For IPhone Archives - Daily Post Punjabi

ਤਾਮਿਲਨਾਡੂ ‘ਚ ਸ਼ੁਰੂ ਹੋਇਆ iPhone 15 ਦਾ ਪ੍ਰੋਡਕਸ਼ਨ, ਨਵੇਂ ਫ਼ੋਨ ‘ਚ ਹੋਣਗੇ ਇਹ 3 ਵੱਡੇ ਬਦਲਾਅ
ਭਾਰਤੀ ਨਿਰਮਾਣ ਨੂੰ ਵਧਾਉਣ ਅਤੇ ਚੀਨ ਤੋਂ ਭਾਰਤ ਵਿੱਚ iPhone ਲਿਆਉਣ ਦੇ ਅੰਤਰ ਨੂੰ ਘਟਾਉਣ ਲਈ, ਐਪਲ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ ਭਾਰਤ ਵਿੱਚ ਆਪਣੀ ਅਗਲੀ ਪੀੜ੍ਹੀ ਦੇ iPhone 15 ਸੀਰੀਜ਼ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਅਗਲੇ ਮਹੀਨੇ ਲਾਂਚ ਹੋਣ ਵਾਲਾ ਅਤੇ ਤੁਹਾਡੇ ਹੱਥਾਂ ‘ਚ ਆਉਣ ਵਾਲਾ ਫੋਨ ਭਾਰਤ ‘ਚ ਬਣੇਗਾ।

