Former cm farooq abdullah covid positive Archives - Daily Post Punjabi

ਸਾਬਕਾ CM ਫਾਰੂਕ ਅਬਦੁੱਲਾ ਨੂੰ ਹੋਇਆ ਕੋਰੋਨਾ, ਉਮਰ ਸਮੇਤ ਪੂਰਾ ਪਰਿਵਾਰ ਏਕਾਂਤਵਾਸ
Former cm farooq abdullah covid positive : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੌਰਾਨ ਹੁਣ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ। ਫਾਰੂਕ ਅਬਦੁੱਲਾ ਦੇ ਬੇਟੇ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਮਰ ਅਬਦੁੱਲਾ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਆਪਣਾ ਕੋਰੋਨਾ ਟੈਸਟ ਨਹੀਂ ਕਰਵਾ ਲੈਂਦੇ, ਸਾਰੇ ਪਰਿਵਾਰਕ ਮੈਂਬਰ ਏਕਾਂਤਵਾਸ ਰਹਿਣਗੇ। ਫਾਰੂਕ ਅਬਦੁੱਲਾ ਨੇ ਇਸ ਮਹੀਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਵੀ ਲਈ ਸੀ।

My father has tested positive for COVID-19 & is showing some symptoms. I will be self-isolating along with other family members until we get ourselves tested. I request anyone who has come in to contact with us over the last few days to take all the mandated precautions.
— Omar Abdullah (@OmarAbdullah) March 30, 2021

ਉਮਰ ਅਬਦੁੱਲਾ ਨੇ ਟਵੀਟ ਕਰ ਕਿਹਾ, “ਮੇਰੇ ਪਿਤਾ ਕੋਰੋਨਾ ਵਾਇਰਸ ਪੌਜੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਵਿੱਚ ਕੁੱਝ ਲੱਛਣ ਦਿਖਾਈ ਦੇ ਰਹੇ ਹਨ। ਜਦੋ ਤੱਕ ਅਸੀਂ ਖੁਦ ਜਾਂਚ ਨਹੀਂ ਕਰਵਾ ਲੈਂਦੇ, ਅਸੀਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਘਰ ਵਿੱਚ ਏਕਾਂਤਵਾਸ ਰਹਾਂਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਪਿੱਛਲੇ ਦਿਨਾਂ ਵਿੱਚ ਸਾਡੇ ਨਾਲ ਸੰਪਰਕ ਵਿੱਚ ਆਏ ਹਨ ਉਹ ਸਾਰੇ ਸਾਵਧਾਨੀ ਵਰਤਣ।’’

ਇਹ ਵੀ ਦੇਖੋ : Supreme court ਦੇ ਵਕੀਲ Bhanu Pratap ਨੇ ਦੱਸਿਆ ਹੁਣ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ ਤੇ ਹੈ ਸਰਕਾਰ ਦੀ ਅੱਖ

The post ਸਾਬਕਾ CM ਫਾਰੂਕ ਅਬਦੁੱਲਾ ਨੂੰ ਹੋਇਆ ਕੋਰੋਨਾ, ਉਮਰ ਸਮੇਤ ਪੂਰਾ ਪਰਿਵਾਰ ਏਕਾਂਤਵਾਸ appeared first on Daily Post Punjabi.