football goalkeeper amarinder singh Archives - Daily Post Punjabi

ਹੁਣ ਟਵਿੱਟਰ ‘ਤੇ ਪਿਆ ਚੱਕਰ ! ਜਾਣੋ ਇਸ ਖਿਡਾਰੀ ਨੇ ਕਿਉਂ ਹੱਥ ਜੋੜ ਕਿਹਾ – ‘ਮੈਂ ਉਹ ਅਮਰਿੰਦਰ ਸਿੰਘ ਨਹੀਂ ਹਾਂ’
ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਹੋ ਰਹੀ ਉਥਲ-ਪੁਥਲ ਦੀ ਜਮੀਨ ਤੋਂ ਲੈ ਕੇ ਟੀਵੀ ਅਤੇ ਸੋਸ਼ਲ ਮੀਡੀਆ ਉੱਤੇ ਵੀ ਚਰਚਾ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇਸ ਚਰਚਾ ਦੇ ਕੇਂਦਰ ਵਿੱਚ ਹਨ, ਪਰ ਉਨ੍ਹਾਂ ਦੇ ਨਾਮ ਕਾਰਨ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਕਾਫੀ ਪਰੇਸ਼ਾਨ ਹਨ।

Dear News Media, Journalists, I am Amrinder Singh, Goalkeeper of Indian Football Team  and not the Former Chief Minister of the State Punjab  Please stop tagging me.
— Amrinder Singh (@Amrinder_1) September 30, 2021

ਜਿਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਉਪਭੋਗਤਾਵਾਂ ਨੂੰ ਖਾਸ ਅਪੀਲ ਕੀਤੀ ਹੈ। ਦਰਅਸਲ, ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਦਾ ਨਾਂ ਵੀ ਅਮਰਿੰਦਰ ਸਿੰਘ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਲੋਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ, ਤਾਂ ਉਹ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰ ਰਹੇ ਹਨ। ਇਸ ‘ਤੇ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲਿਖਿਆ,”ਪਿਆਰੇ, ਨਿਊਜ਼ ਮੀਡੀਆ-ਪੱਤਰਕਾਰ। ਮੈਂ ਅਮਰਿੰਦਰ ਸਿੰਘ ਹਾਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਨਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ। ਕਿਰਪਾ ਕਰਕੇ ਮੈਨੂੰ ਟੈਗ ਕਰਨਾ ਬੰਦ ਕਰੋ”

I empathise with you, my young friend. Good luck for your games ahead. https://t.co/MRy4aodJMx
— Capt.Amarinder Singh (@capt_amarinder) September 30, 2021

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, “ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਨੌਜਵਾਨ ਦੋਸਤ। ਅਗਲੇ ਮੈਚ ਲਈ ਸ਼ੁਭਕਾਮਨਾਵਾਂ।”

ਇਹ ਵੀ ਪੜ੍ਹੋ : ਕੈਪਟਨ ਨੇ ਕੀਤਾ ਕਾਂਗਰਸ ਛੱਡਣ ਦਾ ਐਲਾਨ ਪਰ ਹੁਣ ਕਿਸ ਪਾਰਟੀ ਦੇ ਬਣਨਗੇ ਕਪਤਾਨ ? ਕਿਹਾ -‘ਬੇਇਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ’

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਅਮਰਿੰਦਰ ਸਿੰਘ ਦਾ ਟਵਿੱਟਰ ਹੈਂਡਲ @Amrinder_1 ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ @capt_amarinder ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਅਜਿਹੀ ਉਲਝਣ ਹੋ ਰਹੀ ਹੈ।

ਇਹ ਵੀ ਦੇਖੋ : ਕੈਪਟਨ ਨੇ ਕੀਤਾ ਕਾਂਗਰਸ ਛੱਡਣ ਦਾ ਐਲਾਨ ! BJP Join ਕਰਨ ਬਾਰੇ ਸੁਣੋ ਕੀ ਬੋਲੇ…

The post ਹੁਣ ਟਵਿੱਟਰ ‘ਤੇ ਪਿਆ ਚੱਕਰ ! ਜਾਣੋ ਇਸ ਖਿਡਾਰੀ ਨੇ ਕਿਉਂ ਹੱਥ ਜੋੜ ਕਿਹਾ – ‘ਮੈਂ ਉਹ ਅਮਰਿੰਦਰ ਸਿੰਘ ਨਹੀਂ ਹਾਂ’ appeared first on Daily Post Punjabi.