former dgp mohammad mustafa Archives - Daily Post Punjabi

‘ਸਿੱਧੂ ਸਾਬ੍ਹ ਦੇ ਹੁੰਦੇ ਬਿਨਾਂ ਚੋਣਾਂ ਲੜੇ ਹੀ ਮਾਰਚ 2022 ‘ਚ ਮੈਂ ਮੁੱਖ ਮੰਤਰੀ ਹੋਵਾਂਗਾ’- ਮੁਸਤਫਾ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਐਤਵਾਰ ਨੂੰ ਮਲੇਰਕੋਟਲਾ ਵਿੱਚ ਰੈਲੀ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਮੰਤਰੀ ਰਜੀਆ ਸੁਲਤਾਨਾ ਤੇ ਉਨ੍ਹਾਂ ਦੇ ਮਿੱਤਰ ਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਕੀਤਾ।

Muhammad mustafa malerkotla rally

ਸਿੱਧੂ ਤੋਂ ਪਹਿਲਾਂ ਮੰਚ ਤੋਂ ਸੰਬੋਧਨ ਕਰਦੇ ਹੋਏ ਮੁਹੰਮਦ ਮੁਸਤਫਾ ਨੇ ਉਨ੍ਹਾਂ ਦੀਆਂ ਤਾਰੀਫਾਂ ਵਿੱਚ ਕਸੀਦੇ ਪੜ੍ਹੇ। ਸਾਬਕਾ ਡੀ. ਜੀ. ਪੀ. ਮੁਸਤਫਾ ਨੇ ਕਿਹਾ ਕਿ ਸਿੱਧੂ ਸਾਬ੍ਹ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਪੰਜਾਬ ਨੂੰ ਇਨ੍ਹਾਂ ਲੋਕਾਂ ਦੀ ਜ਼ਰੂਰਤ ਹੈ। ਪੰਜਾਬ ਨੇ ਬਹੁਤ ਸਾਰੇ ਲੀਡਰ ਤੇ ਸਰਕਾਰਾਂ ਦੇਖੀਆਂ ਪਰ ਦਿਲ ਕਹਿੰਦਾ ਹੈ ਕਿ ਪੰਜਾਬ ਇਮਾਨਦਾਰ ਸਰਕਾਰ ਨੂੰ ਮੌਕਾ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗਾ ਕੋਈ ਨਹੀਂ, ਜਿਸ ਨੇ ਕੋਈ ਅਹੁਦਾ ਨਹੀਂ ਮੰਗਿਆ, ਨਹੀਂ ਤਾਂ ਲੋਕ ਉਹ ਵੀ ਨੇ ਜੋ ਕਹਿੰਦੇ ਨੇ ਚਲੋ ਹੋਰ ਨਹੀਂ ਤਾ ਮੱਛਰ ਮਾਰ ਮਹਿਕਮਾ ਹੀ ਦੇ ਦਿਓ।

