forbesganj Archives - Daily Post Punjabi

ਮੁਸਲਮਾਨਾਂ ਲਈ ਨਰਿੰਦਰ ਮੋਦੀ ਤੋਂ ਚੰਗਾ ਪ੍ਰਧਾਨ ਮੰਤਰੀ ਕੋਈ ਨਹੀਂ- ਸ਼ਾਹਨਵਾਜ ਹੁਸੈਨ
shahnawaz hussain meeting forbesganj araria: ਬਿਹਾਰ ਦੇ ਅਰਰਿਯਾ ‘ਚ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਜਨਸਭਾ ਨੂੰ ਸੰਬੋਧਿਤ ਕੀਤਾ।ਇਸ ਦੌਰਾਨ ਉਨਾਂ੍ਹ ਨੇ ਕਿਹਾ ਕਿ ਮੁਸਲਮਾਨਾਂ ਲਈ ਹਿੰਦੁਸਤਾਨ ਤੋਂ ਚੰਗਾ ਕੋਈ ਦੇਸ਼ ਨਹੀਂ ਹੈ।ਹਿੰਦੂਆਂ ਤੋਂ ਚੰਗਾ ਕੋਈ ਦੋਸਤ ਨਹੀਂ ਹੈ।ਬਿਹਾਰ ਦੇ ਸੀ.ਐੱਮ ਨੀਤੀਸ਼ ਕੁਮਾਰ ਅਤੇ ਡਿਪਟੀ ਸੀ.ਐੱਮ ਸੁਸ਼ੀਲ ਕੁਮਾਰ ਮੋਦੀ ਦੀ ਗਾਰੰਟੀ ਹੈ।ਅਰਰਿਯਾ ਦੇ ਫਾਰਬਿਸਗੰਜ ‘ਚ ਚੁਣਾਵੀ ਸਭਾ ਨੂੰ ਸੰਬੋਧਿਤ ਕਰਨ ਲਈ ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ ਹੁਸੈਨ ਡਿਪਟੀ ਸੀਐੱਮ ਸੁਸ਼ੀਲ ਕੁਮਾਰ ਮੋਦੀ ਦੇ ਨਾਲ ਪਹੁੰਚੇ।ਉਨਾਂ੍ਹ ਨੇ ਐੱਨਡੀਏ ਦੀ ਸੀਟ

hahnawaz hussain meeting forbesganj araria

ਸ਼ੇਅਰਿੰਗ ਤੋਂ ਨਾਰਾਜ਼ ਬੀਜੇਪੀ ਵਰਕਰਾਂ  ਨੂੰ ਰਿਝਾਉਣ ਲਈ ਕਿਹਾ ਕਿ ਭਾਜਪਾਈ ਰੁਸਦੇ ਜ਼ਰੂਰ ਹਨ, ਪਰ ਟੁੱਟਦੇ ਨਹੀਂ।ਇਸ ਦੌਰਾਨ ਉਨ੍ਹਾਂ ਨੇ ਆਗੂ ਤੇਜਸਵੀ ਯਾਦਵ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਤੇਜਸਵੀ ਬਿਹਾਰ ਨੂੰ ਟਾਪ ਗਿਯਰ ਲਗਾ ਕੇ ਬਦਲਣਾ ਚਾਹੁੰਦੇ ਹਨ।ਪਰ ਇਹ ਬਿਹਾਰ ਦੇ ਲਈ ਬੈਕ ਗਿਯਰ ਹੋਵੇਗਾ।ਉਨਾਂ੍ਹ ਦਾ ਕਹਿਣਾ ਹੈ ਕਿ ਬਚਪਨ ਤੋਂ ਫਾਰਬਿਸਗੰਜ ਆਉਂਦੇ ਹਨ।ਇਥੋਂ ਦੀ ਸਾਰੀ ਸਥਿਤੀ ਨੂੰ ਜਾਣਦੇ ਹਨ।ਉਨਾਂ੍ਹ ਨੇ ਕਿਹਾ ਕਿ ਇਸ ਖੇਤਰ ‘ਚ ਮੇਰੀ ਭੂਮਿਕਾ ਨੇਤਾਵਾਂ ਵਾਲੀ ਨਹੀਂ ਸਗੋਂ ਇੱਕ ਪਰਿਵਾਰਕ ਮੈਂਬਰ ਦੇ ਰੂਪ ‘ਚ ਹੈ।ਉਨ੍ਹਾਂ ਨੇ ਕਾਂਗਰਸ ਅਤੇ ਆਰਜੇਡੀ ‘ਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਗਰੀਬ ਦਾ ਬੇਟਾ ਪੀਐੱਮ ਬਣਾ ਹੈ,ਤਾਂ ਉਹ ਆਪਣੀ ਕਲਮ ਨਾਲ ਗਰੀਬਾਂ ਦੀ ਤਕਦੀਰ ਲਿਖ ਰਿਹਾ ਹੈ।

The post ਮੁਸਲਮਾਨਾਂ ਲਈ ਨਰਿੰਦਰ ਮੋਦੀ ਤੋਂ ਚੰਗਾ ਪ੍ਰਧਾਨ ਮੰਤਰੀ ਕੋਈ ਨਹੀਂ- ਸ਼ਾਹਨਵਾਜ ਹੁਸੈਨ appeared first on Daily Post Punjabi.