iPhone15 production tamil nadu

Foxconn ਤਾਮਿਲਨਾਡੂ ਵਿੱਚ iPhone 15 ‘ਤੇ ਕੰਮ ਕਰ ਰਿਹਾ ਹੈ। ਇਸ ਵਾਰ ਤੁਹਾਨੂੰ ਆਈਫੋਨ 15 ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਕੰਪਨੀ ਇਸ ਨੂੰ ਭਾਰਤ ‘ਚ ਹੀ ਬਣਾ ਰਹੀ ਹੈ ਅਤੇ ਐਪਲ ਨੇ ਭਾਰਤ ‘ਚ ਆਪਣੇ 2 ਅਧਿਕਾਰਤ ਸਟੋਰ ਵੀ ਖੋਲ੍ਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਆਈਫੋਨ 14 ਤੋਂ ਪਹਿਲਾਂ ਐਪਲ ਭਾਰਤ ‘ਚ ਸਿਰਫ ਆਈਫੋਨ ਅਸੈਂਬਲ ਕਰਦਾ ਸੀ। ਪਰ ਫਿਰ ਕੰਪਨੀ ਨੇ ਭਾਰਤ ਵਿੱਚ ਨਿਰਮਾਣ ਸ਼ੁਰੂ ਕੀਤਾ ਅਤੇ ਹੁਣ ਦੁਨੀਆ ਭਰ ਵਿੱਚ ਆਈਫੋਨ ਦੇ ਕੁੱਲ ਉਤਪਾਦਨ ਵਿੱਚ ਭਾਰਤ ਦੀ ਹਿੱਸੇਦਾਰੀ ਲਗਭਗ 7 ਪ੍ਰਤੀਸ਼ਤ ਹੈ। ਐਪਲ ਇਸ ਨੂੰ ਵਧਾਉਣਾ ਚਾਹੁੰਦਾ ਹੈ ਤਾਂ ਕਿ ਚੀਨ ਅਤੇ ਭਾਰਤ ਦਾ ਸ਼ਿਪਮੈਂਟ ਸਮਾਂ ਬਰਾਬਰ ਹੋ ਸਕੇ। ਫਿਲਹਾਲ ਚੀਨ ਅਤੇ ਭਾਰਤ ਵਿਚਾਲੇ ਕਰੀਬ 6 ਤੋਂ 9 ਮਹੀਨਿਆਂ ਦਾ ਵਕਫਾ ਹੈ। ਆਈਫੋਨ 15 ਦਾ ਉਤਪਾਦਨ ਕਿੰਨਾ ਤੇਜ਼ ਹੈ ਇਹ ਪੂਰੀ ਤਰ੍ਹਾਂ ਤਿਆਰ ਕੰਪੋਨੈਂਟਸ ‘ਤੇ ਨਿਰਭਰ ਕਰਦਾ ਹੈ ਕਿਉਂਕਿ ਉਹ ਅਜੇ ਵੀ ਬਾਹਰੋਂ ਆਯਾਤ ਕੀਤੇ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਇਸ ਵਾਰ ਤੁਹਾਨੂੰ iPhone 15 ਸੀਰੀਜ਼ ‘ਚ USB ਟਾਈਪ C ਚਾਰਜਰ ਮਿਲੇਗਾ। ਇਸ ਤੋਂ ਇਲਾਵਾ ਸੀਰੀਜ਼ ਦੇ ਬੇਸ ਵੇਰੀਐਂਟ ‘ਚ 48MP ਕੈਮਰਾ ਵੀ ਹੋਵੇਗਾ। ਇਸ ਸੀਰੀਜ਼ ਦੇ ਤਹਿਤ 4 ਸਮਾਰਟਫੋਨ ਲਾਂਚ ਕੀਤੇ ਜਾਣਗੇ ਜਿਸ ‘ਚ iPhone 15 Pro ਅਤੇ iPhone 15 Pro Max ‘ਚ Apple A17 Bionic ਚਿਪਸੈੱਟ ਅਤੇ iPhone 15 ਅਤੇ iPhone 15 Plus ‘ਚ ਕੰਪਨੀ ਵੱਲੋਂ A16 Bionic ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਨਵੀਂ ਸੀਰੀਜ਼ ਅਗਲੇ ਮਹੀਨੇ 13 ਸਤੰਬਰ ਨੂੰ ਲਾਂਚ ਹੋ ਸਕਦੀ ਹੈ। iPhone 15 ਵਿੱਚ 6.1-ਇੰਚ ਡਿਸਪਲੇ, 48+12MP ਕੈਮਰਾ ਅਤੇ 3,877 mAh ਬੈਟਰੀ ਮਿਲ ਸਕਦੀ ਹੈ। ਇਸੇ ਤਰ੍ਹਾਂ iPhone 15 ਪ੍ਰੋ ਵਿੱਚ 48+12+12MP ਅਤੇ 3,650 mAh ਬੈਟਰੀ ਵਾਲੇ ਤਿੰਨ ਕੈਮਰੇ ਮਿਲ ਸਕਦੇ ਹਨ। ਪ੍ਰੋ ਮੈਕਸ ਵਿੱਚ A17 ਚਿੱਪਸੈੱਟ ਅਤੇ 4,852 mAh ਬੈਟਰੀ ਹੋ ਸਕਦੀ ਹੈ।

The post ਤਾਮਿਲਨਾਡੂ ‘ਚ ਸ਼ੁਰੂ ਹੋਇਆ iPhone 15 ਦਾ ਪ੍ਰੋਡਕਸ਼ਨ, ਨਵੇਂ ਫ਼ੋਨ ‘ਚ ਹੋਣਗੇ ਇਹ 3 ਵੱਡੇ ਬਦਲਾਅ appeared first on Daily Post Punjabi.

Apple ਬੰਦ ਕਰਨ ਜਾ ਰਿਹਾ ਹੈ ਇਹ ਸਰਵਿਸ, iPhone, iPad ਯੂਜ਼ਰਸ ਨੂੰ ਹੁਣ ਨਹੀਂ ਮਿਲੇਗਾ ਫੀਚਰ
ਐਪਲ ਆਪਣੇ ਆਈਫੋਨ ਅਤੇ ਆਈਪੈਡ ਉਪਭੋਗਤਾਵਾਂ ਲਈ iTunes ਮੂਵੀ ਟ੍ਰੇਲਰ ਐਪ ਨੂੰ ਬੰਦ ਕਰਨ ਜਾ ਰਿਹਾ ਹੈ। ਕੰਪਨੀ ਐਪ ਨੂੰ ਬੰਦ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ ਅਤੇ ਇਸ ਦੇ ਨਾਲ ਮੂਵੀ ਟ੍ਰੇਲਰਸ ਨੇ ਇਸਨੂੰ ਐਪਲ ਦੇ ਫਲੈਗਸ਼ਿਪ ਟੀਵੀ ਐਪ ‘ਤੇ ਹੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ।

