france news Archives - Daily Post Punjabi

ਫਰਾਂਸ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਕਰਦੇ ਸਮੇਂ ਬਿਲਡਿੰਗ ਤੋਂ ਹੇਠਾਂ ਡਿੱਗਣ ਕਾਰਨ ਗਈ ਜਾ.ਨ
ਫਰਾਂਸ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਟੇਰਕਿਆਣਾ ਦੇ ਕਮਲਜੀਤ ਸਿੰਘ ਵਜੋਂ ਹੋਈ ਹੈ। ਕੰਮ ਕਰਦੇ ਸਮੇਂ ਇਮਾਰਤ ਤੋਂ ਡਿੱਗਣ ਨਾਲ ਕਮਲਜੀਤ ਸਿੰਘ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ : ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਉਡਾਣ ਟਲੀ, ਟੇਕ-ਆਫ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ

ਜਾਣਕਾਰੀ ਅਨੁਸਾਰ ਕਮਲਜੀਤ ਪਿਛਲੇ 17 ਸਾਲਾਂ ਤੋਂ ਫਰਾਂਸ ਵਿਚ ਰਹਿ ਰਿਹਾ ਸੀ ਅਤੇ ਉਥੇ ਉਸਾਰੀ ਦਾ ਕੰਮ ਕਰਦਾ ਸੀ। ਕਮਲਜੀਤ ਇੱਕ ਬਿਲਡਿੰਗ ਵਿੱਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਤਿਲਕ ਗਿਆ। ਜਿਸ ਕਾਰਨ ਉਹ ਬਹੁਮੰਜ਼ਿਲਾ ਇਮਾਰਤ ਤੋਂ ਹੇਠਾਂ ਡਿੱਗ ਗਿਆ ਤੇ ਉਸ ਨੇ ਦਮ ਤੋੜ ਦਿੱਤਾ। ਫਿਲਹਾਲ ਇਸ ਪੂਰੇ ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਫਰਾਂਸ ‘ਚ ਪੰਜਾਬੀ ਨੌਜਵਾਨ ਦੀ ਮੌ.ਤ, ਕੰਮ ਕਰਦੇ ਸਮੇਂ ਬਿਲਡਿੰਗ ਤੋਂ ਹੇਠਾਂ ਡਿੱਗਣ ਕਾਰਨ ਗਈ ਜਾ.ਨ appeared first on Daily Post Punjabi.

ਹੁਣ ਫਰਾਂਸ ‘ਚ ਵੀ ਚੱਲੇਗਾ UPI, ਭਾਰਤੀ ਸੈਲਾਨੀਆਂ ਨੂੰ ਵੱਡਾ ਤੋਹਫਾ, ਇਥੇ ਆਏਗਾ ਕੰਮ
ਭਾਰਤ ਵਿੱਚ ਟਰਾਂਜ਼ੈਕਸ਼ਨ ਨੂੰ ਆਸਾਨ ਬਣਾਉਣ ਵਾਲਾ ਯੂਪੀਆਈ ਹੁਣ ਫਰਾਂਸ ਵਿੱਚ ਕੰਮ ਕਰੇਗਾ। ਸ਼ੁੱਕਰਵਾਰ ਇਸ ਨੂੰ ਐਫਿਲ ਟਾਵਰ ‘ਤੇ ਲਾਂਚ ਕੀਤਾ ਗਿਆ। ਇਹ ਫਰਾਂਸ ਜਾਣ ਵਾਲੇ ਭਾਰਤੀ ਸੈਲਾਨੀਆਂ ਲਈ ਕਿਸੇ ਸੌਗਾਤ ਵਾਂਗ ਹੈ। ਐਫਿਲ ਟਾਵਰ ਜਾਣ ਭਾਰਤ ਟੂਰਿਸਟ ਯੂਪੀਆਈ ਦਾ ਇਸੇਤਮਾਲ ਕਰਕੇ ਆਾਸਨੀ ਨਾਲ ਆਨਲਾਈਨ ਟਿਕਟ ਖਰੀਦ ਸਕਦੇ ਹਨ। ਇਸ ਗੱਲ ਦੀ ਐਲਾਨ ਪੈਰਿਸ ਵਿੱਚ ਇੰਡੀਅਨ ਅੰਬੈਸੀ ਵੱਲੋਂ ਆਯੋਜਿਤ ਭਾਰਤੀ ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ ਕੀਤੀ ਗਈ। ਇਹ ਕਦਮ ਇਸ ਲਈ ਵੀ ਕਾਫੀ ਵੱਡਾ ਮੰਨਿਆ ਜਾ ਰਿਹਾ ਹੈ। ਕਿਉਂਕਿ ਐਫਿਲ ਟਾਵਰ ਜਾਣ ਵਾਲੇ ਕੌਮਾਂਤਰੀ ਸੈਲਾਨੀਆਂ ਵਿੱਚ ਵਿੱਚ ਭਾਰਤੀਆਂ ਦੂਜੇ ਨੰਬਰ ‘ਤੇ ਹਨ।

