forecast Archives - Daily Post Punjabi

ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਪਿਆ ਕੋਰਾ, ਜ਼ੀਰੋ ਵਿਜ਼ੀਬਿਲਿਟੀ ਕਾਰਨ ਫਲਾਈਟਾਂ ਹੋਈਆਂ ਰੱਦ…
weather forecast today 08 december: ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਕੋਰੇ ਕਾਰਨ ਆਸਮਾਨ ‘ਚ ਧੁੰਦ ਦੀ ਚਾਦਰ ਛਾਈ ਹੈ।ਕੋਰੇ ਕਾਰਨ ਕਈ ਸ਼ਹਿਰਾਂ ‘ਚ ਵਿਜ਼ੀਬਿਲਿਟੀ ਜ਼ੀਰੋ ਤੱਕ ਪਹੁੰਚ ਗਈ।ਮੌਸਮ ਵਿਭਾਗ ਅਨੁਸਾਰ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ ਕਈ ਇਲਾਕਿਆਂ ‘ਚ ਸੰਘਣਾ ਕੋਹਰਾ ਪਿਆ।ਕੋਹਰੇ ਦੀ ਸੰਘਣੀ ਪਰਤ ਕਾਰਨ ਕੁਝ ਇਲਾਕਿਆਂ ‘ਚ ਵਿਜ਼ੀਬਿਲਿਟੀ ਜ਼ੀਰੋ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋਈ।ਸੰਘਣੇ ਕੋਹਰੇ ਕਾਰਨ ਆਸਮਾਨ ‘ਚ ਧੁੰਧ ਅਤੇ ਘੱਟ ਵਿਜ਼ੀਬਿਲਿਟੀ ਤੋਂ ਇੱਕ ਪਾਸੇ ਜਿਥੇ ਸੜਕਾਂ ‘ਤੇ ਵਾਹਨਾਂ ਦੀ ਰਫਤਾਰ ਧੀਮੀ ਪਈ ਤਾਂ ਦੂਜੇ ਪਾਸੇ ਕਈ ਫਲਾਈਟਾਂ ਵੀ ਪ੍ਰਭਾਵਿਤ ਹੋਈਆਂ।

weather forecast today 08 december

ਜਾਣਕਾਰੀ ਮੁਤਾਬਕ ਬਿਹਾਰ, ਯੂ.ਪੀ, ਦਿੱਲੀ ਅਤੇ ਕੋਲਕਾਤਾ ‘ਚ ਧੁੰਧ ਕਾਰਨ ਕਈ ਉਡਾਨਾਂ ਦੀ ਆਵਾਜਾਈ ‘ਚ ਦੇਰੀ ਦਾ ਅਨੁਮਾਨ ਹੈ।ਕੋਲਕਾਤਾ ਏਅਰਪੋਰਟ ‘ਤੇ ਵਿਜ਼ੀਬਿਲਿਟੀ 50 ਮੀਟਰ ਤੱਕ ਪਹੁੰਚਣ ਤੋਂ ਫਲਾਈਟਸ ਪ੍ਰਭਾਵਿਤ ਹੋਈ ਹੈ।ਮੌਸਮ ਵਿਭਾਗ ਦੇ ਅਨੁਸਾਰ ਜ਼ੀਰੋ ਤੋਂ 50 ਮੀਟਰ ਦੇ ਵਿਚਾਲੇ ਦ੍ਰਿਸ਼ਤਾ ਹੋਣ ‘ਤੇ ਕੋਹਰਾ, ਬੇਹੱਦ ਸੰਘਣਾ, 50 ਤੋਂ 200 ਮੀਟਰ ਵਿਚਾਲੇ ਸੰਘਣਾ, 201 ਤੋਂ 500 ਦੇ ਮੀਟਰ ਮਾਧਿਅਮ ਅਤੇ 501 ਤੋਂ 1000 ਦੇ ‘ਚ ਵਿਚਾਲੇ ਵਿਜ਼ੀਬਿਲਿਟੀ ਹੋਣ ‘ਤੇ ਕੋਹਰੇ ਨੂੰ ਹਲਕਾ ਮੰਨਿਆ ਜਾਂਦਾ ਹੈ।ਭਾਰਤੀ ਮੌਸਮੀ ਵਿਭਾਗ ਨੇ ਦੱਸਿਆ ਕਿ ਨਮੀ ਹਵਾ ਦੀ ਗਤੀ ਘੱਟ ਹੋਣ ਕਾਰਨ ਕਈ ਇਲਾਕਿਆਂ ‘ਚ ਸੰਘਣਾ ਤਾਂ ਨਹੀਂ ਪਰ ਬਹੁਤ ਸੰਘਣਾ ਕੋਰਾ ਛਾਇਆ ਹੋਇਆ ਹੈ।
ਇਹ ਵੀ ਦੇਖੋ:13ਵੇਂ ਦਿਨ ਟੁੱਟੇ ਦਿੱਲੀ ਬਾਰਡਰ ‘ਤੇ ਇਕੱਠੇ ਦੇ ਰਿਕਾਰਡ, ਸਟੇਜ਼ ਤੋਂ ਸੁਣੋ ਜੋਸ਼ੀਲੇ ਭਾਸ਼ਣ…

