foreign minister Archives - Daily Post Punjabi

ਅਮਿਤ ਸ਼ਾਹ ਦੇ ਬਿਆਨ ‘ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਜਤਾਇਆ ਇਤਰਾਜ਼ ਕਿਹਾ- ਉਨ੍ਹਾਂ ਨੂੰ ਜਾਣਕਾਰੀ ਬਹੁਤ ਘੱਟ ਹੈ
foreign minister calls amit shah remarks: ਬੰਗਲਾਦੇਸ਼ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਬਿਆਨ ‘ਤੇ ਸਖਤ ਇਤਰਾਜ਼ ਜਾਹਿਰ ਕੀਤਾ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਇਸ ਲਈ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਦੇਸ਼ ‘ਚ ਖਾਣਾ ਨਹੀਂ ਹੈ।ਹੁਣ ਇਸ ਬਿਆਨ ‘ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁਲ ਮੋਮੇਨ ਨੇ ਪ੍ਰਤੀਕਿਰਿਆ ਦਿੱਤੀ ਹੈ।ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੋਮੇਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੰਗਲਾਦੇਸ਼ ਦੇ ਬਾਰੇ ‘ਚ ਜਾਣਕਾਰੀ ਸੀਮਿਤ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤੇ ਗਹਿਰੇ ਹਨ, ਅਜਿਹੇ ‘ਚ ਇਸ ਤਰ੍ਹਾਂ ਦੇ ਬਿਆਨ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ।ਇਸ ਤਰ੍ਹਾਂ ਦੇ ਬਿਆਨ ਨਾਲ ਗਲਤਫਹਿਮੀਆਂ ਪੈਦਾ ਹੁੰਦੀਆਂ ਹਨ।

foreign minister calls amit shah remarks

ਮੋਮੇਨ ਨੇ ਕਿਹਾ ਕਿ ਦੁਨੀਆ ‘ਚ ਕਈ ਅਜਿਹੇ ਬੁੱਧੀਮਾਨ ਲੋਕ ਹਨ ਜੋ ਸਭ ਕੁਝ ਦੇਖਣ ਤੋਂ ਬਾਅਦ ਵੀ ਅਣਦੇਖਿਆ ਕਰ ਦਿੰਦੇ ਹਨ।ਜੇਕਰ ਅਮਿਤ ਸ਼ਾਹ ਨੇ ਅਜਿਹਾ ਕਿਹਾ ਹੈ ਤਾਂ ਮੈਂ ਕਹਾਂਗੇ ਕਿ ਬੰਗਲਾਦੇਸ਼ ਦੇ ਬਾਰੇ ਉਨਾਂ੍ਹ ਦਾ ਗਿਆਨ ਬਹੁਤ ਘੱਟ ਹੈ।ਬੰਗਲਾਦੇਸ਼ ‘ਚ ਕੋਈ ਵੀ ਭੁੱਖਾ ਨਹੀਂ ਹੈ।ਬੰਗਲਾਦੇਸ਼ ਦੇ ਉੱਤਰੀ ਜ਼ਿਲਿਆਂ ‘ਚ ਵੀ ਗਰੀਬੀ ਅਤੇ ਭੁੱਖਮਰੀ ਨਹੀਂ ਹੈ।ਕਈ ਖੇਤਰਾਂ ‘ਚ ਬੰਗਲਾਦੇਸ਼ ਅਮਿਤ ਸ਼ਾਹ ਦੇ ਦੇਸ਼ ਤੋਂ ਅੱਗੇ ਹਨ।ਅਮਿਤ ਸ਼ਾਹ ਨੇ ਆਪਣੇ ਬਿਆਨ ‘ਚ ਕਿਹਾ ਸੀ, ‘ ਬੰਗਲਾਦੇਸ਼ ਦੇ ਗਰੀਬ ਲੋਕ ਭਾਰਤ ਇਸ ਲਈ ਆਉਂਦੇ ਹਨ ਕਿ ਕਿਉਂਕਿ ਉਨਾਂ੍ਹ ਨੂੰ ਆਪਣੇ ਦੇਸ਼ ‘ਚ ਖਾਣਾ ਨਹੀਂ ਮਿਲਦਾ ਹੈ।