ਇਸ ਐਲਾਨ ਤੋਂ ਬਾਅਦ ਭਾਰਤੀ ਸੈਲਾਨੀ ਯੂਪਾਈ ਸਪੋਰਟੇਡ ਐਪਸ ਰਾਹੀਂ ਕਿਊਆਰ ਕੋਡ ਸਕੈਨ ਕਰਕੇ ਬਹੁਤ ਆਸਾਨੀ ਨਾਲ ਪੇਮੈਂਟ ਕਰ ਸਕੋਗੇ। ਸਿਰਫ ਐਫਿਲ ਟਾਵਰ ਹੀ ਨਹੀਂ, ਸਗੋਂ ਹੋਟਲਸ ਬੁਕ ਕਰਨ, ਮਿਊਜ਼ੀਅਮ ਦੀ ਵਿਜ਼ਿਟ ਕਰਨ ਸਣੇ ਫਰਾਂਸ ਵਿੱਚ ਸਟੇ ਕਰਨ ਸਬੰਧੀ ਸੇਵਾਵਾਂ ਵਿੱਚ ਵੀ ਇਹ ਮਦਦਗਾਰ ਹੋਵੇਗਾ। ਫਰਾਂਸ ਵਿੱਚ ਯੂਪੀਆਈ ਦੀ ਮਨਜ਼ੂਰਸ਼ੁਦਾ ਨੇ ਫਰਾਂਸ ਅਤੇ ਯੂਰਪ ਵਿੱਚ ਟੂਰਿਜ਼ਮ ਅਤੇ ਰਿਟੇਲ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਲਈ ਵੀ ਨਵੇਂ ਰਸਤੇ ਖੋਲ੍ਹੇ ਹਨ। ਇਸ ਪ੍ਰੋਗਰਾਮ ਦੌਰਾਨ ਫਰਾਂਸ ਅਤੇ ਮੋਨਾਕੋ ਵਿੱਚ ਭਾਰਤ ਦੇ ਰਾਜਦੂਤ ਐਮ ਜਾਵੇਦ ਅਸ਼ਰਫ ਅਤੇ ਲਾਇਰਾ ਦੇ ਪ੍ਰਤੀਨਿਧੀ ਸ਼ਾਮਲ ਸਨ। ਇਨ੍ਹਾਂ ਵਿੱਚ ਲਾਇਰਾ ਗਰੁੱਪ ਦੇ ਪ੍ਰਧਾਨ ਐਲੇਨ ਲੈਕੋਰ, ਲਾਇਰਾ ਫਰਾਂਸ ਦੇ ਵਣਜ ਨਿਦੇਸ਼ਕ ਕ੍ਰਿਸਟੋਫ ਮੈਰੀਏਟ ਅਤੇ ਸੁਸਾਇਟੀ ਡੀ’ਐਕਸਲਾਇਟੇਸ਼ਨ ਡੇ ਲਾ ਟੂਰ ਐਫਿਲ ਦੇ ਸੀਈਓ ਪੈਟ੍ਰਿਕ ਬ੍ਰੈਂਕੋ ਰੁਇਵੋ ਸਨ।

ਇਹ ਵੀ ਪੜ੍ਹੋ : ਖੁਸ਼ਖਬਰੀ, ਆਮ ਲੋਕਾਂ ਨੂੰ ਹੁਣ ਸਰਕਾਰ ਵੇਚੇਗੀ 29 ਰੁਪਏ ਕਿਲੋ ‘ਤੇ ‘ਭਾਰਤ ਚਾਵਲ’, ਜਾਣੋ ਕਿੱਥੋਂ ਖਰੀਦੀਏ

