Fortuner car Archives - Daily Post Punjabi

ਮੋਹਾਲੀ ‘ਚ ਵੱਡਾ ਹਾਦਸਾ, ਹਨ੍ਹੇਰੀ ਬਣਕੇ ਆਈ ਫਾਰਚੂਨਰ ਨੇ ਹਵਾ ‘ਚ ਉਡਾਇਆ ਆਟੋ, 3 ਲੋਕਾਂ ਦੇ ਨਿਕਲੇ ਸਾਹ
ਮੋਹਾਲੀ ਦੇ ਜ਼ੀਰਕਪੁਰ ਵਿਚ ਵੱਡਾ ਹਾਦਸਾ ਵਾਪਰਿਆ ਹੈ। ਚੰਡੀਗੜ੍ਹ-ਜ਼ੀਰਕਪੁਰ ਹਾਈਵੇ ‘ਤੇ ਫਾਰਚੂਨਰ ਦੀ ਆਟੋ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਫਾਰਚੂਨਰ ਸਵਾਰ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਫਾਰਚੂਨਰ ਦੀ ਰਫਤਾਰ ਬਹੁਤ ਹੀ ਤੇਜ਼ ਸੀ ਤੇ ਹਨ੍ਹੇਰੀ ਬਣ ਕੇ ਆਈ ਫਾਰਚੂਨਰ ਦੀ ਆਟੋ ਨਾਲ ਟੱਕਰ ਹੋਈ ਤੇ ਇਸ ਹਾਦੇਸ ਵਿਚ 3 ਜਣਿਆਂ ਦੇ ਸਾਹ ਨਿਕਲ ਗਏ।

ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ, ਬਲਬੀਰ ਸਿੰਘ ਤੇ ਹਰਜੀਤ ਵਜੋਂ ਹੋਈ ਹੈ। ਪੁਲਿਸ ਘਟਨਾ ਵਾਲੀ ਥਾਂ ‘ਤੇ ਜਾ ਕੇ ਜਾਂਚ ਕਰ ਰਹੀ ਹੈ ਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਅਲਰਟ, ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ

ਆਟੋ ਚਾਲਕ ਜ਼ਖਮੀ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਾਰਚੂਨਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਉਸ ਵਿਚ ਫਸੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਹੁਤ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ ਗਿਆ। ਇਕ ਮਹਿਲਾ ਵੀ ਜ਼ਖਮੀ ਦੱਸੀ ਜਾ ਰਹੀ ਹੈ ਤੇ ਉਸ ਦੀ ਹਾਲਤ ਵੀ ਗੰਭੀਰ ਹੈ। ਫਾਰਚੂਨਰ ਦੀ ਛੱਤ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ। ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਲੋਕਾਂ ਦੀ ਮਦਦ ਨਾਲ ਫਾਰਚੂਨਰ ਤੋਂ ਲਾਸ਼ਾਂ ਬਾਹਰ ਕੱਢੀਆਂ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮੋਹਾਲੀ ‘ਚ ਵੱਡਾ ਹਾਦਸਾ, ਹਨ੍ਹੇਰੀ ਬਣਕੇ ਆਈ ਫਾਰਚੂਨਰ ਨੇ ਹਵਾ ‘ਚ ਉਡਾਇਆ ਆਟੋ, 3 ਲੋਕਾਂ ਦੇ ਨਿਕਲੇ ਸਾਹ appeared first on Daily Post Punjabi.

ਚੰਡੀਗੜ੍ਹ ‘ਚ ਵਾਪਰਿਆ ਵੱਡਾ ਹਾਦਸਾ, ਫਾਰਚੂਨਰ ਕਾਰ ਨੇ 3 ਗੱਡੀਆਂ ਨੂੰ ਮਾਰੀ ਟੱਕਰ; ਕਾਰ ਚਾਲਕ ਦੀ ਹੋਈ ਮੌਤ
ਚੰਡੀਗੜ੍ਹ ਦੇ ਸੈਕਟਰ 41 ਦੇ ਨੇੜੇ ਲਾਈਟਾਂ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਸੜਕ ‘ਤੇ ਫਾਰਚੂਨਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਕਾਰ ਨੇ 3 ਗੱਡੀਆਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਇਸ ਹਾਦਸੇ ਵਿੱਚ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਦੇ ਮੁਤਾਬਕ ਫਾਰਚੂਨਰ ਕਾਰ ਨੇ 3 ਹੋਰ ਗੱਡੀਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿੱਚ ਕਾਰ ਦੇ ਪਰਖੱਚੇ ਉਡ ਗਏ। ਟੱਕਰ ਕਾਰਨ ਫਾਰਚੂਨਰ ਕਾਰ ਦਾ ਡ੍ਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 2-25 ਸਾਲ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : ਤਰਨਤਾਰਨ: ਹਰੀਕੇ ਹੈਡ ਤੋਂ ਛੱਡਿਆ ਗਿਆ ਪਾਣੀ, ਦਰਿਆ ਨੇੜੇ ਕਿਸਾਨਾਂ ਦੀਆਂ ਫਸਲਾਂ ‘ਚ ਭਰਿਆ ਪਾਣੀ

