀ ਟੀਮ ਨੇ ਚੋਗਾਵਾਂ ਰੋਡ ਸਥਿਤ ਮਟੀਆ ਡੇਅਰੀ ਅਤੇ ਸਹਾਰਾ ਡੇਅਰੀ ‘ਤੇ ਅਚਾਨਕ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਡੇਅਰੀਆਂ ਵਿੱਚ ਤਿਆਰ ਅਤੇ ਵਿਕਰੀ ਲਈ ਰੱਖੇ ਗਏ ਪਨੀਰ, ਦੁੱਧ ਅਤੇ ਦਹੀਂ ਦੇ ਸੈਂਪਲ ਭਰੇ ਗਏ।

ਛਾਪੇਮਾਰੀ ਦੌਰਾਨ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਡੇਅਰੀਆਂ ਵਿੱਚ ਸਾਫ਼-ਸਫ਼ਾਈ ਦੇ ਪ੍ਰਬੰਧਾਂ, ਉਤਪਾਦਾਂ ਦੀ ਸਟੋਰੇਜ ਅਤੇ ਤਿਆਰੀ ਦੇ ਤਰੀਕਿਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਕੁਝ ਥਾਵਾਂ ‘ਤੇ ਸਫ਼ਾਈ ਸਬੰਧੀ ਕਮੀਆਂ ਸਾਹਮਣੇ ਆਉਣ ‘ਤੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਤੁਰੰਤ ਸੁਧਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਟੀਮ ਨੇ ਡੇਅਰੀ ਮਾਲਕਾਂ ਨੂੰ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ ਅਤੇ ਸੰਭਾਲ ਦੌਰਾਨ ਸਰਕਾਰ ਵੱਲੋਂ ਨਿਰਧਾਰਤ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ‘ਚ ਕੱਲ੍ਹ ਤੋਂ ਸ਼ੁਰੂ ਹੋਵੇਗੀ SIR ਦੀ ਪ੍ਰਕਿਰਿਆ, ਘਰ-ਘਰ ਜਾਣਗੇ BLOs, 24 ਜੁਲਾਈ ਤੱਕ ਚੱਲੇਗਾ ਗਣਨਾ ਦਾ ਕੰਮ

ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਡਾ. ਰਜਿੰਦਰ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਆਰੀ ਖਾਦ ਪਦਾਰਥ ਉਪਲਬਧ ਕਰਵਾਉਣਾ ਵਿਭਾਗ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਜਾਂ ਗੈਰ-ਮਿਆਰੀ ਖਾਦ ਪਦਾਰਥਾਂ ਦੀ ਵਿਕਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਗਲਤ ਤਰੀਕੇ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਤੁਰੰਤ ਬੰਦ ਕੀਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅਜਨਾਲਾ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਦੋ ਡੇਅਰੀਆਂ ‘ਤੇ ਕੀਤੀ ਛਾਪੇਮਾਰੀ, ਡੇਅਰੀ ਉਤਪਾਦਾਂ ਦੇ ਭਰੇ ਸੈਂਪਲ appeared first on Daily Post Punjabi.

ਫੂਡ ਸੇਫਟੀ ਵਿਭਾਗ ਤਿਉਹਾਰਾਂ ਤੋਂ ਪਹਿਲਾਂ ਕਰਵਾ ਰਿਹਾ ਸੈਂਪਲਿੰਗ, ਹੁਣ ਤੱਕ ਲਏ ਗਏ ਇੰਨੇ ਸੈਂਪਲਾਂ
food safety department sampling festivals: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜ਼ਿਲਾ ਦੇ ਫੂਡ ਸੇਫਟੀ ਵਿਭਾਗ ਵੱਲੋਂ ਵੱਖ-ਵੱਖ ਉਦਪਾਦਾਂ ਦੇ ਸੈਂਪਲ ਭਰੇ ਜਾ ਰਹੇ ਹਨ ਪਰ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਤਿਉਹਾਰਾਂ ਤੋਂ ਬਾਅਦ ਹੀ ਮਿਲ ਸਕੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੂਬੇ ‘ਚ ਇਕ ਹੀ ਸਟੇਟ ਲੈਬ ਹੈ, ਜਿੱਥੇ ਸੂਬੇ ਭਰ ਦੇ ਸੈਂਪਲਾਂ ਜਾ ਰਹੇ ਹਨ। ਹਾਲਾਤ ਇਹ ਹਨ ਕਿ ਸਤੰਬਰ ਮਹੀਨੇ ਦੇ ਗਏ ਕਈ ਸੈਂਪਲਾਂ ਦੀ ਵੀ ਰਿਪੋਰਟ ਹੁਣ ਤੱਕ ਹਾਸਲ ਨਹੀਂ ਹੋਈ ਹੈ ਜਦਕਿ ਇਸ ਮਹੀਨੇ ਵੀ 200 ਤੋਂ ਜਿਆਦਾ ਸੈਂਪਲਾਂ ਲਏ ਗਏ ਹਨ। ਉਨ੍ਹਾਂ ਦੀ ਰਿਪੋਰਟ ਕਦੋਂ ਆਵੇਗੀ, ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਸਟੇਟ ਲੈਬ ‘ਚ ਭੇਜੇ ਜਾਣ ਵਾਲੇ ਸੈਂਪਲਾਂ ਦੀ ਰਿਪੋਰਟ ਜਿਆਦਾ ਤੋਂ ਜਿਆਦਾ 14 ਦਿਨਾਂ ‘ਚ ਆ ਜਾਂਦੀ ਹੈ ਹਾਲਾਂਕਿ ਇਸ ਬਾਰੇ ਪਹਿਲਾਂ ਦੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਕਾਫੀ ਸੈਂਪਲ ਲਏ ਗਏ ਹਨ ਪਰ ਰਿਪੋਰਟ ਆਉਣ ਤੱਕ ਉਹ ਫੂਡ ਖਾਣੇ ਲਾਇਕ ਰਹਿਣਗੇ ਜਾ ਨਹੀਂ, ਇਸ ਬਾਰੇ ਨਹੀਂ ਦੱਸਿਆ ਜਾ ਸਕਦਾ ਹੈ।