ਇਸ ਦੌਰਾਨ NIPL ਦੇ ਸੀਈਓ ਰਿਤੇਸ਼ ਸ਼ੁਕਲਾ ਨੇ ਕਿਹਾ ਕਿ ਲਾਇਰਾ ਨਾਲ ਇਹ ਪਾਰਟਨਰਸ਼ਿਪ ਕਾਫੀ ਅਹਿਮ ਹੈ। ਦੂਜੇ ਪਾਸੇ ਲਾਇਰਾ ਫਰਾਂਸ ਦੇ ਕਮਰਸ਼ੀਅਲ ਡਾਇਰੈਕਟਰ ਕ੍ਰਿਸਟੋਫ ਮੈਰੀਏਟ ਨੇ ਕਿਹਾ ਕਿ ਸਾਨੂੰ ਯੂਰਪ ਵਿੱਚ ਯੂਪੀਆਈ ਲਾਂਚ ਕਰਨ ਲਈ ਭਾਰਤ ਸਰਕਾਰ ਅਤੇ ਐਨਆਈਪੀਐਲ ਦੇ ਭਰੋਸੇ ਉੱਤੇ ਮਾਣ ਹੈ। ਇਹ ਭਾਈਵਾਲੀ ਨਾ ਸਿਰਫ਼ ਭਾਰਤ ਦੇ ਨਾਲ ਸਾਡੇ ਮਜ਼ਬੂਤ ​​ਸਹਿਯੋਗ ਨੂੰ ਦਰਸਾਉਂਦੀ ਹੈ, ਸਗੋਂ ਵਿਸ਼ਵ ਪੱਧਰ ‘ਤੇ ਕਈ ਤਰ੍ਹਾਂ ਦੇ ਭੁਗਤਾਨ ਵਿਧੀਆਂ ਦੀ ਪੇਸ਼ਕਸ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। 380 ਮਿਲੀਅਨ ਤੋਂ ਵੱਧ ਯੂਜ਼ਰਸ ਦੇ ਨਾਲ UPI ਨੇ ਆਪਣੇ ਆਪ ਨੂੰ ਭਾਰਤ ਵਿੱਚ ਇੱਕ ਪ੍ਰਮੁੱਖ ਭੁਗਤਾਨ ਵਿਧੀ ਵਜੋਂ ਸਥਾਪਿਤ ਕੀਤਾ ਹੈ। ਜਨਵਰੀ 2024 ਵਿੱਚ, UPI ਨੇ 12.2 ਬਿਲੀਅਨ ਤੋਂ ਵੱਧ ਲੈਣ-ਦੇਣ ਦਰਜ ਕੀਤੇ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਹੁਣ ਫਰਾਂਸ ‘ਚ ਵੀ ਚੱਲੇਗਾ UPI, ਭਾਰਤੀ ਸੈਲਾਨੀਆਂ ਨੂੰ ਵੱਡਾ ਤੋਹਫਾ, ਇਥੇ ਆਏਗਾ ਕੰਮ appeared first on Daily Post Punjabi.