The post ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਪਿਆ ਕੋਰਾ, ਜ਼ੀਰੋ ਵਿਜ਼ੀਬਿਲਿਟੀ  ਕਾਰਨ ਫਲਾਈਟਾਂ ਹੋਈਆਂ ਰੱਦ… appeared first on Daily Post Punjabi.

ਯੂ.ਪੀ. ਹਰਿਆਣਾ ‘ਚ ਸ਼ੀਤ ਲਹਿਰ, ਦਿੱਲੀ ‘ਚ ਬਾਰਿਸ਼ ਨਾਲ ਵਧੇਗੀ ਠੰਡ, ਇਨ੍ਹਾਂ 2 ਸੂਬਿਆਂ ‘ਚ ਯੈਲੋ ਅਲਰਟ ਜਾਰੀ…..
weather forecast today 25-november northwest: ਉੱਤਰ-ਪ੍ਰਦੇਸ਼ ਦੇ ਵਧੇਰੇ ਇਲਾਕਿਆਂ ‘ਚ ਠੰਡ ਵੱਧ ਗਈ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਗੁਆਂਢੀ ਸੂਬਿਆਂ ਹਰਿਆਣਾ, ਪੰਜਾਬ, ਯੂ.ਪੀ. ਸ਼ੀਤ ਲਹਿਰ ਦੀ ਚਪੇਟ ‘ਚ ਹਨ।ਤਾਪਮਾਨ ‘ਚ ਗਿਰਾਵਟ ਕਾਰਨ ਕੰਬਾਉਣ ਵਾਲੀ ਠੰਡ ਦਾ ਅਹਿਸਾਸ ਹੋਣ ਲੱਗਾ ਹੈ।ਮੌਸਮ ਵਿਭਾਗ ਅਨੁਸਾਰ ਬੱਦਲਾਂ ਦੌਰਾਨ ਦਿੱਲੀ ਦੇ ਕੁਝ ਇਲਾਕਿਆਂ ‘ਚ ਦੋ ਦਿਨ ਹਲਕੀ ਬਾਰਿਸ਼ ਜਾਂ ਬੂੰਦਾਂਬੂੰਦੀ ਹੋਣ ਦੀ ਸੰਭਾਵਨਾ ਹੈ।ਅਜਿਹੇ ‘ਚ ਤਾਪਮਾਨ ‘ਚ ਅਧਿਕ ਗਿਰਾਵਟ ਆਉਣ ਕਾਰਨ ਸਰਦੀ ਹੋਣ ਵੱਧ ਸਕਦੀ ਹੈ।ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ 25-26 ਨਵੰਬਰ ਨੂੰ ਹਲਕੀ ਬੂੰਦਾਂਬੂੰਦੀ ਨਾਲ ਠੰਡ ਦਾ ਪ੍ਰਕੋਪ ਵੱਧ ਸਕਦਾ ਹੈ।ਮੌਸਮ ਵਿਭਾਗ ਅਨੁਸਾਰ ਦੱਖਣੀ-ਪੱਛਮੀ ਦਿੱਲੀ ‘ਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਵੇਗੀ।