apple itunes app shutdown

ਇਹ ਜਾਣਿਆ ਜਾਂਦਾ ਹੈ ਕਿ ਸਾਲ 2011 ਵਿੱਚ ਐਪਲ ਨੇ ਆਪਣੇ ਆਈਫੋਨ ਅਤੇ ਆਈਪੈਡ ਉਪਭੋਗਤਾਵਾਂ ਲਈ iTunes ਮੂਵੀ ਟ੍ਰੇਲਰ ਐਪ ਲਾਂਚ ਕੀਤਾ ਸੀ। ਕੰਪਨੀ ਨੇ ਯੂਜ਼ਰਸ ਲਈ ਫਰੀ ਐਪ ਲਾਂਚ ਕੀਤੀ ਸੀ। ਇਸ ਐਪ ਦੇ ਜ਼ਰੀਏ, ਉਪਭੋਗਤਾਵਾਂ ਨੂੰ ਕੰਪਨੀ ਦੀ ਫਿਲਮ ਟ੍ਰੇਲਰ ਲਾਇਬ੍ਰੇਰੀ ਤੱਕ ਪਹੁੰਚ ਮਿਲੀ। ਹੁਣ ਇਸ ਐਪ ਦਾ ਬੰਦ ਹੋਣਾ ਕੰਪਨੀ ਦੀ iTunes ਬ੍ਰਾਂਡਿੰਗ ਨੂੰ ਬੰਦ ਕਰਨ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਐਪਲ ਨੇ iTunes ਮੂਵੀ ਟ੍ਰੇਲਰਸ ਵੈੱਬਸਾਈਟ ‘ਤੇ ਗੈਰ-ਲਿੰਕਡ ਬੈਨਰ ‘ਤੇ ਐਪ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਹੈ। ਇਸ ਬੈਨਰ ‘ਤੇ ਲਿਖਿਆ ਸੀ, ”ਐਪਲ ਟੀਵੀ ਐਪ iTunes ਮੂਵੀ ਟ੍ਰੇਲਰ ਦਾ ਨਵਾਂ ਘਰ ਹੈ।” ਯਾਨੀ ਕਿ iTunes ਮੂਵੀ ਟ੍ਰੇਲਰ ਹੁਣ ਐਪਲ ਟੀਵੀ ਐਪ ‘ਤੇ ਦੇਖੇ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਇੰਨਾ ਹੀ ਨਹੀਂ ਰਿਪੋਰਟਸ ਦੇ ਮੁਤਾਬਕ ਐਪਲ ਦੇ iOS ਅਤੇ tvOS ਐਪਸ ‘ਤੇ ਵੀ ਅਜਿਹਾ ਹੀ ਬੈਨਰ ਦੇਖਣ ਨੂੰ ਮਿਲ ਰਿਹਾ ਹੈ । ਅਮਰੀਕਾ ਵਿੱਚ ਕੁਝ ਐਪਲ ਟੀਵੀ ਉਪਭੋਗਤਾਵਾਂ ਨੇ ਵੀ ਟੀਵੀ ਐਪ ਵਿੱਚ ਇੱਕ ਨਵਾਂ ਭਾਗ ਲੱਭਣ ਦੀ ਰਿਪੋਰਟ ਕੀਤੀ ਹੈ। ਇਹ ਨਵਾਂ ਭਾਗ ਵਾਚ ਦਿ ਲੇਟੈਸਟ ਟ੍ਰੇਲਰਜ਼ ਦੇ ਨਾਂ ਹੇਠ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਯੂਕੇ ਵਿੱਚ ਐਪਲ ਟੀਵੀ ਐਪ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਅਜਿਹਾ ਕੋਈ ਨਵਾਂ ਭਾਗ ਦੇਖਣ ਨੂੰ ਨਹੀਂ ਮਿਲਿਆ ਹੈ। ਪਰ, ਜਿਵੇਂ ਹੀ ਆਈਫੋਨ ਅਤੇ ਆਈਪੈਡ ਉਪਭੋਗਤਾ iTunes ਮੂਵੀ ਟ੍ਰੇਲਰ ਐਪ ‘ਤੇ ਟੈਪ ਕਰ ਰਹੇ ਹਨ, ਉਹ ਸਿੱਧੇ ਟੀਵੀ ਐਪ ਤੱਕ ਪਹੁੰਚ ਰਹੇ ਹਨ। ਜਿਸਦਾ ਮਤਲਬ ਹੈ ਕਿ ਐਪਲ ਨੇ ਅਜੇ ਤੱਕ ਦੋਵਾਂ ਐਪਸ ਦੇ ਰਲੇਵੇਂ ਨੂੰ ਪੂਰੀ ਤਰ੍ਹਾਂ ਨਾਲ ਰੋਲਆਊਟ ਨਹੀਂ ਕੀਤਾ ਹੈ।

