france flight Archives - Daily Post Punjabi

ਫਰਾਂਸ ‘ਚ ਰੁਕੇ ਜਹਾਜ਼ ਨੇ 3 ਦਿਨਾਂ ਬਾਅਦ ਭਰੀ ਉਡਾਣ, ਫਲਾਈਟ ‘ਚ 303 ਯਾਤਰੀ ਸਨ ਸਵਾਰ
ਫਰਾਂਸ ਵਿੱਚ ਰੁਕੀ ਹੋਈ ਫਲਾਈਟ ਨੇ ਸੋਮਵਾਰ (25 ਦਸੰਬਰ) ਨੂੰ ਮੁੰਬਈ ਲਈ ਉਡਾਣ ਭਰੀ। ਮੁੰਬਈ ਜਾਣ ਵਾਲੀ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ ਪੈਰਿਸ ਨੇੜੇ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਰੋਕ ਦਿੱਤਾ ਗਿਆ ਸੀ। ਇਸ ਜਹਾਜ਼ ‘ਚ 303 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਜ਼ਿਆਦਾਤਰ ਭਾਰਤੀ ਸਨ।

France Flight Takes Off

ਭਾਰਤ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਫਰਾਂਸ ਦਾ ਧੰਨਵਾਦ ਕੀਤਾ ਹੈ। ਫਰਾਂਸ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਐਕਸ ‘ਤੇ ਲਿਖਿਆ, ”ਸਥਿਤੀ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਲਈ ਫਰਾਂਸ ਸਰਕਾਰ ਅਤੇ ਵੈਟਰੀ ਏਅਰਪੋਰਟ ਦਾ ਧੰਨਵਾਦ।” ਦੂਤਾਵਾਸ ਨੇ ਅੱਗੇ ਕਿਹਾ ਕਿ ਅਸੀਂ ਸੁਰੱਖਿਅਤ ਵਾਪਸੀ ਲਈ ਸਾਈਟ ‘ਤੇ ਮੌਜੂਦ ਰਹੇ।  ਰੋਮਾਨੀਅਨ ਏਅਰਲਾਈਨ ਲੀਜੈਂਡ ਏਅਰਲਾਈਨਜ਼ ਦੀ ਵਕੀਲ ਲਿਲੀਆਨਾ ਬਕਾਯੋਕੋ ਨੇ ਕਿਹਾ ਕਿ ਜਹਾਜ਼ ਨੂੰ ਲੀਜ਼ ‘ਤੇ ਲੈਣ ਵਾਲੀ ਇਕ ਭਾਈਵਾਲ ਕੰਪਨੀ ਹਰੇਕ ਯਾਤਰੀ ਦੇ ਪਛਾਣ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਲਈ ਜ਼ਿੰਮੇਵਾਰ ਸੀ, ਅਤੇ ਉਡਾਣ ਤੋਂ 48 ਘੰਟੇ ਪਹਿਲਾਂ ਯਾਤਰੀਆਂ ਦੇ ਪਾਸਪੋਰਟ ਦੀ ਜਾਣਕਾਰੀ ਏਅਰਲਾਈਨ ਨੂੰ ਭੇਜਦੀ ਸੀ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਵਿੱਚ ਮਨੁੱਖੀ ਤਸਕਰੀ ਲਈ 20 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ।

Thank French Gov and Vatry Airport for quick resolution of the situation enabling Indian passengers to return home & hospitality.

Also for working closely with embassy team, present throughout at the site to ensure welfare and smooth & safe return.

Thank agencies in India, too.

— India in France (@IndiaembFrance) December 25, 2023

ਫਰਾਂਸੀਸੀ ਅਧਿਕਾਰੀਆਂ ਨੇ ਰੋਮਾਨੀਆ ਦੀ ਕੰਪਨੀ ‘ਲੀਜੈਂਡ ਏਅਰਲਾਈਨਜ਼’ ਦੁਆਰਾ ਸੰਚਾਲਿਤ ਏ340 ਜਹਾਜ਼ ਨੂੰ ਐਤਵਾਰ (24 ਦਸੰਬਰ) ਨੂੰ ਆਪਣੀ ਯਾਤਰਾ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ। ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ 303 ਯਾਤਰੀਆਂ ਨਾਲ ਨਿਕਾਰਾਗੁਆ ਜਾ ਰਹੀ ਇੱਕ ਫਲਾਈਟ ਨੂੰ ਸ਼ੁੱਕਰਵਾਰ (22 ਦਸੰਬਰ) ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿੱਚ ਵਿਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਰੋਕਿਆ ਗਿਆ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਫਰਾਂਸ ‘ਚ ਰੁਕੇ ਜਹਾਜ਼ ਨੇ 3 ਦਿਨਾਂ ਬਾਅਦ ਭਰੀ ਉਡਾਣ, ਫਲਾਈਟ ‘ਚ 303 ਯਾਤਰੀ ਸਨ ਸਵਾਰ appeared first on Daily Post Punjabi.