formation of taliban govt Archives - Daily Post Punjabi

ਅਫਗਾਨਿਸਤਾਨ ‘ਚ ਫਿਰ ਟਲਿਆ ਤਾਲਿਬਾਨ ਸਰਕਾਰ ਦਾ ਗਠਨ, ਹੁਣ 2 ਤੋਂ 3 ਦਿਨਾਂ ਬਾਅਦ ਕੀਤਾ ਜਾਵੇਗਾ ਐਲਾਨ
ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਹੁਣ ਤਾਲਿਬਾਨ ਨੇ ਸਰਕਾਰ ਬਣਾਉਣ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਜਾਂ ਰਿਹਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋ ਅੱਜ ਸਰਕਾਰ ਦਾ ਐਲਾਨ ਕੀਤਾ ਜਾਵੇਗਾ।

formation of taliban govt

ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਗਠਨ ਨੂੰ ਮੁੜ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਤਾਲਿਬਾਨ ਦਾ ਅਧਿਕਾਰਤ ਬਿਆਨ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਨਵੀਂ ਸਰਕਾਰ 2 ਤੋਂ 3 ਦਿਨਾਂ ਬਾਅਦ ਬਣੇਗੀ। ਸਰਕਾਰ ਵਿੱਚ ਸ਼ਾਮਿਲ ਲੋਕਾਂ ਦੇ ਨਾਵਾਂ ਦਾ ਵੀ ਉਸੇ ਸਮੇਂ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੁਜ਼ੱਫਰਨਗਰ ‘ਚ ਭਲਕੇ ਹੋਵੇਗੀ ਕਿਸਾਨਾਂ ਦੀ ਮਹਾਂਪੰਚਾਇਤ, ਸੁਰੱਖਿਆ ਲਈ ADG-IG ਕੀਤੇ ਗਏ ਤੈਨਾਤ

ਕਿਹਾ ਜਾਂ ਰਿਹਾ ਹੈ ਕਿ ਇਹ ਸਰਕਾਰ ਮੁੱਲਾ ਬਰਾਦਰ ਦੀ ਅਗਵਾਈ ਵਿੱਚ ਬਣਾਈ ਜਾਵੇਗੀ। ਪਰ ਇਸ ਸਰਕਾਰ ਵਿੱਚ ਕਿੰਨ੍ਹਾਂ ਆਗੂਆਂ ਨੂੰ ਜਗ੍ਹਾ ਮਿਲੇਗੀ ਇਸ ਬਾਰੇ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੈ।

ਇਹ ਵੀ ਦੇਖੋ : ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ

The post ਅਫਗਾਨਿਸਤਾਨ ‘ਚ ਫਿਰ ਟਲਿਆ ਤਾਲਿਬਾਨ ਸਰਕਾਰ ਦਾ ਗਠਨ, ਹੁਣ 2 ਤੋਂ 3 ਦਿਨਾਂ ਬਾਅਦ ਕੀਤਾ ਜਾਵੇਗਾ ਐਲਾਨ appeared first on Daily Post Punjabi.