weather forecast today 25-november northwest

ਇਸ ਤੋਂ ਇਲਾਵਾ ਨਰਵਾਨਾ, ਝੰਝੂਨੁ,ਕੈਥਲ, ਕੁਰੁਕਸ਼ੇਤਰ, ਜੀਂਦ, ਸ਼ਾਦੀਪੁਰ-ਜੁਲਾਨਾ ਅਤੇ ਆਸੰਦ ‘ਚ ਵੀ ਬੂੰਦਾਂਬੂੰਦੀ ਦੀ ਸੰਭਾਵਨਾ ਹੈ।ਜਦੋਂ ਕਿ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਚੰਡੀਗੜ , ਦਿੱਲੀ ਅਤੇ ਰਾਜਸਥਾਨ ‘ਚ 27 ਤੋਂ 29 ਨਵੰਬਰ ਦੌਰਾਨ ਸ਼ੀਤ ਲਹਿਰ ਦਾ ਪ੍ਰਕੋਪ ਵੱਧਣ ਦੀ ਉਮੀਦ ਹੈ।ਜਿਸ ਤੋਂ ਤਾਪਮਾਨ ‘ਚ ਕਾਫੀ ਗਿਰਾਵਟ ਆ ਸਕਦੀ ਹੈ।ਹਵਾ ਦੇ ਕਾਰਨ ਸਰਦੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ।ਦੱਸਣਯੋਗ ਹੈ ਕਿ ਰਾਜਧਾਨੀ ‘ਚ ਬੁੱਧਵਾਰ ਨੂੰ ਵਧੇਰੇ ਤਾਪਮਾਨ 25.3 ਡਿਗਰੀ ਰਿਕਾਰਡ ਕੀਤਾ ਗਿਆ।ਇਹ ਸਧਾਰਨ ਤੋਂ 1 ਡਿਗਰੀ ਘੱਟ ਹੈ।ਅੱਜ ਦਿਨ ਭਰ ਬਾਦਲ ਛਾਏ ਰਹਿਣ ਨਾਲ ਕੁਝ ਥਾਵਾਂ ‘ਤੇ ਬਾਰਿਸ਼ ਦੀ ਸੰਭਾਵਨਾ ਹੈ।26 ਨਵੰਬਰ ਨੂੰ ਵੀ ਹਲਕੀ ਬਾਰਿਸ਼ ਅਤੇ ਬੂੰਦਾਬੂੰਦੀ ਦੀ ਸੰਭਾਵਨਾ ਹੈ।ਜਦੋਂ ਕਿ ਇਸਤੋਂ ਬਾਅਦ 27 ਨੂੰ ਮੌਸਮ ਸਾਫ ਹੋ ਜਾਵੇਗਾ।ਹਾਲਾਂਕਿ ਨਿਊਨਤਮ ਤਾਪਮਾਨ ‘ਚ ਇੱਕ ਵਾਰ ਫਿਰ ਗਿਰਾਵਟ ਸ਼ੁਰੂ ਹੋ ਜਾਵੇਗੀ।

ਇਹ ਵੀ ਦੇਖੋ:Big Breaking: ਪੰਜਾਬ ‘ਚ ਮੁੜ ਤੋਂ Night Curfew, ਮਾਸਕ ਨਾ ਪਾਉਣ ਤੇ Fine ਦੁੱਗਣਾ, 9:30 ਤੱਕ ਹੋਟਲ-ਦੁਕਾਨਾਂ ਬੰਦ

The post ਯੂ.ਪੀ. ਹਰਿਆਣਾ ‘ਚ ਸ਼ੀਤ ਲਹਿਰ, ਦਿੱਲੀ ‘ਚ ਬਾਰਿਸ਼  ਨਾਲ ਵਧੇਗੀ ਠੰਡ, ਇਨ੍ਹਾਂ 2 ਸੂਬਿਆਂ ‘ਚ ਯੈਲੋ ਅਲਰਟ ਜਾਰੀ….. appeared first on Daily Post Punjabi.

