friends Archives - Daily Post Punjabi

ਘੁੰਮਣ ਨਿਕਲੇ 8 ਦੋਸਤਾਂ ਦੀ ਬਲੈਰੋ ਗੱਡੀ ਦਰਿਆ ‘ਚ ਡਿੱਗੀ, ਦੇਖੋ ਖੌਫਨਾਕ ਹਾਦਸੇ ਦੀਆਂ ਤਸਵੀਰਾਂ
The post ਘੁੰਮਣ ਨਿਕਲੇ 8 ਦੋਸਤਾਂ ਦੀ ਬਲੈਰੋ ਗੱਡੀ ਦਰਿਆ ‘ਚ ਡਿੱਗੀ, ਦੇਖੋ ਖੌਫਨਾਕ ਹਾਦਸੇ ਦੀਆਂ ਤਸਵੀਰਾਂ appeared first on Daily Post Punjabi.

ਦੋਸਤਾਂ ਨਾਲ ਘੁੰਮਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਖੌਫਨਾਕ ਹਾਦਸਾ, ਹੋਈ ਮੌਤ
dalhousie friends car collided death: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇਕ ਗੱਡੀ ਸੜਕ ‘ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ਦੌਰਾਨ ਕਾਰ ਸਵਾਰ 4 ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ‘ਚ 1ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਲਹੌਜੀ ਜਾ ਰਹੇ 4 ਦੋਸਤਾਂ ਦੀ ਕਾਰ ਸਾਹਨੇਵਾਲ ਦੇ ਨੇੜੇ ਜ਼ਿੰਮੀਦਾਰਾ ਢਾਬੇ ਨੇੜੇ ਬਿਨਾਂ ਰਿਫਲੈਕਟਰ ਅਤੇ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਟਰਾਲੇ ਨਾਲ ਟਕਰਾ ਗਈ, ਜਿਸ ਦੇ ਬਾਅਦ ਚਾਰੇ ਦੋਸਤ ਗੰਭੀਰ ਰੂਪ ’ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਈ.ਐੱਸ.ਆਈ. ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਇਕ ਦੋਸਤ ਨੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ।

dalhousie friends car collided death

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਸ ਦਰਜ ਕਰਵਾਏ ਬਿਆਨਾਂ ’ਚ ਦੁਪੇਂਦਰ ਸਿੰਘ ਪੁੱਤਰ ਯਸ਼ਵੰਤ ਸਿੰਘ ਵਾਸੀ ਮਾਨਸਰੋਵਰ ਕਾਲੋਨੀ, ਹਾਊਸਿੰਗ ਬੋਰਡ, ਅਲਵਰ ਰਾਜਸਥਾਨ ਤੋਂ ਤਿੰਨ ਦੋਸਤਾਂ ਕੇਤਨ ਮਹਿਤਾ (26) ਪੁੱਤਰ ਸਤੀਸ਼ ਕੁਮਾਰ ਵਾਸੀ ਉਮੇਕਸ ਸਿਟੀ, ਬਹਾਦਰਗੜ੍ਹ, ਅਸ਼ਵਨੀ ਕੁਮਾਰ ਅਤੇ ਰਿੰਕੂ ਪੁਰੀ ਦੇ ਨਾਲ ਡਲਹੌਜ਼ੀ ਜਾ ਰਹੇ ਸੀ। ਜਦੋਂ ਸਵੇਰੇ ਕਰੀਬ ਸਵਾ 3 ਵਜੇ ਸਾਹਨੇਵਾਲ ਦੇ ਜ਼ਿੰਮੀਦਾਰਾ ਢਾਬੇ ਦੇ ਨਜ਼ਦੀਕ ਪਹੁੰਚੇ ਤਾਂ ਉੱਥੇ ਖੜ੍ਹੇ ਇਕ ਟਰਾਲੇ ਨਾਲ ਗੱਡੀ ਅਚਾਨਕ ਟਕਰਾ ਗਈ, ਜਿਸ ’ਚ ਸਾਰੇ ਦੋਸਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਕੇਤਨ ਮਹਿਤਾ ਨੂੰ ਜ਼ਿਆਦਾ ਗੰਭੀਰ ਸੱਟਾਂ ਦੇ ਚੱਲਦੇ ਈ.ਐੱਸ.ਆਈ., ਲੁਧਿਆਣਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

dalhousie friends car collided death

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਟਰਾਲੇ ਚਾਲਕ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਦੋਂ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ।

The post ਦੋਸਤਾਂ ਨਾਲ ਘੁੰਮਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਖੌਫਨਾਕ ਹਾਦਸਾ, ਹੋਈ ਮੌਤ appeared first on Daily Post Punjabi.

ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਕੀਤੇ ਕਾਬੂ
shooter Dilpreet Rinda gang police: ਬੀਤੇ ਦਿਨ ਭਾਵ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਨੇ 2 ਹੋਰ ਗੈਂਗਸਟਰ ਗ੍ਰਿਫਤਾਰ ਕੀਤੇ ਹਨ, ਜੋ ਕਿ ਗੈਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਥੇ ਸੈਕਟਰ-17 ਫੁੱਟਬਾਲ ਗਰਾਊਂਡ ਕੋਲੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਕਾਰ ‘ਚ ਦੇਸੀ ਕੱਟਾ ਅਤੇ ਪੰਜ ਕਾਰਤੂਸ ਬਰਾਮਦ ਹੋਏ। ਇਸ ਦੇ ਨਾਲ ਦੋਸ਼ੀਆਂ ਦੀ ਪਛਾਣ ਨਵਾਂ ਗਿਰਾਓ ਦੇ ਪ੍ਰਾਪਰਟੀ ਡੀਲਰ ਫਿਰੋਜ਼ ਖਾਨ ਅਤੇ ਨਵਾਂ ਸ਼ਹਿਰ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਜ਼ਿਲ੍ਹਾਂ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

shooter Dilpreet Rinda gang police

ਦੱਸਣਯੋਗ ਹੈ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਨੇ 2016 ਦੌਰਾਨ ਪੀ.ਯੂ. ‘ਚ ਇਕ ਪਾਰਟੀ ਦੇ ਨੇਤਾ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਫਰਾਰ ਗੈਂਗਸਟਰ ਰਿੰਦਾ ਨਾਲ ਵੀ ਪੀ.ਯੂ ‘ਚ ਫਾਇਰਿੰਗ ਕੀਤੀ ਸੀ। ਗੋਪੀ ਦਿਲਪ੍ਰੀਤ-ਰਿੰਦਾ ਗੈਂਗ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ।ਉਸ ਦੇ ਖਿਲਾਫ ਲੁਧਿਆਣਾ, ਰਾਜਪੁਰਾ, ਸੰਗਰੂਰ ਅਤੇ ਸੈਕਟਰ 11 ਥਾਣਾ ਚੰਡੀਗੜ੍ਹ ‘ਚ ਕੇਸ ਦਰਜ ਹੈ।

The post ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਕੀਤੇ ਕਾਬੂ appeared first on Daily Post Punjabi.

3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ
ਲੁਧਿਆਣਾ, (ਤਰਸੇਮ ਭਾਰਦਵਾਜ) : ਲੁਧਿਆਣਾ ਜ਼ਿਲਾ ‘ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਨਹੀਂ ਪੈ ਰਹੀ।ਦਿਨ-ਦਿਹਾੜੇ ਬਦਮਾਸ਼ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ।ਅਜਿਹਾ ਹੀ ਇੱਕ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ 3 ਮੋਟਰਸਾਈਕਲ ਸਵਾਰ ਦੋਸਤਾਂ ਦੇ ਨਾਲ ਮਾਰਕੁੱਟ ਦੌਰਾਨ 4 ਬਦਮਾਸ਼ਾਂ ਨੇ 10 ਹਜ਼ਾਰ ਰੁ. ਲੁੱਟ ਲਏ।ਥਾਣਾ ਸਰਾਭਾ ਨਗਰ ਪੁਲਸ ਪਿੰਡ ਦਾਦ ਨਿਵਾਸੀ ਜਸਪ੍ਰੀਤ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

beaten three friends looted tenthousand

ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਦੇਰ ਰਾਤ ਆਪਣੇ ਦੋਸਤਾਂ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਸੁਨੇਤਾ ਤੋਂ ਘਰ ਜਾ ਰਹੇ ਸਨ।ਜਦੋਂ ਉਹ ਕੁਝ ਦੂਰੀ ‘ਤੇ ਪਹੁੰਚੇ ਤਾਂ 4 ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ।ਤਿੰਨਾਂ ਦੋਸਤਾਂ ਨੂੰ ਕੁੱਟਿਆ ਅਤੇ 10 ਹਜ਼ਾਰ ਰੁ. ਲੈ ਕੇ ਫਰਾਰ ਹੋ ਗਏ।ਉਨ੍ਹਾਂ ਨੇ ਉਕਤ ਬਦਮਾਸ਼ਾਂ ਦਾ ਪਿੱਛਾ ਕੀਤਾ।ਦੱਸਣਯੋਗ ਹੈ ਕਿ ਆਰੋਪੀਆਂ ਕੋਲ ਹਥਿਆਰ ਸੀ ਅਤੇ ਦੋਸ਼ੀ ਫਰਾਰ ਹੋਣ ‘ਚ ਕਾਮਯਾਬ ਹੋ ਗਏ।ਇਸਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵੰਦ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ੋਦੱਤੀ ਹੈ।ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲੇ ਜਾ ਰਹੇ ਹਨ।ਕੋਈ ਸੁਰਾਗ ਮਿਲਣ ‘ਤੇ ਜਲਦ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਫਿਲਹਾਲ ਭਾਲ ਜਾਰੀ ਹੈ।

The post 3ਬਾਈਕ ਸਵਾਰ ਦੋਸਤਾਂ ਦੀ ਮਾਰਕੁੱਟ ਕਰਕੇ ਲੁੱਟੇ 10 ਹਜ਼ਾਰ ਰੁਪਏ appeared first on Daily Post Punjabi.