friends killed Archives - Daily Post Punjabi

ਪੁਲਿਸ ਨੇ ਕੁਝ ਘੰਟਿਆਂ ‘ਚ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, ਜਿਗਰੀ ਯਾਰ ਹੀ ਨਿਕਲੇ ਕਾਤਲ
friends killed young man: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੱਥੇ ਜਿਗਰੀ ਯਾਰਾਂ ਨੇ ਆਪਣੇ ਹੀ ਦੋਸਤ ਨੂੰ ਇੰਨੀ ਕੁ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਕਿ ਜਿਸਨੂੰ ਦੇਖ ਕੇ ਲੋਕਾਂ ਦੇ ਦਿਲ ਤੱਕ ਦਹਿਲ ਗਏ। ਦੱਸ ਦੇਈਏ ਕਿ ਮਾਮਲਾ ਲੁਧਿਆਣਾ ‘ਚ ਬੱਦੋਵਾਲ ਦੀ ਕਲੋਨੀ ‘ਚੋਂ ਸਾਹਮਣੇ ਆਇਆ ਸੀ, ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ‘ਚ ਇੱਟਾਂ ਮਾਰ-ਮਾਰ ਕਤਲ ਕਰ ਕੇ ਸੀਵਰੇਜ ‘ਚ ਪੁੱਠਾ ਟੰਗਣ ਵਾਲੇ ਮ੍ਰਿਤਕ ਦੇ ਕਾਤਲ ਉਸ ਦੇ ਹੀ ਜਿਗਰੀ ਯਾਰ ਨਿਕਲੇ। ਮਾਮਲੇ ਦੀ ਗੁੱਥੀ ਸੁਲਝਾ ਰਹੀ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ 12 ਘੰਟਿਆਂ ‘ਚ ਮ੍ਰਿਤਕ ਦੇ ਦੋਵੇਂ ਦੋਸਤਾਂ ਨੂੰ ਕਾਬੂ ਕਰ ਲਿਆ ਹੈ।

friends killed youngman

ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਬੱਦੋਵਾਲ ਜੋ ਕਿ ਬੀਤੀ 21 ਨਵੰਬਰ ਤੋਂ ਲਾਪਤਾ ਸੀ, ਦੀ 23 ਨਵੰਬਰ ਨੂੰ ਵਿਕਟੋਰੀਆ ਗਾਰਡਨ ਕਾਲੋਨੀ ਦੇ ਗਟਰ ‘ਚ ਪੁੱਠੀ ਲਾਸ਼ ਲਟਕ ਰਹੀ ਸੀ। ਇਸ ਸਬੰਧੀ ਜਗਰਾਓਂ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਵਿਦਿਆਰਥੀ ਦੇ ਕਤਲ ਸਬੰਧੀ ਡੀ.ਐੱਸ.ਪੀ ਮੁੱਲਾਂਪੁਰ ਦਾਖਾ ਗੁਰਬੰਸ ਸਿੰਘ ਬੈਂਸ ਅਤੇ ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ‘ਚ ਟੀਮ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਵਿਦਿਆਰਥੀ ਦੇ ਮੋਬਾਈਲ ਦੀ ਕਾਲ ਡੀਟੇਲ ਅਤੇ ਹੋਰ ਪਹਿਲੂਆਂ ਤੋਂ ਕੀਤੀ ਜਾਂਚ ਉਪਰੰਤ ਸਾਹਮਣੇ ਆਇਆ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੇ ਹੀ ਪਿੰਡ ਦੇ ਦੋਸਤਾਂ ਸੰਦੀਪ ਸਿੰਘ ਅਤੇ 1 ਹੋਰ ਨਾਬਾਲਿਗ ਦੋਸਤ ਨੇ ਕੀਤਾ ਹੈ। ਮੁਲਜ਼ਮ ਨੇ ਮ੍ਰਿਤਕ ਨੌਜਵਾਨ ਨੂੰ ਪਹਿਲਾਂ ਸ਼ਰਾਬ ਪਿਲਾਈ ਅਤੇ ਫਿਰ ਸਿਰ ‘ਚ ਇੱਟਾਂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਗਟਰ ‘ਚ ਸੁੱਟ ਦਿੱਤੀ।

ਇਹ ਵੀ ਦੇਖੋ –

The post ਪੁਲਿਸ ਨੇ ਕੁਝ ਘੰਟਿਆਂ ‘ਚ ਸੁਲਝਾਈ ਨੌਜਵਾਨ ਦੇ ਕਤਲ ਦੀ ਗੁੱਥੀ, ਜਿਗਰੀ ਯਾਰ ਹੀ ਨਿਕਲੇ ਕਾਤਲ appeared first on Daily Post Punjabi.