ਦਿੱਲੀ ‘ਚ ਦਿਨੇ ਹੋਇਆ ਹਨ੍ਹੇਰਾ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
weather forecast updates,IMD Alert dehli weather : ਦਿੱਲੀ’ਚ ਇੱਕ ਵਾਰ ਫਿਰ ਮੌਸਮ ‘ਚ ਬਦਲਾਵ ਆਇਆ ਹੈ।ਸੋਮਵਾਰ ਸਵੇਰੇ ਆਸਮਾਨ ‘ਚ ਕਾਲੇ ਬੱਦਲ ਛਾਏ ਹੋਏ ਸਨ।ਮੌਸਮ ਵਿਭਾਗ ਮੁਤਾਬਿਕ ਦਿੱਲੀ’ਚ ਅਗਲੇ ਦੋ ਦਿਨਾਂ ਤਕ ਭਾਰੀ ਬਾਰਿਸ਼ ਦੇ ਆਸਾਰ ਹਨ।ਮੌਸਮ ਦੇ ਬਦਲਦੇ ਆਸਾਰ ਨੂੰ ਦੇਖਦਿਆਂ ਵਿਭਾਗ ਨੇ ਦਿੱਲੀ ਐੱਨ.ਸੀ.ਆਰ. ਇਲਾਕੇ ‘ਚ ਯੈਲੋ ਅਲਰਟ ਜਾਰੀ ਕੀਤਾ ਹੈ।ਹਾਂਲਾਂਕਿ, ਬੁੱਧਵਾਰ ਤਕ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਨੇ ਅਨੁਮਾਨ ਮੁਤਾਬਕ ਐੱਨ.ਆਰ.ਸੀ.ਕੁਝ ਇਲਾਕਿਆਂ ‘ਚ 28 ਅਗਸਤ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।

weather forecast updates, IMD Alert dehli weather

ਅੱਧੇ ਤੋਂ ਵੱਧ ਹਿੰਦੁਸਤਾਨ’ਚ ਮੂਸਲਾਧਾਰ ਬਾਰਿਸ਼ ਹੋਣ ਦੇ ਆਸਾਰ ਹਨ ਅਤੇ ਮੱਧ ਪ੍ਰਦੇਸ਼ ‘ਚ ਬੀਤੇ ਦੋ ਦਿਨਾਂ ‘ਚ ਸਭ ਤੋਂ ਵੱਧ ਤਬਾਹੀ ਮੱਚੀ ਹੈ।ਪਹਾੜੀ ਇਲਾਕਿਆਂ ‘ਚ ਲੋਕਾਂ ਦੀਆਂ ਮੁਸ਼ਕਿਲਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਬੰਗਾਲ ਦੀ ਖਾੜੀ’ਤੇ ਦਬਾਅ ਬਣਿਆ ਹੋਇਆ ਸੀ ਜਿਸ ਕਾਰਨ ਮੱਧ ਪ੍ਰਦੇਸ਼, ਰਾਜਸਥਾਨ,ਪੱਛਮੀ ਬੰਗਾਲ,ਗੁਜਰਾਤ,ਦਿੱਲੀ,ਹਰਿਆਣਾ,ਪੰਜਾਬ,ਓਡੀਸ਼ਾ,ਬਿਹਾਰ ਅਤੇ ਝਾਰਖੰਡ ਸਮੇਤ ਕਈ ਰਾਜਾਂ ‘ਚ ਇਸ ਮਹੀਨੇ ਦੇ ਆਖੀਰ ਤਕ ਬਾਰਿਸ਼ ਹੋ ਸਕਦੀ ਹੈ।ਉੱਤਰ-ਪ੍ਰਦੇਸ਼ ਦੇ ਕਈ ਜ਼ਿਲੇ ਕੁਦਰਤੀ ਆਫਤਾਂ ਦੀ ਲਪੇਟ ‘ਚ ਹਨ, ਸੂਬੇ ਦੇ 16 ਜ਼ਿਲਿਆਂ’ਚ ਹੜ੍ਹ ਦਾ ਕਹਿਰ ਟੁੱਟਿਆ ਹੈ।ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।

The post ਦਿੱਲੀ ‘ਚ ਦਿਨੇ ਹੋਇਆ ਹਨ੍ਹੇਰਾ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ appeared first on Daily Post Punjabi.