food safety department sampling festivals

ਦੱਸਣਯੋਗ ਹੈ ਕਿ ਜੁਲਾਈ ਮਹੀਨੇ ਤੋਂ ਹੁਣ ਤੱਕ ਜ਼ਿਲ੍ਹੇ ‘ਚ 482 ਦੁੱਧ, ਦੁੱਧ ਦੇ ਉਤਪਾਦਾਂ ਅਤੇ ਹੋਰ ਉਤਪਾਦਾਂ ਦੇ ਸੈਂਪਲ ਭਰੇ ਗਏ ਹਨ। ਇਸ ‘ਚ ਜੁਲਾਈ ਮਹੀਨੇ ‘ਚ 89 ਕੁੱਲ ਸੈਂਪਲ ਲਏ ਗਏ। ਇਨ੍ਹਾਂ ‘ਚ 75 ਸੈਂਪਲ ਪਾਸ ਰਹੇ ਜਦਕਿ 14 ਫੇਲ ਹੋਏ। ਅਗਸਤ ਮਹੀਨੇ ‘ਚ 98 ਸੈਂਪਲਾਂ ‘ਚੋਂ 80 ਪਾਸ ਹੋਏ ਜਦਕਿ 17 ਫੇਲ ਰਹੇ। ਸਤੰਬਰ ਮਹੀਨੇ ‘ਚ 78 ਸੈਂਪਲ ਲਏ ਗਏ, ਜਿਨ੍ਹਾਂ ‘ਚੋਂ 51 ਦੀ ਰਿਪੋਰਟ ਮਿਲੀ ਹੈ, ਜਿਨ੍ਹਾਂ 36 ਪਾਸ ਜਦਕਿ 15 ਫੇਲ ਪਾਏ ਗਏ। ਇਸ ਦੇ ਨਾਲ 27 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, ਜਦਕਿ ਅਕਤੂਬਰ ‘ਚ ਹੁਣ ਤੱਕ 217 ਸੈਂਪਲ ਲਏ ਗਏ। ਇਸ ‘ਚ ਹੁਣ ਤੱਕ ਇਕ ਦੀ ਵੀ ਰਿਪੋਰਟ ਨਹੀਂ ਮਿਲ ਸਕੀ ਹੈ।

food safety department sampling festivals

ਡੀ.ਐੱਚ.ਓ ਡਾ. ਰਾਜੇਸ਼ ਗਰਗ ਨੇ ਦੱਸਿਆ ਹੈ ਕਿ ਪਹਿਲਾਂ ਸਟੇਟ ਲੈਬ ‘ਚ ਕੁਝ ਮੁਲਜ਼ਮ ਕੋਵਿਡ ਪਾਜ਼ੀਟਿਵ ਆ ਗਏ ਸੀ। ਇਸ ਕਾਰਨ ਦੇਰੀ ਹੋਈ। ਹੁਣ ਸੂਬੇ ਭਰ ‘ਚ ਤਿਉਹਾਰਾਂ ਦੇ ਕਾਰਨ ਜਿਆਦਾ ਸੈਂਪਲਿੰਗ ਹੋ ਰਹੀ ਹੈ। ਇਸ ਲਈ ਰਿਪੋਰਟ ਆਉਣ ‘ਚ ਕੁਝ ਸਮਾਂ ਲੱਗ ਰਿਹਾ ਹੈ ਪਰ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਜਲਦੀ ਮਿਲਣ ਦੀ ਉਮੀਦ ਹੈ।

The post ਫੂਡ ਸੇਫਟੀ ਵਿਭਾਗ ਤਿਉਹਾਰਾਂ ਤੋਂ ਪਹਿਲਾਂ ਕਰਵਾ ਰਿਹਾ ਸੈਂਪਲਿੰਗ, ਹੁਣ ਤੱਕ ਲਏ ਗਏ ਇੰਨੇ ਸੈਂਪਲਾਂ appeared first on Daily Post Punjabi.