The post Apple ਬੰਦ ਕਰਨ ਜਾ ਰਿਹਾ ਹੈ ਇਹ ਸਰਵਿਸ, iPhone, iPad ਯੂਜ਼ਰਸ ਨੂੰ ਹੁਣ ਨਹੀਂ ਮਿਲੇਗਾ ਫੀਚਰ appeared first on Daily Post Punjabi.

ਕਰਨਾਟਕ ‘ਚ iPhone ਲਈ ਡਿਲੀਵਰੀ ਬੁਆਏ ਦਾ ਕ.ਤਲ, 3 ਦਿਨਾਂ ਤੱਕ ਘਰ ‘ਚ ਰੱਖੀ ਮ੍ਰਿਤਕ ਦੇਹ, ਦੋਸ਼ੀ ਗ੍ਰਿਫਤਾਰ
ਕਰਨਾਟਕ ‘ਤੋਂ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਥੇ iPhone ਲਈ ਡਿਲੀਵਰੀ ਬੁਆਏ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਕਰਨਾਟਕ ਦੇ ਹਸਨ ਦਾ ਹੈ। 20 ਸਾਲਾ ਨੌਜਵਾਨ ਨੇ ਇਹ ਕਤਲ ਇਸ ਲਈ ਕੀਤਾ ਕਿਉਂਕਿ ਉਸ ਕੋਲ ਮੋਬਾਈਲ ਖਰੀਦਣ ਲਈ ਪੈਸੇ ਨਹੀਂ ਸਨ। ਪੁਲਿਸ ਨੇ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Karnataka Murder Case

ਜਾਣਕਾਰੀ ਅਨੁਸਾਰ ਮੁਲਜ਼ਮ ਹੇਮੰਤ ਦੱਤਾ ਮੋਬਾਈਲ ਖਰੀਦਣਾ ਚਾਹੁੰਦਾ ਸੀ, ਪਰ ਉਸ ਕੋਲ ਪੈਸੇ ਨਹੀਂ ਸਨ। ਇਸ ਦੇ ਲਈ ਮੁਲਜ਼ਮ ਨੇ ਕਤਲ ਦੀ ਯੋਜਨਾ ਬਣਾਈ। ਉਸ ਨੇ ਪਹਿਲਾਂ ਫਲਿੱਪਕਾਰਟ ਤੋਂ iPhone ਆਰਡਰ ਕੀਤਾ। 7 ਫਰਵਰੀ ਨੂੰ ਜਦੋਂ 23 ਸਾਲਾ ਡਿਲੀਵਰੀ ਬੁਆਏ ਮੋਬਾਈਲ ਦੀ ਡਿਲੀਵਰੀ ਕਰਨ ਲਈ ਮੁਲਜ਼ਮ ਦੇ ਘਰ ਪਹੁੰਚਿਆ ਤਾਂ ਮੁਲਜ਼ਮ ਨੇ ਉਸ ਨੂੰ ਰੁਕਣ ਲਈ ਕਿਹਾ। ਕੁਝ ਸਮੇਂ ਬਾਅਦ ਹੇਮੰਤ ਨੇ ਉਸ ਨੂੰ ਅੰਦਰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Karnataka Murder Case

ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪੁਲਿਸ ਨੇ ਮ੍ਰਿਤਕ ਦੀ ਲਾਸ਼ 11 ਫਰਵਰੀ ਨੂੰ ਅਰਸੀਕੇਰੇ ਕਸਬੇ ਦੇ ਅੰਕਾਕੋਪਲ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਬਰਾਮਦ ਕੀਤੀ। ਇਸ ‘ਤੋਂ ਬਾਅਦ ਪੁਲਿਸ ਨੇ ਆਸ-ਪਾਸ ਦੇ CCTV ਕੈਮਰੇ ਚੈੱਕ ਕੀਤੇ। CCTV ਫੁਟੇਜ ‘ਚ ਨਾਜਰ ਆਇਆ ਕਿ ਦੋਸ਼ੀ ਲਾਸ਼ ਬੋਰੀ ‘ਚ ਪਾ ਕੇ ਸਕੂਟਰ ‘ਤੇ ਰੁੱਖ ਕੇ ਜਲਾਉਣ ਲਈ ਲੈ ਕੇ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਵੀ ਦੋਸ਼ੀ ਨੂੰ ਪੈਟਰੋਲ ਪੰਪ ਤੋਂ ਬੋਤਲ ‘ਚ ਪੈਟਰੋਲ ਖਰੀਦਦੇ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੰਤਰੀ ਮੀਤ ਹੇਅਰ ਨੇ 15 ਜੇਈਜ਼ ਤੇ 14 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ

ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੇ ਸੈਕਿੰਡ ਹੈਂਡ iPhone ਆਨਲਾਈਨ ਆਰਡਰ ਕੀਤਾ ਸੀ, ਜਿਸ ਦੀ ਕੀਮਤ 46,000 ਰੁਪਏ ਸੀ। ਪੁਲਿਸ ਅਨੁਸਾਰ ਮੁਲਜ਼ਮ ਬਿਨਾਂ ਪੈਸੇ ਦਿੱਤੇ ਮੋਬਾਈਲ ਲੈਣਾ ਚਾਹੁੰਦਾ ਸੀ ਇਸ ਲਈ ਉਸ ਨੇ ਡਿਲੀਵਰੀ ਬੁਆਏ ਹੇਮੰਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਕੁਝ ਸਮਝ ਨਾ ਆਇਆ ਤਾਂ ਉਸ ਨੇ ਤਿੰਨ ਦਿਨ ਤੱਕ ਲਾਸ਼ ਨੂੰ ਆਪਣੇ ਘਰ ਵਿੱਚ ਰੱਖਿਆ। ਫਿਰ ਲਾਸ਼ ਨੂੰ ਰੇਲਵੇ ਸਟੇਸ਼ਨ ਦੇ ਕੋਲ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕਰਨਾਟਕ ‘ਚ iPhone ਲਈ ਡਿਲੀਵਰੀ ਬੁਆਏ ਦਾ ਕ.ਤਲ, 3 ਦਿਨਾਂ ਤੱਕ ਘਰ ‘ਚ ਰੱਖੀ ਮ੍ਰਿਤਕ ਦੇਹ, ਦੋਸ਼ੀ ਗ੍ਰਿਫਤਾਰ appeared first on Daily Post Punjabi.