ਇੱਕ ਪਲੇਟ ਪਾਸਤਾ ਖਾਣਾ ਪਿਆ ਮਹਿੰਗਾ, 44000 ਰੁ. ਬਿੱਲ ਵੇਖ ਕੁੜੀਆਂ ਦੇ ਉੱਡੇ ਹੋਸ਼
ਅੱਜਕੱਲ੍ਹ ਰੈਸਟੋਰੈਂਟਾਂ ਜਾਂ ਹੋਟਲਾਂ ਵਿੱਚ ਖਾਣਾ-ਪੀਣਾ ਇੱਕ ਫੈਸ਼ਨ ਬਣ ਗਿਆ ਹੈ। ਜਦੋਂ ਵੀ ਲੋਕ ਕਿਤੇ ਜਾਂਦੇ ਹਨ ਤਾਂ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਉਹ ਬਾਹਰ ਦਾ ਖਾਣਾ ਖਾ ਕੇ ਹੀ ਘਰ ਪਰਤਦੇ ਹਨ। ਹਾਲਾਂਕਿ ਲੋਕ ਆਮ ਤੌਰ ‘ਤੇ ਘਰ ‘ਚ ਮੈਗੀ ਜਾਂ ਪਾਸਤਾ ਘਰ ਹੀ ਬਣਾ ਲੈਂਦੇ ਹਨ ਅਤੇ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕਾਂ ਨੂੰ ਭੁੱਖ ਲੱਗਦੀ ਹੈ ਜਾਂ ਫਿਰ ਬਾਹਰ ਨਿਕਲਦੇ ਸਮੇਂ ਪਾਸਤਾ ਖਾਣ ਦਾ ਮਨ ਕਰਦਾ ਹੈ, ਇਸ ਲਈ ਉਹ ਕਿਸੇ ਰੈਸਟੋਰੈਂਟ ‘ਚ ਜਾ ਕੇ ਇਸ ਨੂੰ ਆਰਡਰ ਕਰਦੇ ਹਨ। ਅਜਿਹਾ ਹੀ ਕੁਝ ਸਪੈਨਿਸ਼ ਕੁੜੀਆਂ ਨਾਲ ਹੋਇਆ ਜੋ ਫਰਾਂਸ ਘੁੰਮਣ ਗਈਆਂ ਸਨ। ਉਨ੍ਹਾਂ ਨੇ ਇੱਕ ਰੈਸਟੋਰੈਂਟ ਤੋਂ ਪਾਸਤੇ ਦੀ ਇੱਕ ਪਲੇਟ ਆਰਡਰ ਕੀਤੀ ਸੀ, ਪਰ ਜਦੋਂ ਉਸਨੇ ਬਿੱਲ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ।

ਅਸਲ ਵਿੱਚ ਕੈਸੀਡੀ ਅਤੇ ਲੀਆ ਆਰਮਬ੍ਰਸਟਰ ਮੈਡ੍ਰਿਡ ਦੀ ਰਹਿਣ ਵਾਲੀਆਂ ਹਨ ਤੇ ਪੇਸ਼ੇ ਤੋਂ ਟ੍ਰੈਵਲ ਇਨਫਲੂਐਂਸਰ ਹਨ। ਹਾਲ ਹੀ ‘ਚ ਉਹ ਆਪਣੇ ਕੁਝ ਦੋਸਤਾਂ ਨਾਲ ਘੁੰਮਣ ਦੇ ਇਰਾਦੇ ਨਾਲ ਫਰਾਂਸ ਗਈਆਂ ਸੀ। ਉੱਥੇ ਉਸ ਨੂੰ ਲੱਗਾ ਕਿ ਕਿਉਂ ਨਾ ਪਾਸਤਾ ਖਾ ਲਿਆ ਜਾਵੇ। ਫਿਰ ਕੀ, ਉਨ੍ਹਾਂ ਨੇ ਤੁਰੰਤ ਇਕ ਰੈਸਟੋਰੈਂਟ ਤੋਂ ਪਾਸਤਾ ਦੀ ਪਲੇਟ ਆਰਡਰ ਕਰ ਦਿੱਤੀ, ਪਰ ਉਸ ਨੂੰ ਘੱਟ ਹੀ ਪਤਾ ਸੀ ਕਿ ਪਾਸਤਾ ਦੀ ਇਕ ਪਲੇਟ ਜਿਸ ਦੀ ਬਾਜ਼ਾਰ ਵਿਚ ਕੀਮਤ ਆਮ ਤੌਰ ‘ਤੇ 100-200 ਰੁਪਏ ਜਾਂ ਵੱਧ ਤੋਂ ਵੱਧ 500 ਰੁਪਏ ਹੁੰਦੀ ਹੈ, ਲਈ ਉਸ ਨੂੰ ਹਜ਼ਾਰਾਂ ਰੁਪਏ ਦੇਣੇ ਪੈਣਗੇ।

