Fuffad ji song release latest news Archives - Daily Post Punjabi

ਪੰਜਾਬੀ ਫ਼ਿਲਮ “ਫੁੱਫੜ ਜੀ” ਦਾ ਪਹਿਲਾ ਗੀਤ “ਗੱਲ ਬਣ ਜਾਉ” ਹੋਇਆ ਰਿਲੀਜ਼, ਦੇਖੋ ਵੀਡੀਓ
Fuffad ji song release: ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਆ ਰਹੀਆਂ ਨੇ, ਜਿਸਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ। ਹਾਲ ਹੀ ਦੇ ਵਿੱਚ ਬਿੰਨੂੰ ਢਿੱਲੋਂ ਅਤੇ ਗੁਰਨਾਮ ਭੁੱਲਰ ਦੀ ਫਿਲਮ ਫੁੱਫੜ ਜੀ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਲਈ ਤਿਆਰ ਹੋ ਗਈ ਹੈ। ਫਿਲਮ 11 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਹਿੰਦੇ ਹਨ ਕਿ ਫੁੱਫੜ ਤਾਂ ਇਕ ਨਹੀਂ ਮਾਨ ਹੁੰਦਾ ਅਤੇ ਜੇ 2 ਹੋ ਜਾਣ ਫਿਰ ਤਾਂ ਸਹੁਰਿਆਂ ਦੀ ਜਾਨ ਨੂੰ ਸਿਆਪਾ ਹੀ ਪੈ ਜਾਂਦਾ ਹੈ।

Fuffad ji song release

ਜਿੱਥੇ ਫ਼ਿਲਮ ਦੇ ਵਿਚ ਛੋਟੇ ਤੇ ਵੱਡੇ ਫੁੱਫੜ ਦੀ ਆਪਸ ਵਿਚ ਨੋਕ-ਝੋਕ ਦੇਖਣ ਲਈ ਮਿਲੇਗੀ, ਉੱਥੇ ਹੀ ਸਹੁਰਾ ਘਰ ਇਹਨਾਂ ਦੋਵਾਂ ਦੇ ਨੱਖਰੇ ਚੁੱਕਦਾ ਹੋਇਆ ਵੀ ਨਜ਼ਰ ਆਵੇਗਾ। ਫ਼ਿਲਮ ਵਿਚ ਵੱਡੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਬਾਕਮਾਲ ਅਦਾਕਾਰ ਬਿੰਨੂ ਢਿੱਲੋਂ ਅਤੇ ਛੋਟੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਡਾਇਮੰਡ ਬੋਏ ਗੁਰਨਾਮ ਭੁੱਲਰ। ਵੈਸੇ ਤਾਂ ਦਰਸ਼ਕ ਪਹਿਲਾਂ ਹੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਉਹਨਾਂ ਦੀ ਉਤਸੁਕਤਾ ਨੂੰ ਬਣਾਏ ਰੱਖਣ ਲਈ ਹੁਣ ਫ਼ਿਲਮ ਦਾ ਪਹਿਲਾ ਗਾਣਾ ਵੀ ਰਿਲੀਜ਼ ਕਰ ਦਿੱਤਾ ਹੈ ਜਿਸਦਾ ਟਾਈਟਲ ਹੈ ‘ਗੱਲ ਬਣ ਜਾਉ’। ‘ਗੱਲ ਬਣ ਜਾਉ’ ਗੀਤ ਇਕ ਡਾਂਸ ਨੰਬਰ ਹੈ ਜਿਸਨੂੰ ਸੁਣਦੇ ਹੀ ਤੁਸੀਂ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿਓਗੇ।

ਗਾਣੇ ਵਿਚ ਵੱਡਾ ਫੁੱਫੜ ‘ਅਰਜਨ’ ਅਤੇ ਛੋਟਾ ਫੁੱਫੜ ‘ਚੰਨ’ ਆਪਣੇ ਸਹੁਰੇ ਘਰ ਵਿਆਹ ਵਿੱਚ ਗਏ ਹੁੰਦੇ ਹਨ ਜਿੱਥੇ ਦੋਵਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਫ਼ਿਲਮ ਦੇ ਸੈੱਟ ਦੀ ਗੱਲ ਕਰੀਏ ਤਾਂ ਇਹ ਸਾਰਾ ਸੈੱਟ ਖਾਸ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਗਾਉਣ ਦੇ ਨਾਲ ਲਿਖਿਆ ਤੇ ਕੰਪੋਜ਼ ਵੀ ਗੁਰਨਾਮ ਭੁੱਲਰ ਨੇ ਕੀਤਾ ਹੈ ਅਤੇ ਮਿਊਜ਼ਿਕ ਦਿੱਤਾ ਹੈ ਦਾਊਦ ਨੇ। ਫ਼ਿਲਮ ‘ਫੁੱਫੜ ਜੀ’ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ, ਜਿਸਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ। ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਵਲੋਂ ਨਿਰਮਿਤ ਕੀਤੀ ਗਈ ਹੈ, ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਵੱਲੋਂ ਦੁਨੀਆਂ ਭਰ ‘ਚ ਰਿਲੀਜ਼ ਵੀ ਕੀਤੀ ਜਾਵੇਗੀ।

The post ਪੰਜਾਬੀ ਫ਼ਿਲਮ “ਫੁੱਫੜ ਜੀ” ਦਾ ਪਹਿਲਾ ਗੀਤ “ਗੱਲ ਬਣ ਜਾਉ” ਹੋਇਆ ਰਿਲੀਜ਼, ਦੇਖੋ ਵੀਡੀਓ appeared first on Daily Post Punjabi.