for the Archives - Daily Post Punjabi

ਹੁਣ ਗਿੱਪੀ ਗਰੇਵਾਲ ਕਰਨਗੇ ਅਰਦਾਸ “ਸਰਬੱਤ ਦੇ ਭਲੇ ਦੀ”
Gippy Grewal pray “for the good of all”: ਪ੍ਰਸਿੱਧ ਪੰਜਾਬੀ ਗਾਇਕ,ਐਕਟਰ,ਨਿਰਦੇਸ਼ਕ,ਦੇਸੀ ਰੌਕਸਟਾਰ ਯਾਨਕਿ ਗਿੱਪੀ ਗਰੇਵਾਲ ਬੈਕ ਟੂ ਬੈਕ ਪੰਜਾਬੀ ਫਿਲਮਾਂ ਦੀ ਅਨਾਂਊਸਮੈਂਟ ਕਰ ਰਹੇ ਨੇ।ਗਿੱਪੀ ਗਰੇਵਾਲ ਦੀ ਹਿੱਟ ਸ਼ੀਰੀਜ਼ ਅਰਦਾਸ ਭਾਗ 1 ਅਤੇ 2 ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਭੇਂਟ ਕਰਨ ਜਾ ਰਹੇ ਹਨ।ਜੀ ਹਾਂ ਗਿੱਪੀ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਅਰਦਾਸ ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ । ਉਹ ‘ਅਰਦਾਸ ਸਰਬੱਤ ਦੇ ਭਲੇ ਦੀ’ ਟਾਈਟਲ ਹੇਠ ਫ਼ਿਲਮ ਦਾ ਤੀਜਾ ਭਾਗ ਲੈ ਕੇ ਆ ਰਹੇ ਨੇ । ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਖੁਦ ਗਿੱਪੀ ਗਰੇਵਾਲ । ਹੰਬਲ ਮੋਸ਼ਨ ਪਿਕਚਰ ਦੇ ਬੈਨਲ ਹੇਠ ਹੀ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ ।

Gippy Grewal pray “for the good of all”

ਗਿੱਪੀ ਗਰੇਵਾਲ ਪੰਜਾਬੀ ਫ਼ਿਲਮ ਅਰਦਾਸ ਜੋ ਕਿ ਸਾਲ 2016 ‘ਚ ਲੈ ਕੇ ਆਏ ਸੀ । ਪਹਿਲੀ ਫ਼ਿਲਮ ਅਰਦਾਸ ‘ਚ ਪੰਜਾਬ ਦੇ ਆਮ ਲੋਕਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਫ਼ਿਲਮ ਸਿੱਧਾ ਲੋਕਾਂ ਦੇ ਮਨਾਂ ਤੱਕ ਪਹੁੰਚੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਿਲਆ ਸੀ।

Gippy Grewal pray “for the good of all”

ਇਸ ਤੋਂ ਬਾਅਦ ਸਾਲ 2019 ‘ਚ ਉਹ ਇਸ ਫ਼ਿਲਮ ਦਾ ਸੀਕਵਲ ਅਰਦਾਸ ਕਰਾਂ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ । ਅਰਦਾਸ ਕਰਾਂ ਫ਼ਿਲਮ ‘ਚ ਵੀ ਆਮ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਸੀ । ਇਸ ਫ਼ਿਲਮ ਨੂੰ ਦੇਸ਼-ਵਿਦੇਸ਼ਾਂ ‘ਚ ਰੱਜਕੇ ਪਿਆਰ ਹਾਸਿਲ ਹੋਇਆ । ਜਿਸ ਤੋਂ ਬਾਅਦ ਫੈਨਜ਼ ਬਹੁਤ ਬੇਸਬਰੀ ਦੇ ਨਾਲ ਅਰਦਾਸ ਦੇ ਤੀਜੇ ਭਾਗ ਦੀ ਉਡੀਕ ਕਰ ਰਹੇ ਨੇ ।

The post ਹੁਣ ਗਿੱਪੀ ਗਰੇਵਾਲ ਕਰਨਗੇ ਅਰਦਾਸ “ਸਰਬੱਤ ਦੇ ਭਲੇ ਦੀ” appeared first on Daily Post Punjabi.