ਰਿਪੋਰਟ ਮੁਤਾਬਕ ਕੁੜੀਆਂ ਨੇ ਝੀਂਗਾ ਪਾਸਤਾ ਆਰਡਰ ਕੀਤਾ ਸੀ। ਉਨ੍ਹਾਂ ਨੇ ਸੋਚਿਆ ਕਿ ਇਸ ਦੀ ਕੀਮਤ ਆਮ ਹੋਵੇਗੀ, ਪਰ ਉਨ੍ਹਾਂ ਨੂੰ 530 ਡਾਲਰ ਯਾਨੀ ਕਰੀਬ 44 ਹਜ਼ਾਰ ਰੁਪਏ ਦਾ ਬਿੱਲ ਆ ਗਿਆ। ਪਾਸਤਾ ਦੀ ਇੱਕ ਪਲੇਟ ਲਈ ਇਹ ਰੇਟ ਕੁਝ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਵੀ ਲੱਗਾ ਕਿ ਸ਼ਾਇਦ ਰੈਸਟੋਰੈਂਟ ਨੂੰ ਕੋਈ ਗਲਤੀ ਕੀਤੀ ਹੈ, ਉਨ੍ਹਾਂ ਨੇ ਜ਼ਿਆਦਾ ਬਿੱਲ ਭਰ ਦਿੱਤਾ ਹੈ ਪਰ ਰੈਸਟੋਰੈਂਟ ਨੇ ਸਪੱਸ਼ਟ ਕੀਤਾ ਕਿ ਬਿੱਲ ਵਿੱਚ ਕੋਈ ਗਲਤੀ ਨਹੀਂ ਹੈ। ਪਾਸਤਾ ਦੀ ਇੱਕ ਪਲੇਟ ਦੀ ਕੀਮਤ ਸਿਰਫ 44 ਹਜ਼ਾਰ ਰੁਪਏ ਹੈ। ਇਸ ਤੋਂ ਬਾਅਦ ਲੜਕੀਆਂ ਅਤੇ ਰੈਸਟੋਰੈਂਟ ਮਾਲਕਾਂ ਵਿਚਾਲੇ ‘ਤੂ-ਤੂ, ਮੈਂ-ਮੈਂ’ ਸ਼ੁਰੂ ਹੋ ਗਈ। ਹਾਲਾਂਕਿ, ਇਸ ਬਹਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਆਖਰਕਾਰ ਉਸਨੂੰ ਬਿੱਲ ਦਾ ਭੁਗਤਾਨ ਕਰਨਾ ਪਿਆ।

ਇਹ ਵੀ ਪੜ੍ਹੋ : ਸਾਲੀ ਦੇ ਵਿਆਹ ‘ਚ ਨੱਚਦੇ ਜੀਜੇ ਨੂੰ ਆਇਆ ਹਾਰਟ ਅਟੈ.ਕ, ਥਾਂ ‘ਤੇ ਮੌ.ਤ, ਸਦਮੇ ‘ਚ ਪਰਿਵਾਰ

ਖਬਰਾਂ ਮੁਤਾਬਕ ਕੁੜੀਆਂ ਨੇ ਆਪਣੇ ਨਾਲ ਵਾਪਰੀ ਇਸ ਅਜੀਬ ਘਟਨਾ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ TikTok ‘ਤੇ ਦੱਸਿਆ ਹੈ, ਜਿਸ ‘ਤੇ ਲੋਕਾਂ ਨੇ ਕਾਫੀ ਕਮੈਂਟਸ ਵੀ ਕੀਤੇ ਹਨ। ਕਿਸੇ ਨੇ ਕਿਹਾ ਹੈ ਕਿ ਰੈਸਟੋਰੈਂਟ ਮਾਲਕ ਨੇ ਲੁੱਟ ਦੀ ਵਾਰਦਾਤ ਕੀਤੀ ਹੈ, ਤਾਂ ਕਿਸੇ ਨੇ ਕੁੜੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਖਾਣ ਤੋਂ ਪਹਿਲਾਂ ਪਾਸਤਾ ਦੀ ਕੀਮਤ ਪਤਾ ਕਰ ਲੈਣੀ ਚਾਹੀਦੀ ਸੀ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਇੱਕ ਪਲੇਟ ਪਾਸਤਾ ਖਾਣਾ ਪਿਆ ਮਹਿੰਗਾ, 44000 ਰੁ. ਬਿੱਲ ਵੇਖ ਕੁੜੀਆਂ ਦੇ ਉੱਡੇ ਹੋਸ਼ appeared first on Daily Post Punjabi.