former SHO Archives - Daily Post Punjabi

ਪਿਉ-ਪੁੱਤਰ ਕੁੱਟਮਾਰ ਮਾਮਲਾ: ਆਖਰਕਾਰ ਦੋਸ਼ੀ ਸਾਬਕਾ SHO ਨੂੰ ਭੇਜਿਆ ਗਿਆ ਜੇਲ
accused former SHO jail: ਲੁਧਿਆਣਾ (ਤਰਸੇਮ ਭਾਰਦਵਾਜ)- ਸਦਰ ਥਾਣਾ ਖੰਨਾ ‘ਚ ਪਿਤਾ-ਪੁੱਤਰ ਸਮੇਤ ਵਿਅਕਤੀਆਂ ਨੂੰ ਨਗਨ ਕਰ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਦੋਸ਼ੀ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੂੰ ਐਤਵਾਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਸੀ ਕਿ ਬਲਜਿੰਦਰ ਸਿੰਘ ਨੇ ਜੇਲ ਜਾਣ ਤੋਂ ਬਚਾਉਣ ਲਈ ਕਈ ਨਵੇਂ-ਨਵੇਂ ਢੰਗ ਲੱਭੇ ਸੀ ਪਰ ਆਖਰਕਰ ਉਸਨੂੰ ਜੇਲ ਜਾਣਾ ਹੀ ਪਿਆ। ਇਸ ਦੌਰਾਨ ਇੱਕ ਵੱਡਾ ਖ਼ੁਲਾਸਾ ਹੋਰ ਵੀ ਸਾਹਮਣੇ ਆਇਆ ਹੈ ਕਿ ਬਲਜਿੰਦਰ ਸਿੰਘ ਨੂੰ ਰਾਹਤ ਦੇਣ ਲਈ ਅਦਾਲਤ ਨੂੰ ਗੁੰਮਰਾਹ ਕਰਨ ਤੱਕ ਦੀ ਕੋਸ਼ਿਸ਼ ਕੀਤੀ ਗਈ। ਬੀਤੇ ਦਿਨ ਭਾਵ ਸ਼ਨੀਵਾਰ ਨੂੰ ਖੰਨਾ ਦੀ ਅਦਾਲਤ ‘ਚ ਜਾਂਚ ਅਧਿਕਾਰੀ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇੱਕ ਆਦੇਸ਼ ਪੇਸ਼ ਕੀਤਾ ਗਿਆ। ਇਸ ਆਦੇਸ਼ ਦੇ ਅਨੁਸਾਰ ਅਦਾਲਤ ਨੇ ਬਲਜਿੰਦਰ ਸਿੰਘ ਨੂੰ 28 ਸਤੰਬਰ ਤੱਕ ਜੇਲ੍ਹ ‘ਚ ਨਾ ਭੇਜਣ ਦੇ ਆਦੇਸ਼ ਦਿੱਤੇ ਸਨ। ਅਦਾਲਤ ਨੇ ਵੀ ਇਸ ਆਦੇਸ਼ ਨੂੰ ਇੱਕ ਵਾਰ ਸਵੀਕਾਰ ਕਰ ਲਿਆ ਪਰ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਬਾਅਦ ‘ਚ ਇਸ ਆਦੇਸ਼ ਦੇ ਫਰਜ਼ੀ ਹੋਣ ਦੀ ਗੱਲ ਸਾਹਮਣੇ ਆਈ।

accused former SHO jail

ਜ਼ਿਕਰਯੋਗ ਹੈ ਕਿ ਖੰਨਾ ਦਾ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਪਿਤਾ- ਪੁੱਤਰ ਸਮੇਤ ਇਕ ਹੋਰ ਵਿਅਕਤੀ ਨੂੰ ਥਾਣੇ ‘ਚ ਨਗਨ ਕਰਨ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸੀ ਦੀ ਸ਼ਿਕਾਇਤ ਪੀੜਤਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਤੱਕ ਪਹੁੰਚਾਈ ਗਈ, ਜਿਸ ਤੋਂ ਬਾਅਦ ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ ਬਣੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ‘ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖਿਲਾਫ ਮਾਮਲਾ ਦਰਜ ਕਰਵਾਇਆ ਸੀ।ਇਸ ਮਾਮਲੇ ਸਬੰਧੀ ਸਿਟੀ ਥਾਣੇ-1 ‘ਚ 4 ਜੁਲਾਈ ਨੂੰ ਦਰਜ ਇਸ ਮਾਮਲੇ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਗ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਜਿਸ ਨੇ ਆਤਮ ਸਮਰਪਣ ਕਰ ਦਿੱਤਾ ਸੀ।