ਪੱਛਮੀ ਬੰਗਾਲ ‘ਚ ਜੇਕਰ ਬੀਜੇਪੀ ਸੱਤਾ ‘ਚ ਆਉਂਦਾ ਹੈ ਤਾਂ ਬੰਗਲਾਦੇਸ਼ ਤੋਂ ਘੁਸਪੈਠ ਪੂਰੀ ਤਰ੍ਹਾਂ ਨਾਲ ਰੁਕ ਜਾਵੇਗੀ।ਮੋਮੇਨ ਨੇ ਕਿਹਾ, ਬੰਗਲਾਦੇਸ਼ ਦਾ ਸਮਾਜ ਵੀ ਭਾਰਤ ਨਾਲੋਂ ਕਈ ਮਾਮਲਿਆਂ ‘ਚ ਅੱਗੇ ਹੈ।ਬੰਗਲਾਦੇਸ਼ ‘ਚ ਕਰੀਬ 90 ਫੀਸਦੀ ਲੋਕ ਚੰਗੇ ਟਾਇਲਟ ਦੀ ਵਰਤੋਂ ਕਰਦੇ ਹਨ ਜਦੋਂ ਕਿ ਭਾਰਤ ‘ਚ 50 ਫੀਸਦੀ ਤੋਂ ਜਿਆਦਾ ਸੰਖਿਆ ਦੇ ਕੋਲ ਟਾਇਲਟ ਨਹੀਂ ਹੈ।ਮੋਮੇਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਬੰਗਲਾਦੇਸ਼ ‘ਚ ਸਿੱਖਿਅਤ ਲੋਕਾਂ ਲਈ ਨੌਕਰੀਆਂ ਦੀ ਘਾਟ ਹੈ ਪਰ ਉਨਾਂ੍ਹ ਨੇ ਕਿਹਾ ਅਨਪੜ੍ਹ ਲੋਕ ਭੁੱਖਮਰੀ ਨਾਲ ਨਹੀਂ ਜੂਝ ਰਹੇ।ਮੋਮੇਨ ਨੇ ਕਿਹਾ, ਭਾਰਤ ਦੇ ਇੱਕ ਲੱਖ ਤੋਂ ਜਿਆਦਾ ਲੋਕ ਬੰਗਲਾਦੇਸ਼ ‘ਚ ਕੰਮ ਕਰਦੇ ਹਨ।ਸਾਨੂੰ ਭਾਰਤ ਜਾਣ ਦੀ ਲੋੜ ਨਹੀਂ ਹੈ।

The post ਅਮਿਤ ਸ਼ਾਹ ਦੇ ਬਿਆਨ ‘ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਜਤਾਇਆ ਇਤਰਾਜ਼ ਕਿਹਾ- ਉਨ੍ਹਾਂ ਨੂੰ ਜਾਣਕਾਰੀ ਬਹੁਤ ਘੱਟ ਹੈ appeared first on Daily Post Punjabi.

ਵਿਦੇਸ਼ੀ ਹਸਤੀਆਂ ਦੇ ਟਵੀਟ ‘ਤੇ ਬੋਲੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ- ਉਨ੍ਹਾਂ ਨੇ ਉਸ ਮੁੱਦੇ ‘ਤੇ ਟਿਪਣੀ ਕੀਤੀ ਜਿਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ
S Jaishankar on foreign celebrities tweet: ਕਿਸਾਨਾਂ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਗ੍ਰੇਟਾ ਥਨਬਰਗ ਅਤੇ ਹੋਰਾਂ ਵੱਲੋਂ ਕਿਸਾਨਾਂ ਦੇ ਮੁੱਦੇ ‘ਤੇ ਕੀਤੇ ਗਏ ਟਵੀਟ ਦੌਰਾਨ ਸਾਂਝਾ ਕੀਤੀ ਗਈ ਟੂਲ ਕਿੱਟ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ । ਦਿੱਲੀ ਪੁਲਿਸ ਨੇ ਕਿਹਾ ਕਿ ਇਹ ਟੂਲ ਕਿੱਟ ਦਰਸਾਉਂਦੀ ਹੈ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹਿੰਸਾ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ।