ਇਹ ਵੀ ਪੜ੍ਹੋ: ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ

ਇਸ ਦੌਰਾਨ ਮੁਹੰਮਦ ਮੁਸਤਫਾ ਨੇ ਇਕ ਵਾਰ ਫਿਰ ਇਹ ਸਪੱਸ਼ਟ ਕੀਤਾ ਕਿ ਉਹ ਖੁਦ ਚੋਣਾਂ ਵਿੱਚ ਨਹੀਂ ਉਤਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਦੇ ਹੁੰਦੇ ਮੈਨੂੰ ਚੋਣਾਂ ਲੜਨ ਦੀ ਕੀ ਜ਼ਰੂਰਤ ਹੈ, ਉਨ੍ਹਾਂ ਦੇ ਹੁੰਦੇ ਮੈਂ ਸੀ. ਐੱਮ. ਹੋਵਾਂਗਾ ਅਤੇ ਮਾਰਚ 2022 ਵਿੱਚ ਸੀ. ਐੱਮ. ਦੀ ਤਾਕਤ ਲੈ ਕੇ ਸ਼ਹਿਰ ਵਿੱਚ ਦਾਖਲ ਹੋਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ‘ਤੇ ਵੀ ਨਿਸ਼ਾਨੇ ਵਿੰਨ੍ਹੇ। ਮੁਸਤਫਾ ਨੇ ਕਿਹਾ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਕੈਪਟਨ ਨੇ ਨਹੀਂ ਸਗੋਂ ਰਾਹੁਲ ਗਾਂਧੀ ਨੇ ਬਣਾਇਆ। ਉਨ੍ਹਾਂ ਕਿਹਾ ਸਿਰਫ ਜ਼ਿਲ੍ਹਾ ਐਲਾਨ ਕਰ ਦੇਣਾ ਅਤੇ ਅਫਸਰ ਲਾ ਦੇਣਾ ਹੀ ਕਾਫੀ ਨਹੀਂ ਹੁੰਦਾ, ਸਿੱਧੂ ਸਾਬ੍ਹ ਨੇ ਪਿਛਲੇ ਦੋ ਮਹੀਨਿਆਂ ਵਿੱਚ ਇੱਥੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਲਈ ਕਾਗਜ਼ੀ ਕੰਮ ਪੂਰੇ ਹੋ ਗਏ ਹਨ ਅਤੇ ਉਸ ਨੂੰ ਹਕੀਕਤ ਵੀ ਸਿੱਧੂ ਸਾਬ੍ਹ ਹੀ ਦੇਣਗੇ। ਮੁਸਤਫਾ ਨੇ ਕਿਹਾ ਕਿ ਸਿੱਧੂ ਜੋ ਕਹਿੰਦੇ ਨੇ ਉਹ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ‘ਸਿੱਧੂ ਸਾਬ੍ਹ ਦੇ ਹੁੰਦੇ ਬਿਨਾਂ ਚੋਣਾਂ ਲੜੇ ਹੀ ਮਾਰਚ 2022 ‘ਚ ਮੈਂ ਮੁੱਖ ਮੰਤਰੀ ਹੋਵਾਂਗਾ’- ਮੁਸਤਫਾ appeared first on Daily Post Punjabi.

ਨਵਜੋਤ ਸਿੱਧੂ ਦੇ ਕਰੀਬੀ ਤੇ ਸਾਬਕਾ DGP ਮੁਹੰਮਦ ਮੁਸਤਫਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕੀਤਾ ਵੱਡਾ ਖੁਲਾਸਾ
ਜਿਵੇਂ-ਜਿਵੇਂ ਪੰਜਾਬ ‘ਚ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸੂਬੇ ‘ਚ ਸਿਆਸੀ ਹਲਚਲ ਵੱਧਦੀ ਜਾ ਰਹੀ ਹੈ, ਉੱਥੇ ਜੋੜ-ਤੋੜ ਅਤੇ ਸਿਆਸੀ ਪਾਰਟੀਆਂ ਦੀ ਅਦਲਾ-ਬਦਲੀ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ।

THE CURTAIN RAISER;; TIME TO EXTINGUISH ANXIETIES AND END CURIOSITIES pic.twitter.com/XZuWZgVIFr
— MOHD MUSTAFA, FORMER IPS (@MohdMustafaips) December 18, 2021

ਇਸ ਵਿਚਕਾਰ ਹੁਣ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਸੂਬੇ ‘ਚ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਨੂੰ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਖੁਦ ਬਾਰੇ ਚੋਣ ਲੜਨ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਕਿਆਸਰਾਈਆਂ ‘ਤੇ ਵਿਰਾਮ ਚਿੰਨ ਲਗਾਇਆ ਹੈ। ਮੁਹੰਮਦ ਮੁਸਤਫਾ ਨੇ ਸ਼ਨੀਵਾਰ ਨੂੰ ਇੱਕ ਟਵੀਟ ਕਰ ਚੋਣਾਂ ਨਾ ਲੜਨ ਬਾਰੇ ਸਪਸ਼ਟੀਕਰਨ ਦਿੱਤਾ ਹੈ।

ਇਹ ਵੀ ਪੜ੍ਹੋ : ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼- ‘ਅਜੇ ਤਾਂ ED ਤੇ CBI ਆਉਣੀ ਬਾਕੀ ਹੈ’