The post ਪਿਉ-ਪੁੱਤਰ ਕੁੱਟਮਾਰ ਮਾਮਲਾ: ਆਖਰਕਾਰ ਦੋਸ਼ੀ ਸਾਬਕਾ SHO ਨੂੰ ਭੇਜਿਆ ਗਿਆ ਜੇਲ appeared first on Daily Post Punjabi.

ਖੰਨਾ ਦੇ ਸਾਬਕਾ SHO ਦਾ ਇਕਾਂਤਵਾਸ ਸਮਾਂ ਖਤਮ, ਹੁਣ ਜਲਦ ਹੀ ਭੇਜਿਆ ਜਾਵੇਗਾ ਜੇਲ
former sho isolation time over: ਲੁਧਿਆਣਾ (ਤਰਸੇਮ ਭਾਰਦਵਾਜ)-ਖੰਨਾ ‘ਚ ਪਿਓ-ਪੁੱਤ ਸਮੇਤ ਇਕ ਹੋਰ ਵਿਅਕਤੀ ਨੂੰ ਨਗਨ ਕਰ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਸਦਰ ਥਾਣਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਸ਼ਨਗੜ੍ਹ ਸਥਿਤ ਇਕਾਂਤਵਾਸ ਕੇਂਦਰ ‘ਚ ਭੇਜਿਆ ਗਿਆ, ਜਿੱਥੇ ਹੁਣ ਉਨ੍ਹਾਂ ਨੂੰ ਅੱਜ ਭਾਵ ਸ਼ਨੀਵਾਰ ਨੂੰ ਨੂੰ ਪਟਿਆਲਾ ਦੀ ਜੇਲ ‘ਚ ਭੇਜ ਦਿੱਤੇ ਜਾਣ ਦੀ ਸੰਭਾਵਨਾ ਹੈ।

former sho isolation time over

ਦੱਸਣਯੋਗ ਹੈ ਕਿ ਪੁਲਿਸ ਰਿਮਾਂਡ ਦੇ ਬਾਅਦ ਜੇਲ੍ਹ ਭੇਜਣ ਤੋਂ ਪਹਿਲਾਂ ਬਲਜਿੰਦਰ ਸਿੰਘ ਦਾ ਕੋਰੋਨਾ ਟੈਸਟ ਖੰਨਾ ਪੁਲਿਸ ਨੇ ਕਰਵਾਇਆ ਸੀ ਤੇ 12 ਸਤੰਬਰ ਨੂੰ ਉਸਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਪੀੜਤ ਧਿਰ ਦੀ ਮੰਗ ‘ਤੇ ਅਦਾਲਤ ਨੇ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਦੁਬਾਰਾ ਕੋਰੋਨਾ ਜਾਂਚ ਦੇ ਆਦੇਸ਼ ਦਿੱਤੇ ਸਨ। ਉਸਦਾ ਦਾ ਦੁਬਾਰਾ ਸੈਂਪਲ ਲਿਆ ਗਿਆ ਸੀ ਪਰ ਬਲਜਿੰਦਰ ਦੀ ਰਿਪੋਰਟ ਤਾਂ ਕੀ ਆਉਣੀ ਸੀ ਸਗੋਂ ਸੰਵੇਦਨਸ਼ੀਲ ਮਾਮਲੇ ‘ਚ ਸਿਹਤ ਵਿਭਾਗ ਦੀ ਵੱਡੀ ਖ਼ਾਮੀ ਸਾਹਮਣੇ ਆਈ ਕਿ ਜਿਸ ਸ਼ੀਸ਼ੀ ‘ਚ ਬਲਜਿੰਦਰ ਸਿੰਘ ਦਾ ਸੈਂਪਲ ਭੇਜਿਆ ਗਿਆ ਸੀ, ਉਹ ਸ਼ੀਸ਼ੀ ਹੀ ਲੈਬ ਨੂੰ ਖ਼ਾਲੀ ਮਿਲੀ ਹੈ। ਖੰਨਾ ਸਿਵਲ ਹਸਪਤਾਲ ਇਸ ਗੱਲ ਤੋਂ ਨਾ ਹੀ ਮਨਾ ਕਰ ਰਿਹਾ ਹੈ ਤੇ ਨਾ ਹੀ ਸਵੀਕਾਰ ਹੈ । ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਖੰਨਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਬਲਜਿੰਦਰ ਸਿੰਘ ਦਾ ਇਕਾਂਤਵਾਸ ਸਮਾਂ ਖ਼ਤਮ ਹੋ ਗਿਆ ਹੈ। ਇਸ ਲਈ ਪ੍ਰੋਟੋਕਾਲ ਅਨੁਸਾਰ ਉਸਨੂੰ ਛੁੱਟੀ ਦਿੱਤੀ ਜਾਣੀ ਹੈ। ਇਸ ਤੋਂ ਬਾਅਦ ਬਲਜਿੰਦਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਐੱਸ.ਆਈ.ਟੀ ਦੇ ਮੈਂਬਰ ਐੱਸ.ਪੀ (ਐੱਚ) ਤੇਜਿੰਦਰ ਸਿੰਘ ਸੰਧੂ ਨੇ ਇਸਦੀ ਪੁਸ਼ਟੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਲਜਿੰਦਰ ਸਿੰਘ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਜਾਵੇਗਾ।

The post ਖੰਨਾ ਦੇ ਸਾਬਕਾ SHO ਦਾ ਇਕਾਂਤਵਾਸ ਸਮਾਂ ਖਤਮ, ਹੁਣ ਜਲਦ ਹੀ ਭੇਜਿਆ ਜਾਵੇਗਾ ਜੇਲ appeared first on Daily Post Punjabi.

ਖੰਨਾ ਦੇ ਸਾਬਕਾ SHO ਪਹੁੰਚੇ ਨਿਆਂਇਕ ਹਿਰਾਸਤ ‘ਚ
former SHO judicial custody: ਲੁਧਿਆਣਾ (ਤਰਸੇਮ ਭਾਰਦਵਾਜ)-ਇੱਥੇ ਪਿਤਾ-ਪੁੱਤਰ ਸਮੇਤ 3 ਲੋਕਾਂ ਨੂੰ ਨਗਨ ਹਾਲਤ ਕਰਕੇ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਵਾਲੇ ਮਾਮਲੇ ‘ਚ ਦੋਸ਼ੀ ਖੰਨਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਬਲਜਿੰਦਰ ਸਿੰਘ ਨੂੰ ਅਦਾਲਤ ਨੇ 1-1 ਦਿਨ ਦਾ 2 ਵਾਰ ਪੁਲਿਸ ਰਿਮਾਂਡ ਦਿੱਤਾ ਸੀ। 2 ਦਿਨ ਦੇ ਰਿਮਾਂਡ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਅੱਜ ਭਾਵ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।

former SHO judicial custody

ਜ਼ਿਕਰਯੋਗ ਹੈ ਕਿ ਇਹ ਮਾਮਲਾ ਮਈ 2019 ਦਾ ਹੈ, ਜਦੋਂ ਖੰਨਾ ਥਾਣਾ ਸਦਰ ਦੇ ਐੱਸ.ਐੱਚ.ਓ ਵੱਲੋਂ 3 ਲੋਕਾਂ ਨੂੰ ਨਗਨ ਹਾਲਤ ‘ਚ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਵੀਡੀਓ ਅਪ੍ਰੈਲ 2020 ‘ਚ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪੁਲਿਸ ਦੁਆਰਾ ਢਿੱਲੀ ਜਾਂਚ ਤੋਂ ਬਾਅਦ ਪੀੜਤਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਦੇ ਆਦੇਸ਼ ‘ਤੇ ਡੀ.ਜੀ.ਪੀ ਦਿਨਕਰ ਗੁਪਤਾ ਅਤੇ ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ 3 ਮੈਂਬਰੀ ਐੱਸ.ਆਈ.ਟੀ ਗਠਿਤ ਕੀਤੀ ਗਈ। ਇਸ ਐੱਸ.ਆਈ.ਟੀ ਨੇ ਹੀ 4 ਜੁਲਾਈ ਨੂੰ ਖੰਨਾ ਦੇ ਸਿਟੀ-1 ਥਾਣਾ ‘ਚ ਬਲਜਿੰਦਰ ਸਿੰਘ ਅਤੇ ਕਾਂਸਟੇਬਲ ਵਰੁਣ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਸੈਂਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕਰਨ ਤੋਂ ਬਾਅਦ, ਆਖਰਕਾਰ 5 ਸਤੰਬਰ ਨੂੰ ਆਈ. ਜੀ ਲੁਧਿਆਣਾ ਨੌਨਿਹਾਲ ਸਿੰਘ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ।

