Former CM Badal's Funeral Archives - Daily Post Punjabi

ਸਾਬਕਾ CM ਬਾਦਲ ਦੀ ਅੰਤਿਮ ਯਾਤਰਾ: ਸੁਖਬੀਰ ਨੇ ਪਿਤਾ ਨੂੰ ਪਾਈ ਜੱਫੀ, ਪਰਿਵਾਰ ਹੋਇਆ ਭਾਵੁਕ (ਤਸਵੀਰਾਂ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਸਸਕਾਰ ਕੀਤਾ ਜਾਵੇਗਾ। ਫਿਲਹਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ‘ਚ ਰੱਖਿਆ ਗਿਆ ਹੈ। ਜਿੱਥੇ ਆਗੂ ਸਮੇਤ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇ ਰਹੇ ਹਨ।

Former CM Badal’s Funeral

ਇਸ ਦੇ ਨਾਲ ਹੀ ਪੂਰਾ ਪਰਿਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨਾਲ ਖੜ੍ਹਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਭਾਵੁਕ ਨਜ਼ਰ ਆਏ। ਇਸ ਦੌਰਾਨ ਸੁਖਬੀਰ ਨੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਜੱਫੀ ਪਾਈ।

Former CM Badal’s Funeral

ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਨੂੰ ਇੱਕ ਟਰੈਕਟਰ ਵਿੱਚ ਘਰ ਤੋਂ ਖੇਤ ਤੱਕ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਇਸ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ‘ਤੇ ਫਖਰ-ਏ-ਕੌਮ ਲਿਖਿਆ ਗਿਆ ਹੈ।

Former CM Badal’s Funeral

ਇਹ ਵੀ ਪੜ੍ਹੋ : ਫ਼ਰੀਦਕੋਟ ‘ਚ 2 ਦਿਨ ਲਈ ਧਾਰਾ 144 ਦੇ ਹੁਕਮ ਜਾਰੀ, PSETE-2 ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦੀਆਂ ਹਦਾਇਤਾਂ

The post ਸਾਬਕਾ CM ਬਾਦਲ ਦੀ ਅੰਤਿਮ ਯਾਤਰਾ: ਸੁਖਬੀਰ ਨੇ ਪਿਤਾ ਨੂੰ ਪਾਈ ਜੱਫੀ, ਪਰਿਵਾਰ ਹੋਇਆ ਭਾਵੁਕ (ਤਸਵੀਰਾਂ) appeared first on Daily Post Punjabi.