ਉਨ੍ਹਾਂ ਨੇ ਟਵੀਟ ਕਰ ਲਿਖਿਆ, ” ਮੇਰੇ ਇਰਾਦੇ ਪੱਥਰ ਤੇ ਲਕੀਰ ਹੁੰਦੇ ਨੇ, ਬਹੁਤ ਸਾਰੇ ਲੋਕ ਸੋਚ ਰਹੇ ਨੇ ਅਤੇ ਮੀਡਿਆ ਵਿੱਚ ਵੀ ਕਿਆਸਰਾਈਆਂ ਨੇ ਕਿ ਮੈਂ ਇਲੈਕਸ਼ਨ ਲੜਾਂਗਾ। ਨਹੀਂ, ਕਦੀ ਵੀ ਨਹੀਂ। ਮੈਂ ਕਿਸਾਨ ਦਾ ਪੁੱਤਰ ਹਾਂ, ਆਪਣੀਆਂ ਜੜਾਂ ਨਾਲ ਜੁੜ ਕੇ ਆਪਣੇ ਖੇਤਾਂ ਵਿੱਚ ਹੱਲ ਤਾਂ ਵਾਹ ਸਕਦਾ ਹਾਂ, ਆਪਣੇ ਡੰਗਰਾਂ ਨੂੰ ਵੀ ਚਾਰ ਸਕਦਾ ਹਾਂ, ਪਰ ਇਲੈਕਸ਼ਨ ਲੜਣ ਬਾਰੇ ਸੋਚ ਵੀ ਨਹੀਂ ਸਕਦਾ। ਇਹ ਮੇਰਾ ਪਰਿਵਾਰ ਵੀ ਜਾਣਦਾ ਹੈ ਅਤੇ ਮੇਰੀ ਪਾਰਟੀ ਦੇ ਉਹ ਵੱਡੇ ਲੋਕ ਵੀ ਜੋ ਇਲੈਕਸ਼ਨ ਲੜਵਾਉਣ ਜਾਂ ਨਾ ਲੜਵਾਉਣ ਦਾ ਫੈਸਲਾ ਕਰਦੇ ਨੇ। ਗੱਲ ਸਾਫ ਹੈ, ਮੈਂ ਉਹ ਕੰਮ ਕਦੀ ਵੀ ਨਾ ਕਰਾਂਗਾ ਨਾ ਕਰਨ ਦੀ ਕੋਸ਼ਿਸ਼ ਕਰਾਂਗਾ, ਜਿਸ ਲਈ ਮੈਂਨੂੰ ਮੇਰੇ ਰੱਬ ਨੇ ਪੈਦਾ ਹੀ ਨਹੀਂ ਕੀਤਾ।” ਜ਼ਿਕਰਯੋਗ ਹੈ ਮੁਹੰਮਦ ਮੁਸਤਫਾ ਨਵਜੋਤ ਸਿੱਧੂ ਦੇ ਕਰੀਬੀਆਂ ਵਿੱਚੋਂ ਹਨ ਜਦਕਿ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਵੀ ਕੈਬਨਿਟ ਮੰਤਰੀ ਹਨ।

ਦੱਸ ਦੇਈਏ ਕਿ ਅਗਲੇ ਸਾਲ ਯਾਨੀ ਕਿ 2022 ‘ਚ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਕਾਰਨ ਸੂਬੇ ‘ਚ ਲਗਾਤਾਰ ਸਿਆਸੀ ਹਲਚਲ ਤੇਜ ਹੋ ਰਹੀ ਹੈ। ਸਾਰੀਆਂ ਪਾਰਟੀਆਂ ਅਫਸਰਾਂ, ਖਿਡਾਰੀਆਂ, ਕਲਾਕਾਰਾ ਸਣੇ ਵੱਡੇ ਸਿਆਸਤਦਾਨਾਂ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਕਰਵਾ ਰਹੀਆਂ ਹਨ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਨਵਜੋਤ ਸਿੱਧੂ ਦੇ ਕਰੀਬੀ ਤੇ ਸਾਬਕਾ DGP ਮੁਹੰਮਦ ਮੁਸਤਫਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕੀਤਾ ਵੱਡਾ ਖੁਲਾਸਾ appeared first on Daily Post Punjabi.

ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ ਕੈਪਟਨ ਨੂੰ ਚਣੌਤੀ – ‘ਕਿਸੇ ਵੀ ਸੀਟ ਤੋਂ ਲੜੋ ਚੋਣ ਜ਼ਮਾਨਤ ਜ਼ਬਤ ਕਰਾਂ ਦੇਵਾਂਗੇ’
ਪੰਜਾਬ ਕਾਂਗਰਸ ‘ਚ ਸ਼ੁਰੂ ਹੋਏ ਕਲੇਸ਼ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਜਿੱਥੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਕੁਰਸੀ ਛੱਡਣ ਤੋਂ ਬਾਅਦ ਬਗਾਵਤ ਦਾ ਬਿਗੁਲ ਵਜਾਇਆ ਹੈ, ਉੱਥੇ ਹੀ ਨਵਜੋਤ ਸਿੱਧੂ ਦੀ ਨਰਾਜ਼ਗੀ ਵੀ ਕਾਂਗਰਸ ਲਈ ਇੱਕ ਵੱਡਾ ਮਸਲਾ ਬਣੀ ਹੋਈ ਹੈ।

SACHHI BAAT  pic.twitter.com/ZKuRVOIMJM
— MOHD MUSTAFA, FORMER IPS (@MohdMustafaips) October 1, 2021

ਉੱਥੇ ਹੀ ਬੀਤੇ ਦਿਨ ਕੈਪਟਨ ਨੇ ਸਪਸ਼ਟ ਕੀਤਾ ਸੀ ਕਿ ਉਹ ਕਾਂਗਰਸ ਪਾਰਟੀ ‘ਚ ਨਹੀਂ ਰਹਿਣਗੇ। ਇਸ ਦੇ ਨਾਲ ਹੀ ਲਗਾਤਾਰ ਕੈਪਟਨ ਇਹ ਕਹਿ ਰਹੇ ਹਨ ਕਿ ਉਹ ਨਵਜੋਤ ਸਿੱਧੂ ਦੇ ਖਿਲਾਫ ਇੱਕ ਮਜਬੂਤ ਉਮੀਦਵਾਰ ਖੜ੍ਹਾ ਕਰਨਗੇ। ਕੈਪਟਨ ਦੇ ਇਸ ਦਾਅਵੇ ‘ਤੇ ਹੁਣ ਸਿੱਧੂ ਦੇ ਸਲਾਹਕਾਰ ਅਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਪਲਟਵਾਰ ਕੀਤਾ ਹੈ। ਸਾਬਕਾ ਡੀਜੀਪੀ ਨੇ ਟਵੀਟ ਕਰ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ, ਮੁਸਤਫ਼ਾ ਨੇ ਆਪਣਾ ਟਵੀਟ ਇੱਕ ਕਵਿਤਾ ਨਾਲ ਸ਼ੁਰੂ ਅਤੇ ਖ਼ਤਮ ਕੀਤਾ ਹੈ। ਮੁਸਤਫ਼ਾ ਨੇ ਸ਼ੁਰੂ ਵਿੱਚ ਲਿਖਿਆ ਸੀ ਕਿ “ਨਾ ਤਾਂ ਖੰਜਰ ਉੱਠੇਗਾ, ਨਾ ਤਲਵਾਰ ਇੰਨ੍ਹਾਂ ਤੋਂ, ਇਹ ਬਾਹਾਂ ਮੇਰੀਆਂ ਅਜਮਾਈਆ ਹੋਈਆਂ ਨੇ।” ਅੰਤ ਵਿੱਚ ਲਿਖਿਆ ਗਿਆ ਹੈ ਕਿ “ਤੁਸੀਂ ਸਿੱਟਣ ‘ਚ ਲੱਗੇ ਸੀ, ਤੁਸੀਂ ਸੋਚਿਆ ਹੀ ਨਹੀਂ, ਮੈਂ ਡਿੱਗਿਆ ਤਾਂ ਮਸਲਾ ਬਣਕੇ ਖੜ੍ਹਾ ਹੋ ਜਾਵਾਂਗਾ।”

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ‘ਚ ਕੈਪਟਨ ਕਰਨਗੇ ਵੱਡਾ ਧਮਾਕਾ ! ਅਗਲੇ 15 ਦਿਨਾਂ ‘ਚ ਕਰ ਸਕਦੇ ਨੇ ਇਹ ਐਲਾਨ