The post ਖੰਨਾ ਦੇ ਸਾਬਕਾ SHO ਪਹੁੰਚੇ ਨਿਆਂਇਕ ਹਿਰਾਸਤ ‘ਚ appeared first on Daily Post Punjabi.

ਖੰਨਾ ਦੇ ਸਾਬਕਾ SHO ਨੂੰ ਅੱਜ ਅਦਾਲਤ ‘ਚ ਕੀਤਾ ਪੇਸ਼, ਮਿਲਿਆ ਪੁਲਿਸ ਰਿਮਾਂਡ
former SHO court police custody: ਲੁਧਿਆਣਾ (ਤਰਸੇਮ ਭਾਰਦਵਾਜ)-ਬੀਤੇ ਦਿਨ ਖੰਨਾ ਸਦਰ ਥਾਣਾ ਸਦਰ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਸੀ, ਜਿਸ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ 1 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ।ਦੱਸ ਦੇਈਏ ਕਿ ਸਿਟੀ ਥਾਣਾ ‘ਚ 4 ਜੁਲਾਈ ਨੂੰ ਦਰਜ ਇਸ ਮਾਮਲੇ ਮਗਰੋ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਜਿਸ ਨੇ ਹੁਣ ਆਤਮ ਸਮਰਪਣ ਕਰ ਦਿੱਤਾ ਹੈ।

former SHO court police custody

ਦੱਸਣਯੋਗ ਹੈ ਕਿ ਇੰਸਪੈਕਟਰ ਬਲਜਿੰਦਰ ਸਿੰਘ ਖਿਲਾਫ਼ ਸਦਰ ਥਾਣੇ ‘ਚ ਪਿਓ-ਪੁੱਤ ਸਣੇ ਤਿੰਨ ਲੋਕਾਂ ਨੂੰ ਨੰਗਾ ਕਰਨ, ਉਨ੍ਹਾਂ ਦੀ ਵੀਡੀਓ ਬਣਾ ਵਾਇਰਲ ਕਰਨ ਦੇ ਦੋਸ਼ ‘ਚ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਕੁਝ ਹੀ ਦਿਨ ਪਹਿਲਾਂ ਬਲਜਿੰਦਰ ਸਿੰਘ ਦੀ ਲੁਧਿਆਣਾ ਸੈਸ਼ਨ ਕੋਰਟ ਤੇ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚੋਂ ਵੀ ਪੇਸ਼ਗੀ ਜ਼ਮਾਨਤ ਖਾਰਜ ਹੋ ਗਈ। ਉਹ ਸੁਪਰੀਮ ਕੋਰਟ ਦੀ ਸ਼ਰਨ ‘ਚ ਗਿਆ ਪਰ ਸੁਪਰੀਮ ਕੋਰਟ ਤੋਂ ਵੀ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਝਟਕਾ ਲੱਗਿਆ।ਜ਼ਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਦੇਸ਼ ‘ਤੇ ਹੀ ਇਕ ਐੱਸ.ਆਈ.ਟੀ ਦਾ ਗਠਨ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਕੀਤਾ ਗਿਆ ਸੀ। ਏ.ਡੀ.ਜੀ.ਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ‘ਚ ਬਣੀ ਇਸ ਐੱਸ.ਆਈ.ਟੀ ਨੇ ਆਪਣੀ ਰਿਪੋਰਟ ‘ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਸਿਟੀ ਥਾਣਾ-1 ‘ਚ 4 ਜੁਲਾਈ ਨੂੰ ਦਰਜ ਇਸ ਮਾਮਲੇ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ।

The post ਖੰਨਾ ਦੇ ਸਾਬਕਾ SHO ਨੂੰ ਅੱਜ ਅਦਾਲਤ ‘ਚ ਕੀਤਾ ਪੇਸ਼, ਮਿਲਿਆ ਪੁਲਿਸ ਰਿਮਾਂਡ appeared first on Daily Post Punjabi.