S Jaishankar on foreign celebrities tweet

ਜੈਸ਼ੰਕਰ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਜਾਂਚ ਨਾਲ ਹੋਰ ਵੇਰਵੇ ਸਾਹਮਣੇ ਲਿਆਂਦੇ ਜਾਣਗੇ । ਜੈਸ਼ੰਕਰ ਨੇ ਕੁਝ ਮਸ਼ਹੂਰ ਹਸਤੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਪੱਸ਼ਟ ਤੌਰ ‘ਤੇ ਜ਼ਿਆਦਾ ਜਾਣਕਾਰੀ ਨਾ ਹੁੰਦੇ ਹੋਏ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਸੀ। ਜੈਸ਼ੰਕਰ ਦੇ ਹਵਾਲੇ ਤੋਂ ਕਿਹਾ, “ਟੂਲ ਕਿੱਟ ਤੋਂ ਬਹੁਤ ਕੁਝ ਸਾਹਮਣੇ ਆਇਆ ਹੈ । ਸਾਨੂੰ ਇਹ ਵੇਖਣ ਲਈ ਇੰਤਜ਼ਾਰ ਕਰਨਾ ਪਵੇਗਾ ਕਿ ਕੀ ਸਾਹਮਣੇ ਆਉਂਦਾ ਹੈ। ਕੁਝ ਮਸ਼ਹੂਰ ਹਸਤੀਆਂ ਦੇ ਇਸ ਮੁੱਦੇ ‘ਤੇ ਸੁਝਾਅ ਦੇਣ ‘ਤੇ ਵਿਦੇਸ਼ ਮੰਤਰਾਲੇ ਦੀ ਟਿਪਣੀ ਆਉਣ ਦਾ ਕਾਰਨ ਸੀ। ਉਨ੍ਹਾਂ ਨੇ ਇਸ ਮੁੱਦੇ ‘ਤੇ ਟਿਪਣੀ ਕੀਤੀ ਜਿਸ ਮੁੱਦੇ ‘ਤੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।”

S Jaishankar on foreign celebrities tweet

ਗ੍ਰੇਟਾ ਥਨਬਰਗ ਨੇ ਕਿਸਾਨ ਅੰਦੋਲਨ ‘ਤੇ ਟਵੀਟ ਦੇ ਨਾਲ ਇੱਕ ਟੂਲ ਕਿੱਟ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਕਿਸਾਨਾਂ ਦੇ ਸਮਰਥਨ ਕਰਨ ਦੇ ਸੁਝਾਅ ਦਿੱਤੇ ਗਏ ਸਨ। ਪਰ ਇਨ੍ਹਾਂ ਵਿੱਚ ਬਹੁਤੇ ਸੁਝਾਅ ਗਣਤੰਤਰ ਦਿਵਸ ਨਾਲ ਸਬੰਧਤ ਜਾਪਦੇ ਸਨ । ਹਾਲਾਂਕਿ, ਉਨ੍ਹਾਂ ਨੇ ਤੁਰੰਤ ਟੂਲ ਕਿੱਟ ਨੂੰ ਡਿਲੀਟ ਕਰ ਦਿੱਤਾ ਅਤੇ ਅਗਲੇ ਦਿਨ ਨਵਾਂ ਲਿੰਕ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ ਕਿ ਪੁਰਾਣਾ ਦਸਤਾਵੇਜ਼ ਇਸ ਲਈ ਹਟਾਇਆ ਗਿਆ, ਕਿਉਂਕਿ ਇਹ ਕੰਮ ਦਾ ਨਹੀਂ ਸੀ।

ਦੱਸ ਦੇਈਏ ਕਿ ਇਸ ਸਬੰਧੀ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਟੂਲ ਕਿੱਟ ਦਾ ਇਹ ਦਸਤਾਵੇਜ਼ ਤਿਆਰ ਕੀਤਾ ਸੀ ਅਤੇ ਉਨ੍ਹਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।

ਇਹ ਵੀ ਦੇਖੋ: ਰੁਲਦੂ ਸਿੰਘ ਕਹਿੰਦਾ ਤੋਮਰ ਮਾਰਦੈ ਵੱਡੇ-ਵੱਡੇ ਗੱਪ, ਸਾਨੂੰ ਕਹਿੰਦਾ ਕੁਝ ਹੋਰ ਤੇ ਮੀਡੀਆ ਸਾਹਮਣੇ ਬਦਲ ਜਾਂਦੈ

The post ਵਿਦੇਸ਼ੀ ਹਸਤੀਆਂ ਦੇ ਟਵੀਟ ‘ਤੇ ਬੋਲੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ- ਉਨ੍ਹਾਂ ਨੇ ਉਸ ਮੁੱਦੇ ‘ਤੇ ਟਿਪਣੀ ਕੀਤੀ ਜਿਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ appeared first on Daily Post Punjabi.