Former Himachal Pradesh Chief Minister Archives - Daily Post Punjabi

ਮੰਦਭਾਗੀ ਖਬਰ: ਹਿਮਾਚਲ ਦੇ ਸਾਬਕਾ CM ਵੀਰਭੱਦਰ ਸਿੰਘ ਦਾ ਦਿਹਾਂਤ, IGMC ਸ਼ਿਮਲਾ ‘ਚ ਲਏ ਆਖ਼ਰੀ ਸਾਹ
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਲੰਬੀ ਬਿਮਾਰੀ ਨਾਲ ਜੂਝਣ ਤੋਂ ਬਾਅਦ  ਵੀਰਵਾਰ ਸਵੇਰੇ 3:40 ਵਜੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਐਂਡ ਹਸਪਤਾਲ (IGMC) ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ।

Former Himachal Pradesh Chief Minister

ਦਰਅਸਲ, ਵੀਰਭੱਦਰ ਸਿੰਘ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਲ ਸੀ। ਉਨ੍ਹਾਂ ਨੇ ਦੋ ਵਾਰ ਕੋਰੋਨਾ ਨੂੰ ਹਰਾਇਆ ਸੀ। ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਹੋ ਰਹੀ ਸੀ।

ਇਹ ਵੀ ਪੜ੍ਹੋ: CM ਯੋਗੀ ਨੇ 12 ਜੁਲਾਈ ਤੱਕ ਹਰ ਕਿਸਮ ਦੀਆਂ ਛੁੱਟੀਆਂ ਕੀਤੀਆਂ ਰੱਦ, ਜਾਣੋ ਕਾਰਨ

ਜਿਸਦੇ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ । ਉਹ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਸਨ । ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹਿਮਾਚਲ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਕੱਦ ਕਿੰਨਾ ਵੱਡਾ ਸੀ।

Former Himachal Pradesh Chief Minister

ਵੀਰਭੱਦਰ ਸਿੰਘ ਨੌਂ ਵਾਰ ਵਿਧਾਇਕ ਰਹੇ ਸਨ । ਇਸਦੇ ਨਾਲ ਹੀ ਉਹ ਪੰਜ ਵਾਰ ਸੰਸਦ ਮੈਂਬਰ ਵੀ ਚੁਣੇ ਗਏ ਸਨ । ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੀ ਮੁੱਖ ਮੰਤਰੀ ਵੱਜੋਂ 6 ਵਾਰ ਵਾਗਡੋਰ ਵੀ ਸੰਭਾਲੀ ਸੀ ।

ਇਹ ਵੀ ਪੜ੍ਹੋ: ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ

ਮਿਲੀ ਜਾਣਕਾਰੀ ਅਨੁਸਾਰ ਵੀਰਭੱਦਰ ਸਿੰਘ ਨੂੰ ਬੁੱਧਵਾਰ ਦੁਪਹਿਰ ਨੂੰ ਰਾਮਪੁਰ ਤੋਂ ਇਲਾਜ ਲਈ IGMC ਸ਼ਿਮਲਾ ਵਿਖੇ ਦਾਖਲ ਕਰਵਾਇਆ ਗਿਆ ਸੀ । ਵੀਰਭੱਦਰ ਸਿੰਘ ਨੂੰ ਸਾਹ ਲੈਣ ਵਿੱਚ ਵੱਧ ਰਹੀ ਮੁਸ਼ਕਿਲ ਕਾਰਨ ਆਈਜੀਐਮਸੀ ਵਿੱਚ ਦਾਖਲ ਕਰਵਾਇਆ ਗਿਆ ਸੀ। ਆਈਜੀਐਮਸੀ ਨਾਲ ਜੁੜੇ ਡਾਕਟਰਾਂ ਦਾ ਕਹਿਣਾ ਹੈ ਕਿ ਵੀਰਭੱਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਜ਼ੁਕਾਮ ਅਤੇ ਖਾਂਸੀ ਨਾਲ ਪੀੜਤ ਸੀ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਸੀ।

ਇਹ ਵੀ ਦੇਖੋ: Earlier Recorded: ਕੁਲਵੀਰ ਨਰੂਆਣਾ ਦੀ ਪੁਰਾਣੀ Interview ‘ਚ ਖੁਲਾਸੇ, ਕਿਉਂ ਜਾਂਦੇ ਨੇ ਨੌਜਵਾਨ ਜੁਰਮ ਦੀ ਦੁਨੀਆ ‘ਚ

The post ਮੰਦਭਾਗੀ ਖਬਰ: ਹਿਮਾਚਲ ਦੇ ਸਾਬਕਾ CM ਵੀਰਭੱਦਰ ਸਿੰਘ ਦਾ ਦਿਹਾਂਤ, IGMC ਸ਼ਿਮਲਾ ‘ਚ ਲਏ ਆਖ਼ਰੀ ਸਾਹ appeared first on Daily Post Punjabi.