forbes 2020 Archives - Daily Post Punjabi

Forbes ਨੇ ਜਾਰੀ ਕੀਤੀ ਦੁਨੀਆ ਦੀਆਂ 100 ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ, ਨਿਰਮਲਾ ਸੀਤਾਰਮਨ ਵੀ ਸ਼ਾਮਿਲ
Forbes names Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ, ਬਾਇਓਕੋਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਅਤੇ ਐਚਸੀਐਲ ਐਂਟਰਪ੍ਰਾਈਜਜ਼ ਦੀ CEO ਰੋਸ਼ਨੀ ਨਡਾਰ ਮਲਹੋਤਰਾ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ Forbes ਦੀ ਸੂਚੀ ਵਿੱਚ ਸ਼ਾਮਿਲ ਹਨ । ਇਸ ਸੂਚੀ ਵਿੱਚ ਲਗਾਤਾਰ ਦਸਵੇਂ ਸਾਲ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਸਭ ਤੋਂ ਉੱਪਰ ਹੈ । ਇਸ ਸੂਚੀ ਵਿੱਚ ਕਮਲਾ ਹੈਰਿਸ ਤੀਜੇ ਨੰਬਰ ‘ਤੇ ਹੈ ਅਤੇ ਨਿਰਮਲਾ ਸੀਤਾਰਮਨ ਇਸ ਸੂਚੀ ਵਿੱਚ 41ਵੇਂ ਸਥਾਨ ‘ਤੇ ਹੈ । ਦੱਸ ਦੇਈਏ ਕਿ 17ਵੀਂ ਸਾਲਾਨਾ ‘ਫੋਰਬਜ਼ ਪਾਵਰ ਲਿਸਟ’ ਵਿੱਚ 30 ਦੇਸ਼ਾਂ ਦੀਆਂ ਔਰਤਾਂ ਸ਼ਾਮਿਲ ਹਨ।

Forbes names Sitharaman

ਇੱਕ ਨਿਊਜ਼ ਏਜੰਸੀ ਅਨੁਸਾਰ ਫੋਰਬਸ ਨੇ ਕਿਹਾ, “ਇਸ ਵਿੱਚ ਦਸ ਦੇਸ਼ਾਂ ਦੇ ਮੁਖੀ 38 ਸੀਈਓ ਅਤੇ 5 ਮਨੋਰੰਜਨ ਦੇ ਖੇਤਰ ਨਾਲ ਸਬੰਧਿਤ ਔਰਤਾਂ ਹਨ।” ਭਾਵੇਂ ਉਹ ਉਮਰ, ਰਾਸ਼ਟਰੀਅਤਾ ਅਤੇ ਵੱਖਰੇ ਪੇਸ਼ੇ ਤੋਂ ਹਨ, ਪਰ 2020 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਆਪਣੇ ਪਲੇਟਫਾਰਮ ਦੀ ਵਰਤੋਂ ਇੱਕ ਤਰੀਕੇ ਨਾਲ ਕੀਤੀ ਹੈ। ‘ਸੀਤਾਰਮਨ ਸੂਚੀ ਵਿੱਚ 41ਵੇਂ, ਰੋਸ਼ਨੀ ਨਡਾਰ ਮਲਹੋਤਰਾ 55ਵੇਂ ਅਤੇ ਕਿਰਨ ਮਜੂਮਦਾਰ 68ਵੇਂ ਨੰਬਰ ‘ਤੇ ਹੈ। ਲੈਂਡਮਾਰਕ ਸਮੂਹ ਦੀ ਮੁਖੀ ਰੇਣੁਕਾ ਜਗਤੀਆਣੀ ਨੂੰ ਇਸ ਸੂਚੀ ਵਿੱਚ 98ਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਮਰਕਲ ਲਗਾਤਾਰ 10 ਸਾਲਾਂ ਤੋਂ ਪਹਿਲਾ ਸਥਾਨ ‘ਤੇ ਕਾਇਮ ਹਨ।

ਦੱਸ ਦੇਈਏ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਉਪ-ਰਾਸ਼ਟਰਪਤੀ ਹੈਰਿਸ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਹੈ ਅਤੇ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ । ਇਸ ਸੂਚੀ ਵਿੱਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਦੂਜੇ ਨੰਬਰ ‘ਤੇ ਹੈ, ਜਿਸ ਨੇ ਸਖਤ ਤਾਲਾਬੰਦੀ ਨੂੰ ਲਾਗੂ ਕੀਤਾ ਅਤੇ ਆਪਣੇ ਦੇਸ਼ ਨੂੰ ਕੋਰੋਨਾ ਵਾਇਰਸ ਦੀ ਪਹਿਲੀ ਅਤੇ ਦੂਜੀ ਲਹਿਰ ਤੋਂ ਬਚਾ ਲਿਆ ।

ਇਹ ਵੀ ਦੇਖੋ: ਬਾਬਾ ਲਾਡੀ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ, ਉੱਠ ਖੜੀ ਕੌਮ, ਹੰਕਾਰ ਵੀ ਟੁੱਟੂ, ਜਿੱਤ ਵੀ ਯਕੀਨੀ

The post Forbes ਨੇ ਜਾਰੀ ਕੀਤੀ ਦੁਨੀਆ ਦੀਆਂ 100 ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ, ਨਿਰਮਲਾ ਸੀਤਾਰਮਨ ਵੀ ਸ਼ਾਮਿਲ appeared first on Daily Post Punjabi.