ਮੁਸਤਫਾ ਨੇ ਅੱਗੇ ਟਵੀਟ ‘ਚ ਦਾਅਵਾ ਕੀਤਾ ਹੈ ਕਿ ਕੈਪਟਨ ਕਿਸੇ ਵੀ ਸੀਟ ਤੋਂ ਚੋਣ ਲੜ ਲੈਣ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ। ਜੇ ਅਜਿਹਾ ਨਾ ਹੋਇਆ ਤਾਂ ਮੈ ਰਾਜਨੀਤੀ ਛੱਡ ਦੇਵਾਂਗਾ। ਉਹ ਪੰਜਾਬ ਦੀਆਂ 117 ਸੀਟਾਂ ਵਿੱਚੋਂ ਕੋਈ ਵੀ ਵਿਧਾਨ ਸਭਾ ਹਲਕਾ ਚੁਣ ਸਕਦੇ ਹਨ। ਮੁਸਤਫਾ ਨੇ ਇਥੋਂ ਤੱਕ ਕਿਹਾ ਕਿ ਸਿੱਧੂ ਕੈਪਟਨ ਨੂੰ ਉਨ੍ਹਾਂ ਦੇ ਘਰ ਯਾਨੀ ਪਟਿਆਲਾ ਵਿੱਚ ਹਰਾਉਣ ਲਈ ਤਿਆਰ ਹਨ। ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਬਜਾਏ ਅਮਰਿੰਦਰ ਨੂੰ ਖੁਦ ਸਿੱਧੂ ਦੇ ਵਿਰੁੱਧ ਆਉਣਾ ਚਾਹੀਦਾ ਹੈ। ਮੁਸਤਫਾ ਨੇ ਅੱਗੇ ਕਿਹਾ ਕਿ ਕੈਪਟਨ ਮੁੱਖ ਮੰਤਰੀ ਦੀ ਕੁਰਸੀ ਜਾਣ ਕਾਰਨ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੇ ਹਨ, ਉਹ ਆਪਣੀ ਤਕਦੀਰ ਨਹੀਂ ਬਦਲ ਸਕਦੇ ਸਿੱਧੂ ਦੀ ਕਿਸਮਤ ਕੀ ਬਦਲਣਗੇ।ਕੈਪਟਨ ਦੇ ਕਾਂਗਰਸ ਛੱਡਣ ਦੇ ਬਿਆਨ ‘ਤੇ ਮੁਸਤਫਾ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹਨ, ਪਰ ਕੀ ਉਹ ਹੁਣ ਤੱਕ ਕਾਂਗਰਸ ‘ਚ ਸਨ, ਉਹ ਤਾ ਪਹਿਲਾ ਹੀ ਪਾਰਟੀ ਛੱਡ ਚੁੱਕੇ ਨੇ ਕਾਂਗਰਸ ਦੇ ਨਾਮ ਦਾ ਤਾ ਉਨ੍ਹਾਂ ਨੇ ਇੱਕ ਚੋਲ੍ਹਾ ਹੀ ਪਾਇਆ ਹੋਇਆ ਸੀ, ਤਾਂ ਜੋ ਓਨਾ ਸੀ ਮੁੱਖ ਮੰਤਰੀ ਦੀ ਕੁਰਸੀ ਬਰਕਰਾਰ ਰਹੇ। ਪਰ ਜਿਨ੍ਹਾਂ ਪਾਰਟੀਆਂ ‘ਚ ਉਹ ਆਪਣਾ ਭਵਿੱਖ ਲੱਭ ਰਹੇ ਨੇ ਉਨ੍ਹਾਂ ‘ਚ ਡਬਲ ਕ੍ਰਾਸ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ।

ਇਹ ਵੀ ਦੇਖੋ : ਹੁਣ ਤੁਹਾਡੇ ਵਲੋਂ ਕੀਤੀ ਮਦਦ ਹੀ ਬਚਾ ਸਕਦੀ ਹੈ ਇਸ ਰੌਂਦੀ ਮਾਂ ਦਾ ਜਵਾਨ ਪੁੱਤ… | CMC Hospital | Help Story

The post ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ ਕੈਪਟਨ ਨੂੰ ਚਣੌਤੀ – ‘ਕਿਸੇ ਵੀ ਸੀਟ ਤੋਂ ਲੜੋ ਚੋਣ ਜ਼ਮਾਨਤ ਜ਼ਬਤ ਕਰਾਂ ਦੇਵਾਂਗੇ’ appeared first on Daily Post Punjabi.