fruit vegetable market Archives - Daily Post Punjabi

ਲੁਧਿਆਣਾ ਦੀ ਫਲ ਸਬਜੀ ਮੰਡੀ ‘ਚ ਪਸਰਿਆ ਸੰਨਾਟਾ, ‘ਪੰਜਾਬ ਬੰਦ’ ਨੂੰ ਮਿਲ ਰਿਹਾ ਭਰਵਾ ਹੁੰਗਾਰਾ
fruit vegetable market closed: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਅੰਦੋਲਨ ਦੇ ਚੱਲਦਿਆਂ ਲੁਧਿਆਣਾ ਦੇ ਬਹਾਦੁਰ ਰੋਡ ਸਥਿਤ ਨਵੀਂ ਫਲ ਸਬਜ਼ੀ ਮੰਡੀ ‘ਚ ਸੰਨਾਟਾ ਪਸਰਿਆ ਦਿਖਾਈ ਦੇ ਰਿਹਾ ਹੈ। ਇੱਥੇ ਕਿਸਾਨਾਂ ਵੱਲੋਂ ਫਲ-ਸਬਜ਼ੀ ਨਾ ਲੈ ਕੇ ਆਉਣ ਕਾਰਨ ਆੜ੍ਹਤੀਂ ‘ਚ ਬੇਚੈਨੀ ਦੇਖੀ ਗਈ। ਇਸ ਨਾਲ ਪੰਜਾਬ ਬੰਦ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਆੜ੍ਹਤੀਆਂ ਨੇ ਕਿਹਾ ਹੈ ਕਿ ਮੰਡੀ ‘ਚ ਖਰੀਦਦਾਰੀ ਦੇ ਲਈ ਛੋਟੇ ਵਪਾਰੀਆਂ ਨਾ ਆਉਣ ਕਾਰਨ ਉਨ੍ਹਾਂ ਦਾ ਕੱਲ ਤੋਂ ਹੀ ਫਲ-ਸਬਜ਼ੀਆਂ ਨਹੀਂ ਵਿਕ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਵੇਗਾ।

fruit vegetable market closed

ਆੜ੍ਹਤੀਆਂ ਨੇ ਕਿਹਾ ਹੈ ਕਿ ਸਵੇਰ 4 ਵਜੇ ਤੋਂ ਕੁਝ ਛੋਟੇ ਵਪਾਰੀ ਆਏ ਪਰ ਉਨ੍ਹਾਂ ਨੇ ਵੀ ਕੋਈ ਖਾਸ ਮਾਲ ਨਹੀਂ ਖਰੀਦਿਆ। ਮਾਈ ਬਿਰਹਾ ਆੜ੍ਹਤੀ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਚਿਨ ਅਰੋੜਾ ਉਰਫ ਰਿਸ਼ੂ ਨੇ ਕਿਹਾ ਹੈ ਕਿ ਆੜ੍ਹਤੀ ਐਸੋਸੀਏਸ਼ਨ ਕਿਸਾਨਾਂ ਦਾ ਸਮਰਥਨ ਕਰਦੀ ਹੈ ਪਰ ਮੰਡੀ ਬੰਦ ਹੋਣ ਨਾਲ ਕਿਸਾਨਾਂ ਦਾ ਹੀ ਨੁਕਸਾਨ ਜਿਆਦਾ ਹੋਵੇਗਾ।

The post ਲੁਧਿਆਣਾ ਦੀ ਫਲ ਸਬਜੀ ਮੰਡੀ ‘ਚ ਪਸਰਿਆ ਸੰਨਾਟਾ, ‘ਪੰਜਾਬ ਬੰਦ’ ਨੂੰ ਮਿਲ ਰਿਹਾ ਭਰਵਾ ਹੁੰਗਾਰਾ appeared first on Daily Post Punjabi.