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੰਡੀਗੜ੍ਹ ‘ਚ ਵਾਪਰਿਆ ਵੱਡਾ ਹਾਦਸਾ, ਫਾਰਚੂਨਰ ਕਾਰ ਨੇ 3 ਗੱਡੀਆਂ ਨੂੰ ਮਾਰੀ ਟੱਕਰ; ਕਾਰ ਚਾਲਕ ਦੀ ਹੋਈ ਮੌਤ appeared first on Daily Post Punjabi.

ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, 1 ਦੀ ਮੌਕੇ ‘ਤੇ ਮੌਤ
Fortuner car hit motorcycle youth death: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਫਾਰਚੂਨ ਗੱਡੀ ਦੀ ਲਪੇਟ ‘ਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸਮਰਾਲਾ ‘ਚ ਮਾਛੀਵਾੜਾ ਰੋੜ ਬਾਈਪਾਸ ਪੁਲ ਦੇ ਥੱਲੇ ਵਾਪਰਿਆ, ਜਿੱਥੇ ਫਾਰਚੂਨ ਗੱਡੀ ਦੀ ਲਪੇਟ ‘ਚ 2 ਮੋਟਰਸਾਈਕਲ ਸਵਾਰ ਨੌਜਵਾਨ ਆ ਗਏ, ਜਿਨ੍ਹਾਂ ‘ਚ ਇਕ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਦਾ ਨਾਮ ਸ਼ੌਕਤ ਅਲੀ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਸਮਰਾਲਾ ਪੁਲਿਸ ਪਹੁੰਚੀ।

Fortuner car hit motorcycle youth death

ਹਾਦਸਾ ਵਾਪਰਨ ਸਮੇਂ ਮੌਕੇ ‘ਤੇ ਮੌਜੂਦ ਵਿਅਕਤੀ ਨੇ ਦੱਸਿਆ ਹੈ ਕਿ ਫਾਰਚੂਨਰ ਗੱਡੀ ਚਾਲਕ ਮੋਟਰਸਾਈਕਲ ਵਾਲਿਆ ਨੂੰ ਗੱਡੀ ਨਾਲ ਸਮਾਰਲਾ ਬਾਈਪਾਸ ਦੇ ਪੁੱਲ ਥੱਲੇ ਤੱਕ ਘੜੀਸਦਾ ਲੈ ਗਿਆ, ਇੰਨਾ ਹੀ ਨਹੀਂ ਫਾਰਚੂਨਰ ਗੱਡੀ ਨੇ ਮੇਰੀ ਖੜੀ ਗੱਡੀ ‘ਚ ਵੀ ਟੱਕਰ ਮਾਰੀ। ਇਸ ਹਾਦਸੇ ‘ਚ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਜਖਮੀ ਹੋ ਗਿਆ। ਮੌਕੇ ‘ਤੇ ਮ੍ਰਿਤਕ ਨੌਜਵਾਨ ਦਾ ਭਰਾ ਵੀ ਪਹੁੰਚ ਗਿਆ ਸੀ, ਜਿਸਨੇ ਦੱਸਿਆ ਕਿ ਉਸਦਾ ਭਰਾ ਸਮਰਾਲਾ ਦੁੱਧ ਦੇ ਪੈਸੇ ਲੈਣ ਆ ਰਹੇ ਸੀ ਪਰ ਰਸਤੇ ‘ਚ ਇਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ ‘ਚ ਸ਼ੌਕਤ ਅਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਜਾ ਜੇਰੇ ਇਲਾਜ ਹੈ।

Fortuner car hit motorcycle youth death

ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਕਸੀਡੈਂਟ ਦੌਰਾਨ ਹਾਦਸਾਗ੍ਰਸਤ 2 ਵਿਅਕਤੀ ਹਸਪਤਾਲ ਆਏ ਸੀ, ਜਿਨ੍ਹਾਂ ‘ਚੋ ਸ਼ੌਕਤ ਅਲੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਦੂਜੇ ਵਿਅਕਤੀ ਵੀ ਗੰਭੀਰ ਰੂਪ ‘ਚ ਜਖਮੀ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਮੌਕੇ ਤੇ ਪੁੱਜੇ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੱਡੀ ਨੂੰ ਕਬਜੇ ਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ–

The post ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਮਾਰੀ ਟੱਕਰ, 1 ਦੀ ਮੌਕੇ ‘ਤੇ ਮੌਤ appeared first on Daily Post Punjabi.